Gangstar Lyrics Ruby sidhu
Gangstar Lyrics Ruby Sidhu | Mp3 Download | Full Video
March 22, 2017
Akh boldi Lyric Ammy Virk - Rabb Da Radio
Akh boldi Lyric Ammy Virk – Rabb Da Radio | Tarsem Jassar | Mp3 Download | Full Video
March 23, 2017
Tera lagna ni jee Lyrics Ravinder Grewal | Mp3 Download | Full Video

Tera Lagna Ni Ji Lyrics by Ravinder Grewal featuring Prabhjot Grewal is composed by Jay K. Paramjit Mananhana has penned the lyrics of this Punjabi track and song is released by Yellow Music.

Song: Tera Lagna Ni Ji
Singers: Ravinder Grewal
Musicians: Jay K
Lyricists:Paramjit Mananhana

Tera lagna ni jee Lyrics Ravinder Grewal | Mp3 Download | Full Video

Nitt karda ae ladaaiyan
Phire paaun nu judaiyan
Rog ishq-e da laake
Kare beparwahiyan (x2)

Bhull sakde je dil cho
Bhula ke vekh le
Tera lagna ni jee

Tera lagna ni ji
Jaa tu laa ke vekh le

Tera lagna ni jee (x2)

Ohdon akheya si tainu
Ve tu chhad mera khaida
Palle chhad’da ni kakh
Rog ishq-e da paida (x2)

Ohdon kehnda si main tera
Kehnda si main tera
Azmaa ke vekh le
Tera lagna ni jee

Lagna ni ji
Jaa tu laa ke vekh le
Tera lagni ni ji
Tera lagna ni ji
Jaa tu laa ke vekh le
Tera lagna ni jee

Sassi sohni vangu yaaran
Tainu karaan main pyar
Jhalli hoi aa Paramjit
Teri mutiyaar (x2)

Pair mannan hannechon
Pair mannan hannechon
Baahr paa ke vekh le
Tera lagna ni jee

Lagna ni ji
Jaa tu laa ke vekh le

Tera lagna ni jee
Tera lagna ni jee

Jaa tu laa ke vekh le
Tera lagna ni jee

Tera lagna ni jee Lyrics Ravinder Grewal In Punjabi Font

ਤੇਰਾ ਲੱਗਣਾ ਨੀ ਜੀਅ ਰਵਿੰਦਰ ਗਰੇਵਾਲ

ਨਿੱਤ ਕਰਦਾ ਲੜਾਈਆਂ
ਫਿਰੇ ਪਾਉਣ ਨੂੰ ਜੁਦਾਈਆਂ
ਰੋਗ ਇਸ਼ਕੇ ਦਾ ਲਾ ਕੇ
ਕਰੇ ਬੇਪਰਵਾਹੀਆਂ (x2)

ਭੁੱਲ ਸਕਦੇ ਜੇ ਦਿਲ ਚੋ
ਭੁਲਾ ਕੇ ਵੇਖ ਲੈ

ਤੇਰਾ ਲੱਗਣਾ ਨੀ ਜੀਅ
ਤੇਰਾ ਲੱਗਣਾ ਨੀ ਜੀਅ,

ਜਾ ਤੂੰ ਲਾ ਕੇ ਵੇਖ ਲੈ,

ਤੇਰਾ ਲੱਗਣਾ ਨੀ ਜੀਅ,
ਜਾ ਤੂੰ ਲਾ ਕੇ ਵੇਖ ਲੈ,,

ਉਹਦੋ ਆਖਿਆ ਸੀ ਤੈਨੂੰ
ਵੇ ਤੂੰ ਛੱਡ ਮੇਰਾ ਖਹਿੜਾ
ਪੱਲੇ ਛੱਡਦਾ ਨੀ ਕੱਖ
ਰੋਗ ਇਸ਼ਕੇ ਦਾ ਭੈੜਾx2

ਉਹਦੋ ਕਹਿੰਦਾ ਸੀ ਮੈਂ ਤੇਰਾ
ਕਹਿੰਦਾ ਸੀ ਮੈਂ ਤੇਰਾ

ਅਜਮਾ ਕੇ ਵੇਖ ਲੈ

ਤੇਰਾ ਲੱਗਣਾ ਨੀ ਜੀਅ
ਲੱਗਣਾ ਨੀ ਜੀਅ,

ਜਾ ਤੂੰ ਲਾ ਕੇ ਵੇਖ ਲੈ,
ਤੇਰਾ ਲੱਗਣਾ ਨੀ ਜੀਅ
(x2)

ਸੱਸੀ ਸੋਹਣੀ ਵਾਂਗੂੰ ਯਾਰਾਂ
ਤੈਨੂੰ ਕਰਾਂ ਮੈਂ ਪਿਆਰ
ਝੱਲੀ ਹੋਈ ਆ
ਪਰਮਜੀਤ ਤੇਰੀ ਮੁਟਿਆਰx2

ਪੈਰ ਮੰਨਣਹਾਨੇ ਚੌ
ਪੈਰ ਮੰਨਨਹਾਨੇ ਚੌ
ਬਾਹਰ ਪਾ ਕੇ ਵੇਖ ਲੈ

ਤੇਰਾ ਲੱਗਣਾ ਨੀ ਜੀਅ
ਓ ਤੇਰਾ ਲੱਗਣਾ ਨੀ ਜੀਅ
ਜਾ ਤੂੰ ਲਾ ਕੇ ਵੇਖ ਲੈ

ਤੇਰਾ ਲੱਗਣਾ ਨੀ ਜੀਅ ਜਾ ਤੂੰ ਲਾ ਕੇ ਵੇਖ ਲੈ
ਤੇਰਾ ਲੱਗਣਾ ਨੀ ਜੀਅ

Tera Lagna Ni Ji | Full Video Song | Ravinder Grewal | Latest Punjabi Songs 2017 |

%d bloggers like this: