SBI PO Phase-1 Preliminary Examination Study Guide 2017
SBI PO Phase-1 Preliminary Examination Study Guide 2017
March 15, 2017
NDTV Frauds: A classic example of breaking of Law by Indian Media Houses
NDTV Frauds: A classic example of breaking of Law by Indian Media Houses
March 15, 2017
Yaar ni milde Lyrics Monty waris

Yaar ni Milde Lyrics from Monty Waris is an inspirational song which is composed by Bhinda Aujla. The verses of tune are penned right by Sandhu.

 

Yaar ni milde Lyrics Monty waris In Punjabi Font

O sadi yaari nu nazar jave lag na
Ho din mada koi vikhave sanu rabb na,

Ho kayi karde tareefan kayi sarhde
Ho darr lagda ae lokan de vihar ton,

Har cheej mil jandi mul haniyo
Bas yaar naiyo milde bazar cho.

Poore maan na Punjabi theth bolde
Angrezi nal rehndi laag daat ji,

Baba ohna nu vi bakshe tarakkiyan
Jede mitran ton vaarde ne laat ji,

Bas chaune aan zarurtan di poorti
Rabb door rakhe paise de bukhar ton.

Har cheez mil jandi mul haniyo
Bas yaar naiyo milde bazar cho.

Ho daane daane daane
Daane daane daane
Dabbi hoi sharab warge
Ho dabbe hoyi sharab warge
Bade keemti ne yaar purane.

Bina gal ton dikhaunda jeda boss-ian
Kaaj kurte da paarh daiye side ton
Na aundi naubat donaliya chalaun di
Vairi kambde ne mitran di paid ton
Nashe patte ton rahida sadaa bachke,

Sau puttar kahaiye parivar ton,

Har cheez mil jandi mul haniyo
Bas yaar naiyo milde bazar cho.

Bhinda Aujla

Baraan beet je khilari jande seep de
Chaalan kise de virudh naiyo chalde
Gal vakhri najaij kiti mudd ton
Char bandeya di gal vi ni thallde,

Monty Waris ne dowein shudh vaishnu
Sandhu door non-veg de swad ton.

Har cheej mil jandi mul haniyo
Bas yaar naiyo milde bazar cho.

ਓ ਸਾਡੀ ਯਾਰੀ ਨੂੰ ਨਜਰ ਜਾਵੇ ਲੱਗ ਨਾ
ਹੋ ਦਿਨ ਮਾੜਾ ਕੋਈ ਵਿਖਾਵੇ ਸਾਨੂੰ ਰੱਬ ਨਾ

ਹੋ ਕਈ ਕਰਦੇ ਤਰੀਫਾਂ ਕਈ ਸੜਦੇ
ਹੋ ਡਰ ਲੱਗਦਾ ਏ ਲੋਕਾਂ ਦੇ ਵਿਹਾਰ ਤੋਂ

ਹਰ ਚੀਜ ਮਿਲ ਜਾਂਦੀ ਮੁੱਲ ਹਾਣੀਉ
ਬੱਸ ਯਾਰ ਨਹੀਂਉ ਮਿਲਦੇ ਬਜਾਰ ਚੌ

ਪੂਰੇ ਮਾਨ ਨਾਲ ਪੰਜਾਬੀ ਠੇਠ ਬੋਲਦੇ
ਅੰਗਰੇਜੀ ਨਾਲ ਰਹਿੰਦੀ ਲਾਗ-ਡਾਟ ਜੀ

ਬਾਬਾ ਉਹਨਾਂ ਨੂੰ ਵੀ ਬਖਸ਼ੇ ਤਰੱਕੀਆਂ
ਜਿਹੜੇ ਮਿੱਤਰਾਂ ਤੋ ਵਾਰਦੇ ਨੇ ਲਾਟ ਜੀ

ਬੱਸ ਚਾਹੁੰਦੇ ਆ ਜਰੂਰਤਾਂ ਦੀ ਪੂਰਤੀ
ਰੱਬ ਦੂਰ ਰੱਖੇ ਪੈਸੇ ਦੇ ਬੁਖਾਰ ਤੋੰ

ਹਰ ਚੀਜ ਮਿਲ ਜਾਂਦੀ ਮੁੱਲ ਹਾਣੀਉ
ਬੱਸ ਯਾਰ ਨਹੀਂਉ ਮਿਲਦੇ ਬਜਾਰ ਚੌ

ਹੋ ਦਾਣੇ ਦਾਣੇ ਦਾਣੇ
ਦਾਣੇ ਦਾਣੇ ਦਾਣੇ
ਦੱਬੀ ਹੋਈ ਸ਼ਰਾਬ ਵਰਗੇ
ਹੋ ਦੱਬੀ ਹੋਈ ਸ਼ਰਾਬ ਵਰਗੇ
ਬੜੇ ਕੀਮਤੀ ਨੇ ਯਾਰ ਪੁਰਾਣੇ

ਬਿਨਾਂ ਗੱਲ ਤੋਂ ਦਿਖਾਉਦੇ ਜਿਹੜੇ Bossiyan
ਕਾਜ ਕੁੜਤੇ ਦੇ ਪਾੜ ਦੀਏ ਸਾਈਡ ਤੋਂ
ਨਾ ਆਉਦੀ ਨੋਬਤ ਦੋਨਾਲੀਆਂ ਚਲਾਉਣ ਦੀ
ਵੈਰੀ ਕੰਬਦੇ ਨੇ ਮਿੱਤਰਾਂ ਦੀ ਪੈੜ ਤੋਂ
ਨਸ਼ੇ ਪੱਤੇ ਤੋ ਰਹੀਂ ਦਾ ਸਦਾ ਬੱਚਕੇ

ਸਾਊ ਪੁੱਤਰ ਕਹਾਈਏ ਪਰਿਵਾਰ ਤੋਂ
ਹਰ ਚੀਜ ਮਿਲ ਜਾਂਦੀ ਮੁੱਲ ਹਾਣੀਉ

ਬੱਸ ਯਾਰ ਨਹੀਂਉ ਮਿਲਦੇ ਬਜਾਰ ਚੌ

ਹਰ ਚੀਜ ਮਿਲ ਜਾਂਦੀ ਮੁੱਲ ਹਾਣੀਉ
ਬੱਸ ਯਾਰ ਨਹੀਂਉ ਮਿਲਦੇ ਬਜਾਰ ਚੌ

ਬਾਰਾਂ ਬੀਤ ਜਿਹੇ ਖਿਲਾੜੀ ਜਾਂਦੇ ਸੀਪ ਦੇ
ਚਾਲਾਂ ਕਿਸੇ ਦੇ ਵਿਰੁਧ ਨਹੀਉ ਚੱਲਦੇ
ਗੱਲ ਵੱਖਰੀ ਨਜਾਇਜ ਕੀਤੀ ਮੁੱਢ ਤੋਂ
ਚਾਰ ਬੰਦਿਆਂ ਦੀ ਗੱਲ ਵੀ ਨੀ ਥੱਲਦੇ

Monty waris ਨੇ ਦੋਵੇ ਸ਼ੁੱਧ ਵੈਸ਼ਨੂੰ
ਸੰਧੂ ਦੂਰ non-veg. ਦੇ ਸਵਾਦ ਤੋਂ

ਹਰ ਚੀਜ ਮਿਲ ਜਾਂਦੀ ਮੁੱਲ ਹਾਣੀਉ
ਬੱਸ ਯਾਰ ਨਹੀਂਉ ਮਿਲਦੇ ਬਜਾਰ ਚੌ

%d bloggers like this: