Gediya Lyrics Raj ranjodh
Gediya Lyrics Raj ranjodh
March 19, 2017
Har Mod te Saleeba Lyrics Aamaan sidhu
Har Mod te Saleeba Lyrics Aamaan sidhu
March 19, 2017
Taqdeer Lyrics Dilraj grewal

Taqdeer Lyrics by Dilraj Grewal is latest Punjabi song written by Babbu. Its music is composed by Gold Boy and video is directed by Parmish Verma.

Taqdeer Lyrics Dilraj grewal

Kade kade injj lagge
Raah band saare agge
Gaye lekhan hathon thage
Dil de jave jawab

Oho manzilan bekar
Rode jinna chlin yaar
Jitt mile haar haar
Yaad rakhe oh janab

Jadon haar ke na haare
Putthe mudke dubare
Loki chadh ke chubare
Taadiyan vajjaun ge

Ho pee le akhiyan da paani
Mauj haara ji vi maani
Vekhi teri phir kahani
Saare hi sunaun ge

Hausle haan nu na toki
Raftaran nu na roki
Jadon turre appa loki
Tere pichhe aaun ge x (2)

Jaan de jaye jaandi heer
Vekh leyi tu akhir
Teri russ taqdeer yaara mann jaugi
Aivein hanju na bahawin
Vekhi darr hi na jaavin
Dil nu tu dassi jaavin gal ban jaugi

Pakka jazba bana ke
Sache rab nu dhiya ke
Turr kandeyan te jaake
Phull ugg aaun ge

Hausle haan nu na toki
Raftaran nu na roki
Jadon turre appa loki
Tere pichhe aaun ge x (2)

Jan De J Jandi Heer,
Veakh Lai Tu Aakhir,
Teri Rus Taqdeer Yaara Mann Jau Gai,

Ewe Hanju Na Bahawi,
Veakhi Dar Hi Na Jawi,
Dil Nu Tu Dsi Jawi Gal,
Bann Jau Gai,
Pakka Jajba Bna K,
Sache Rabb Nu Tiya K,
Tur Kandeya Te Ja K,
Phool Ugg Aaun Ge,
Honsle Ya Nu Na Toki,
Raftara Nu Na Roki,
Jado Tureh Aapa Ta Loki,
Tere Piche Aaun Ge,
Honsle Ya Nu Na Toki,
Raftara Nu Na Roki,
Jado Tureh Aapa Ta Loki,
Tere Piche Aaun Ge, x (2)

Ho dinda parakh ke rab
Painde pair pair japp lutt putt
Janda sab ess tang dinda hai

Je banda phir bhi digte
Pair picchhe nu na puthe
Ohde darr to na uthe
Phir rang dinda hai

Path jap je de kari
Babbu phir naah tu dari
Eh mukaam tere darhi
Appe chal aaun ge

Hausle haan nu na toki
Raftaran nu na roki
Jadon turre appa loki
Tere pichhe aaun ge x (3)

Taqdeer Lyrics Dilraj grewal In Punjabi Font

ਤਕਦੀਰ ਦਿਲਰਾਜ ਗਰੇਵਾਲ

ਕਦੇ ਕਦੇ ਇੰਝ ਲੱਗੇ
ਰਾਹ ਬੰਦ ਸਾਰੇ ਅੱਗੇ
ਗਏ ਲੇਖਾਂ ਹੱਥੋਂ ਠੱਗੇ
ਦਿਲ ਦੇ ਜੇ ਜਵਾਬ

ਉੱਹੋ ਮੰਜਿਲਾਂ ਬੇਕਾਰ
ਰੋੜੇ ਜਿੰਨਾਂ ਚ ਨੀ ਯਾਰ
ਜਿੱਤ ਮਿਲੇ ਹਾਰ ਹਾਰ
ਯਾਦ ਰੱਖਿਉ ਜਨਾਬ

ਜਦੋ ਹਾਰ ਕੇ ਨਾ ਹਾਰੇ
ਪੁੱਠੇ ਮੁੜ ਕੇ ਦੁਬਾਰੇ
ਲੋਕੀ ਚੜ ਕੇ ਚੁਬਾਰੇ
ਤਾੜੀਆਂ ਵਜਾਉਣਗੇ

ਪੀ ਲੈ ਅੱਖੀਆਂ ਦਾ ਪਾਣੀ
ਮੌਜ ਹਾਰਾਂ ਦੀ ਵੀ ਮਾਣੀ
ਦੇਖੀ ਤੇਰੀ ਫੇਰ ਕਹਾਣੀ
ਸਾਰੇ ਹੀ ਸੁਣਾਉਣਗੇ

ਹੋਸਲਿਆ ਨੂੰ ਨਾ ਟੋਕੀ
ਰਫਤਾਰਾਂ ਨੂੰ ਨਾ ਰੋਕੀ
ਜਦੋ ਤੁਰਿਆ ਤਾਂ ਲੋਕੀ
ਤੇਰੇ ਪਿੱਛੇ ਆਉਣਗੇ x (2)

ਜਾਨ ਦੇ ਜੇ ਜਾਂਦੀ ਹੀਰ
ਵੇਖ ਲਈ ਤੂੰ ਅਖੀਰ
ਤੇਰੀ ਰੁੱਸੀ ਤਕਦੀਰ
ਯਾਰਾਂ ਮੰਨ ਜਾਊਗੀ
ਏਵੈ ਹੰਝੂ ਨਾ ਵਹਾਈ
ਦੇਖੀ ਡਰ ਹੀ ਨਾ ਜਾਈਂ
ਦਿਲ ਨੂੰ ਤੂੰ ਦੱਸੀ ਜਾਈ
ਗੱਲ ਬਣ ਜਾਊਗੀ
ਪੱਕਾ ਜਜਬਾ ਬਣਾ ਕੇ
ਸੱਚੇ ਰੱਬ ਨੂੰ ਧਿਆ ਕੇ
ਤੁਰ ਕੰਢਿਆ ਤੇ ਜਾ ਕੇ
ਫੁੱਲ ਉੱਗ ਆਉਣਗੇ
ਹੋਸਲਿਆ ਨੂੰ ਨਾ ਟੋਕੀ
ਰਫਤਾਰਾਂ ਨੂੰ ਨਾ ਰੋਕੀ
ਜਦੋ ਤੁਰਿਆ ਤਾਂ ਲੋਕੀ
ਤੇਰੇ ਪਿੱਛੇ ਆਉਣਗੇ

ਉਹ ਦਿੰਦਾ ਪਰਖ ਕੇ ਰੱਬ
ਪੈਂਦੇ ਪੈਰ ਪੈਰ ਜੱਬ
ਲੁੱਟ ਪੁੱਟ ਜਾਂਦਾ ਸਭ
ਏਸੇ ਟੰਗ ਦਿੰਦਾ ਹੈ

ਜੇ ਬੰਦਾ ਫੇਰ ਵੀ ਨਾ ਟੱੁਟੇ
ਪੈਰ ਪਿੱਛੇ ਨੂੰ ਨਾ ਪੁੱਟੇ
ਉਹਦੇ ਦਰ ਤੋ ਨਾ ਉੱਠੇ
ਫੇਰ ਰੰਗ ਦਿੰਦਾ ਹੈ

ਪਾਠ ਜਪੁਜੀ ਦੇ ਕਰੀਂ
ਬੱਬੂ ਫੇਰ ਨਾ ਤੂੰ ਡਰੀ
ਇਹ ਮੁਕਾਮ ਤੇਰੇ ਦਰੀਂ
ਆਪੇ ਚੱਲ ਆਉਣਗੇ

ਹੋਸਲਿਆ ਨੂੰ ਨਾ ਟੋਕੀ
ਰਫਤਾਰਾਂ ਨੂੰ ਨਾ ਰੋਕੀ
ਜਦੋ ਤੁਰਿਆ ਤਾਂ ਲੋਕੀ

ਤੇਰੇ ਪਿੱਛੇ ਆਉਣਗੇ

%d bloggers like this: