ਪਹਿਲਾਂ ਲੋਕ emotional ਸਨ,ਰਿਸ਼ਤੇ ਪਿਆਰ ਨਾਲ ਨਿਭਾਉਦੇ ਸਨ
August 12, 2016
Sucha Surma
Sucha Surma and Ghukkar Di Full Story ਸੁੱਚਾ ਸੂਰਮਾ ਕੌਣ ਸੀ
August 17, 2016
This That Lyrics in punjabi - Ammy Virk

This That Lyrics in punjabi – Ammy Virk

ਬਹੁਤੀ ਕੁੜੀਆਂ ਤੇ ਅੱਖ ਨਹੀਉ ਰੱਖਦੇ,
ਗੱਲ ਕਰਨੇ ਤੋਂ ਪਹਿਲਾ ਬੜਾ ਜੱਕਦੇ,

ਬਹੁਤੀ ਕੁੜੀਆਂ ਤੇ ਅੱਖ ਨਹੀਉ ਰੱਖਦੇ,
ਗੱਲ ਕਰਨੇ ਤੋਂ ਪਹਿਲਾ ਬੜਾ ਜੱਕਦੇ,

Bhuti kudiyan te akh naiyo rakh de

Gall karan taun pehlan bada jakk de (x2)

This That Lyrics in punjabi – Ammy Virk

ਦੇਸੀ ਜੱਟ(ਦਿਸ ਦੇਟ) ਐਮੀ ਵਿਰਕ

ਹੋ ਕੱਲ ਫੋਟੋ ਦੇਖੀ ਤੇਰੀ ਫੇਸਬੁੱਕ ਤੇ,
ਦਿਲ ਉਦੋ ਦਾ ਹੀ ਸਾਡਾ ਧੱਕ ਧੱਕ ਤੇ,

Ho kal photo teri dekhi Facebook te

Dil audon da hi saada dhak-dhak te (x2)

ਪਰ ਔਖੀ ਹੁੰਦੀ ਕਰਨੀ ਏ ਚੈਟ ਕੁੜੀਏ,
ਔਖੀ ਹੁੰਦੀ ਕਰਨੀ ਏ ਚੈਟ ਕੁੜੀਏ,

Par aukhi hundi karni ae chat kudiye

Aukhi hundi karni ae chat kudiye

ਬਾਹਲੀ ਕਰਿਆ ਨਾ ਕਰ ਦਿੱਸ ਦੈਟ ਕੁੜੀਏ,
ਜੱਟ ਦੇਸੀ ਦਾ ਅੰਗਰੇਜੀ ਹੱਥ ਟੈਟ ਕੁੜੀਏ,

Baali kareya na kar this that kudiye

Jatt desi da angreji hath tight kudiye (x2)

ਨਾ ਨਾ ਨਾ ਨਾ ਨਾ,,,,

Na na na na na..

ਜਦੋ ਵਿੱਚ ਸੀ ਸਕੂਲੇ ਨੀ ਮੈਂ ਪੜ੍ਹਦਾ,
ਉਦੋ ਵੀ ਅੰਗਰੇਜੀ ‘ਚ ਸੀ ਅੜਦਾ,

Jaddon vich si schoole ni main padh da

Audon vi angreji ch si arhda


ਮੁੰਡੇ ਸ਼ਹਿਰੀਆਂ ਦੇ ਕੰਮਾਂ ਨੂੰ ਏ ਤੇਜ ਸੀ,
ਟੋਲਾ ਉਹਨਾਂ ਦਾ ਸੀ ਤਾਂ ਵੀ ਸਾਥੋਂ ਸੜਦਾ,

Munde shehriye de kamma nu ae tej si

Tola ohna di si taan vi saathon sarhda

ਹੋ ਨਿੱਤ ਹੁੰਦੀ ਸੀਗੀ ਮਿੱਤਰਾਂ ਦੀ ਫਾਈਟ ਕੁੜੀਏ,
ਹੁੰਦੀ ਸੀਗੀ ਮਿੱਤਰਾਂ ਦੀ ਫਾਈਟ ਕੁੜੀਏ,

Ho nitt hundi sigi mitran di fight kudiye

Hundi seegi mitran di fight kudiye

ਬਾਹਲੀ ਕਰਿਆ ਨਾ ਕਰ ਦਿੱਸ ਦੈਟ ਕੁੜੀਏ,
ਜੱਟ ਦੇਸੀ ਦਾ ਅੰਗਰੇਜੀ ਹੱਥ ਟੈਟ ਕੁੜੀਏ,

ਬਾਹਲੀ ਕਰਿਆ ਨਾ ਕਰ ਦਿੱਸ ਦੈਟ ਕੁੜੀਏ,
ਜੱਟ ਦੇਸੀ ਦਾ ਅੰਗਰੇਜੀ ਹੱਥ ਟੈਟ ਕੁੜੀਏ,,

Baali kareya na kar this that kudiye

Jatt desi da angreji hath tight kudiye (x2)

ਨਾ ਨਾ ਨਾ ਨਾ ਨਾ

Na na na na na..!!!

%d bloggers like this: