Leap wala Saal Lyrics in Punjabi
Leap wala Saal Lyrics in Punjabi || Jazzy B ਲੀਪ ਵਾਲਾ ਸਾਲ
August 8, 2016
CREEZ Lyrics in Punjabi
CREEZ Lyrics in Punjabi | Tarsem Jassar | ਕਰੀਜ ਤਰਸੇਮ ਜੱਸੜ
August 9, 2016
Viah Maninder Butter Lyrics in punjabi

Viah Maninder Butter Lyrics in Punjabi

ਬੇਬੇ ਮੰਨਦੀ ਨਾ ਮੇਰੀ ਸੁਣ ਸੋਹਣਿਆਂ,
ਵੇ ਮੈਂ ਤੇਰੇ ਨਾਲ ਵਿਆਹ ਕਰਵਾਉਣਾ,

ਨੰਗੇ ਪੈਂਰੀ ਜਾਂਦੀ ਗੁਰੂ ਘਰੇ ਮੈਂ ਸਵੇਰੇ,
ਹਾਏ ਵੇ ਸੁੱਖਦੀ ਆ ਸੁੱਖਾਂ ਮੱਥੇ ਟੇਕੇ ਵੀ ਬਥੇਰੇ,

ਵਿਆਹ ਮਨਿੰਦਰ ਬੁੱਟਰ ਬੋਲ ਪੰਜਾਬੀ ਵਿੱਚ

Viah Maninder Butter Lyrics in Punjabi

ਅੱਜ ਸੱਤ ਸਾਲ ਹੋ ਗਏ ਆ ਪਿਆਰ ਨੂੰ,
ਜਾਨ ਜਾਂਦੀ ਜਾਵੇ ਤੈਨੂੰ ਨਹੀਉ ਖੋਣਾ,

ਬੇਬੇ ਮੰਨਦੀ ਨਾ ਮੇਰੀ ਸੁਣ ਸੋਹਣਿਆਂ,
ਵੇ ਮੈਂ ਤੇਰੇ ਨਾਲ ਵਿਆਹ ਕਰਵਾਉਣਾ,

ਬੇਬੇ ਮੰਨਦੀ ਨਾ ਮੇਰੀ ਸੁਣ ਸੋਹਣਿਆ,
ਵੇ ਮੈਂ ਤੇਰੇ ਨਾਲ ਵਿਆਹ ਕਰਵਾਉਣਾ,

ਆਪਾਂ ਕਿਹੜਾ ਕੀਤਾ ਏ ਗੁਨਾਹ ਹਾਣੀਆਂ,
ਹੌਲੀ ਹੌਲੀ ਲਵਾਂਗੇ ਮਨਾ ਹਾਣੀਆਂ,

ਜੇ ਸਾਡੀ ਮਾੜੀ ਕੀਤੀ ਯਾਰਾਂ ਰੱਬ ਨੇ,
ਲਊ ਕਿਵੇਂ ਨਜਰਾਂ ਮਿਲਾ ਹਾਣੀਆਂ,

ਤੇਰੇ ਨਾਲ ਖੜੀ ਪਿੱਛੇ ਨਹੀਉ ਹੱਟਦੀ,
ਨਾਲ ਖੜੀ ਪਿੱਛੇ ਨਹੀਉ ਹੱਟਦੀ,

ਅਜਮਾ ਲਈ ਭਾਵੇ ਜਦੋ ਅਜਮਾਉਣਾ,

ਬੇਬੇ ਮੰਨਦੀ ਨਾ ਮੇਰੀ ਸੁਣ ਸੋਹਣਿਆ,
ਵੇ ਮੈਂ ਤੇਰੇ ਨਾਲ ਵਿਆਹ ਕਰਵਾਉਣਾ,

ਬੇਬੇ ਮੰਨਦੀ ਨਾ ਮੇਰੀ ਸੁਣ ਸੋਹਣਿਆ,
ਵੇ ਮੈਂ ਤੇਰੇ ਨਾਲ ਵਿਆਹ ਕਰਵਾਉਣਾ,

ਮੈਂ ਜੋੜਾ ਤੇਰੇ ਹੱਥ, ਕੁਝ ਕਰ ਦੀਪੇ ਵੇ,
ਕਰਨੀ ਤੂੰ ਛੱਡ ਦੇ ਅਵਾਰਾਗਰਦੀ,

ਜੇ ਤੋਰ ਦਿੱਤਾ ਮੈਨੂੰ ਕਿਸੇ ਹੋਰ ਨਾਲ ਵੇ,
ਯਾਰਾਂ ਕੋਲ ਕਹੇਗਾ ਕੁੜੀ ਧੋਖਾ ਕਰਗੀ,

ਮੈਂ ਸੁਣਿਆ ਵੀਰੇ ਨੂੰ ਡੈਡ ਕਹਿੰਦੇ ਸੀ,
ਮੈਂ ਸੁਣਿਆ ਵੀਰੇ ਨੂੰ ਡੈਡ ਕਹਿੰਦੇ ਸੀ,

ਮੈਂ ਗੱਲ ਬਾਹਰ ਵਾਲੇ ਮੁੰਡੇ ਨਾਲ ਚਲਾਉਣਾ,

ਬੇਬੇ ਮੰਨਦੀ ਨਾ ਮੇਰੀ ਸੁਣ ਸੋਹਣਿਆ,
ਵੇ ਮੈਂ ਤੇਰੇ ਨਾਲ ਵਿਆਹ ਕਰਵਾਉਣਾ,

ਬੇਬੇ ਮੰਨਦੀ ਨਾ ਮੇਰੀ ਸੁਣ ਸੋਹਣਿਆ,
ਵੇ ਮੈਂ ਤੇਰੇ ਨਾਲ ਵਿਆਹ ਕਰਵਾਉਣਾ,,!!

Download Viah Maninder Butter Mp3 Song

%d bloggers like this: