Dharti lyrics Elly mangat in punjabi font ਧਰਤੀ Elly ਮਾਂਗਟ
Dharti lyrics Elly mangat in punjabi font ਧਰਤੀ Elly ਮਾਂਗਟ
February 27, 2017
Gandhi wale note Lyrics Davinder Gill in Punjabi Font
Gandhi wale note Lyrics Davinder Gill in Punjabi Font ਗਾਂਧੀ ਵਾਲੇ ਨੋਟ
March 5, 2017

Whats up lyrics Mika singh and Jasleen royal in punjabi font ਵੱਟਸ ਅੱਪ ਮੀਕਾ ਸਿੰਘ ਜੈਸਲੀਨ ਰੋਇਲ

ਗਾਇਕ–ਜੈਸਲੀਨ ਰੋਇਲ,ਮੀਕਾ ਸਿੰਘ
ਗੀਤ–ਵੱਟਸ ਅੱਪ

Ho chug chug.. shagna wali thaal ve

Jagmag jagmag kadri khushiyan

Ho gaya kamaal ve

Tittar bittar nau sau chittar

Ho gaya bura haal ve

Nach nach per dukhan lage

Naa rukne ka sawaal
Kisi nu soun ni dena

Ae drama hon ni dena

Kisi se baat ni karni

Kisi ka phone ni lena
Main kehna whats up

Kehde pauni ae khap

Te naal nachna
Karke bottoms up

Ajj hilne ne lakk

Te naal nachna

ਹੋ ਚੁੰਗ ਚੁੰਗ ਸ਼ਗਨਾਂ ਦੀ ਥਾਲ ਵੇ,
ਜਗਮਗ ਜਗਮਗ ਕਰਦੀਆਂ ਖੁਸ਼ੀਆਂ
ਹੋ ਗਿਆ ਕਮਾਲ ਵੇ,
ਤਿੱਤਰ ਬਿੱਤਰ ਨੌ ਸੌ ਛਿੱਤਰ,
ਹੋ ਗਿਆ ਬੁਰਾ ਹਾਲ ਵੇ,
ਨੱਚ ਨੱਚ ਪੈਰ ਦੁੱਖਣ ਲੱਗੇ ,
ਨਾ ਰੁੱਕਣੇ ਕਾ ਸਵਾਲ ਵੇ,
ਕਿਸੇ ਨੂੰ ਸੌਣ ਨੀ ਦੇਣਾ
ਆ ਡਰਾਮਾ ਹੋਣ ਨੀ ਦੇਣਾ
ਕਿਸੀ ਸੇ ਬਾਤ ਨੀ ਕਰਨੀ
ਕਿਸੀ ਕਾ ਫੋਨ ਨੀ ਲੈਣਾ
ਮੈਂ ਕਹਿਣਾ whats up
ਕਹਿੰਦੇ ਪਾਉਣੀ ਆ ਖੱਪ,
ਤੇ ਨਾਲ ਨੱਚਣਾ
ਕਰਕੇ bottoms up
ਅੱਜ ਹਿੱਲਣੇ ਨੇ ਲੱਕ
ਤੇ ਨਾਲ ਨੱਚਣਾ

Aaj akkhan di taliyan

Te khil aayi kaliyan

Surma la akhiyan ch vekhe teri galiyan
Hansdi o jachdi sohniya ve sachiyan

Nazran ne lagange khairan ne mangiyan

ਅੱਜ ਅੱਖੀਆਂ ਦੀ ਤਲੀਆਂ
ਤੇ ਖਿਲ ਆਈ ਕਲੀਆਂ
ਸੁਰਮਾ ਲਾ ਅੱਖੀਆਂ ‘ਚ
ਵੇਖੇ ਤੇਰੀ ਗਲੀਆਂ
ਹੱਸਦੀ ਉਹ ਜੱਚਦੀ
ਸੋਹਣਿਆ ਵੇ ਸੱਚੀਆਂ
ਨਜਰਾਂ ਨਾ ਲੱਗਣ
ਖੈਅਰਾ ਨੇ ਮੰਗੀਆਂ

Ho lakh lakh vadhaiya ho

Tap tap bhangre vi poun

Wajdi sehnaiyan hun
S
ang sang saare vi goun..
Main kehna whats up

Kehnde pauni ae khap
Te naal nachna
Karke bottoms up

Ajj hilne ne lakk
Te naal nachna

ਹੋ ਲੱਖ ਲੱਖ ਵਧਾਈਆਂ ਹੋਣ
ਟੱਪ ਟੱਪ ਭੰਗੜੇ ਵੀ ਪਾਉਣ
ਵੱਜਦੀ ਸ਼ਹਿਨਾਈਆਂ ਵੀ ਹੋਣ
ਸੰਗ ਸੰਗ ਸਾਰੇ ਵੀ ਗਾਉਣ
ਮੈਂ ਕਹਿਣਾ whats up
ਕਹਿੰਦੇ ਪਾਉਣੀ ਆ ਖੱਪ
ਤੇ ਨਾਲ ਨੱਚਣਾ
ਕਰਕੇ bottoms up
ਅੱਜ ਹਿੱਲਣੇ ਨੇ ਲੱਕ
ਤੇ ਨਾਲ ਨੱਚਣਾ

Aaja mahiya ve aaja mahiya

Dhol sipahiya ve aaja mahiya
Haaye ni dekha teri raah

Vekh ke vaari vaari jaa (x2)

ਆਜਾ ਮਾਹੀਆ ਵੇ ਆਜਾ ਮਾਹੀਆ
ਢੋਲ ਸਿਪਾਹੀਆਂ ਵੇ ਆਜਾ ਮਾਹੀਆ
ਹਾਏ ਨੀ ਦੇਖਾ ਤੇਰੀ ਰਾਹ
ਵੇਖ ਕੇ ਵਾਰੀ ਵਾਰੀ ਜਾ

Ho karo ji akkad bakkad

Mere saare yaar piyakkad

Machade dhoom dhumakkad

O aa lai glassy tu phad

Hosh nu aa gaye chakkar

Jaandi ni phir v akkad

Kehnde mainu chadhdi ni haaye

Oye bas tu glassy full kar

ਹੋ ਕਰੋ ਜੀ ਅੱਕੜ ਬੱਕੜ
ਮੇਰੇ ਸਾਰੇ ਯਾਰ ਪਿਅੱਕੜ
ਮੱਚਦੇ ਧੂਮ ਧਮੱਕੜ
ਓ ਆਹ ਲੈ ਗਲਾਸੀ ਤੂੰ ਫੜ
ਹੋਸ਼ ਨੂੰ ਆ ਗਏ ਚੱਕਰ
ਜਾਂਦੀ ਨੀ ਫਿਰ ਵੀ ਆਕੜ
ਕਹਿੰਦੇ ਮੈਨੂੰ ਚੜਦੀ ਨੀ ਹਾਏ
ਓਏ ਬੱਸ ਤੂੰ ਗਲਾਸੀ full ਕਰ

Main kehna whats up

Kehnde pauni ae khap

Te naal nachna
Karke bottoms up

Ajj hilne ne lakk

Te naal nachna
Main kehna whats up

Kehnde pauni ae khap
Te naal nachna

ਮੈਂ ਕਹਿਣਾ whats up
ਕਹਿੰਦੇ ਪਾਉਣੀ ਆ ਖੱਪ
ਤੇ ਨਾਲ ਨੱਚਣਾ
ਕਰਕੇ bottoms up
ਅੱਜ ਹਿੱਲਣੇ ਨੇ ਲੱਕ
ਤੇ ਨਾਲ ਨੱਚਣਾ
ਮੈੰ ਕਹਿਣਾ whats up
ਕਹਿੰਦੇ ਪਾਉਣੀ ਆ ਖੱਪ
ਤੇ ਨਾਲ ਨੱਚਣਾ

%d bloggers like this: