Ik Kudi Lyrics in Punjabi
Ik Kudi Lyrics in Punjabi ||Diljit Dosanjh || Udta Punjab
August 12, 2016
ਖ਼ੁਦਾ ਨੇ ਇਸ ਕਾਇਨਾਤ ਨੂੰ ਬਣਾਉਣ ਵੇਲੇ
ਖ਼ੁਦਾ ਨੇ ਇਸ ਕਾਇਨਾਤ ਨੂੰ ਬਣਾਉਣ ਵੇਲੇ ਹਰ ਇੱਕ ਜੀਵ ਨੂੰ ਕਿਸੇ ਨਾ ਕਿਸੇ ਖ਼ਾਸ ਮੰਤਵ ਲਈ ਭੇਜਿਆ ਹੈ
August 12, 2016
Tadap Lyrics in Punjabi Garry Sandhu

Tadap Lyrics in Punjabi | Garry Sandhu |

ਤੇਰੇ ਬਿਨਾ ਇਸ ਰੂਹ ਦਾ ਕੋਈ ਹੱਕਦਾਰ ਨੀ,
ਚੱਲਦੇ ਸਾਹਾਂ ਦਾ ਕੋਈ ਇਤਬਾਰ ਨੀ,

ਤੂੰ ਸਾਰ ਮੇਰੀ ਲੈ ਲੇ ਆ ਕੇ,
ਸੱਚੀ ਮੈਂ ਚੰਨਾ ਮਰ ਗਈ ਆਂ,

ਵੇਂ ਅੱਖੀਆਂ ਨੇ ਤੜਪ ਰਹੀਆਂ,
ਵੇਖਣੇ ਨੂੰ ਤਰਸ ਰਹੀਆਂ,

ਤੂੰ ਛੇਤੀ ਘਰ ਆ ਸੱਜਣਾ,
ਜੁਦਾਈਆ ਕਿੱਥੇ ਜਾਣ ਸਹੀਆ!!

Tere bina es rooh da koi haqdhar ni
Chalde sahan da koi itbaar nai

Tu saar meri lela Aake
Sachi Main chnna marr gyi hn.

Ve akhiyan ne tadap rahiyan
Vekhan nu taras rahiyan

Tu chheti ghar aa sajna
Judatian kithon jan sayian !!

ਤੇਰੇ ਰਾਹਾਂ ਵਿੱਚ ਰਾਹ ਬਣ ਗਏ,
ਮੁੱਕ ਜਾਣ ਵਾਲਾ ਸਾਹ ਬਣ ਗਏ,

ਓ ਤਾਹਣੇ ਮੈਨੂੰ ਦੇਣ ਕਾਂਵਾਂ,
ਵੇ ਦੱਸ ਮੈਨੂੰ, ਕਿੱਥੇ ਜਾਵਾਂ,

ਮੈਂ ਧੁੱਪਾਂ ਵਿੱਚ ਸੜ ਰਹੀਆਂ,

ਵੇਂ ਅੱਖੀਆਂ ਨੇ ਤੜਪ ਰਹੀਆਂ,
ਵੇਖਣੇ ਨੂੰ ਤਰਸ ਰਹੀਆਂ,

ਤੂੰ ਛੇਤੀ ਘਰ ਆ ਸੱਜਣਾਂ,
ਜੁਦਾਈਆਂ ਕਿੱਥੇ ਜਾਣ ਸਹੀਆਂ !!!

Tadap Lyrics in Punjabi | Garry Sandhu |

ਤੜਪ ਗੈਰੀ ਸੰਧੂ ਬੋਲ ਪੰਜਾਬੀ ਵਿਚ

ਵੇਂ ਮੈਂ ਖੁਰ ਚੱਲੀ ਨਦੀਂ ਦੇ ਕਿਨਾਰੇ ਵਾਂਗਰਾਂ,
ਗੀਤ ਬਿਰਹੋਂ ਦੇ ਗਾਉਂਦੀਆਂ ਨੇ ਵੇਖ ਝਾਜਰਾਂ,

ਵੇ ਹੋਇਆ ਕੀ ਕਸੂਰ ਮੈਥੌਂ,
ਤੂੰ ਹੋਇਆ ਕਾਹਤੌ ਦੂਰ ਮੈਥੌ,
ਵਿਛੋੜੇ ਤਾਂ ਜਰ ਰਹੀ ਆ,

ਵੇ ਅੱਖੀਆਂ ਨੇ ਤੜਪ ਰਹੀਆਂ,
ਵੇਖਣੇ ਨੂੰ ਤਰਸ ਰਹੀਆਂ !!!!

ਤੂੰ ਛੇਤੀ ਘਰ ਆ ਸੱਜਣਾ,
ਜੁਦਾਈਆਂ ਕਿੱਥੇ ਜਾਣ ਸਹੀਆਂ,

“ਗੈਰੀ” ਜਦੋ ਦਾ ਗਿਆ ਏ ਤੂੰ ਮੈਥੌ ਦੂਰ ਵੇ,
ਹੋਏ ਸਭ ਅਰਮਾਨ ਚੂਰੋ ਚੂਰ ਵੇ,

ਆ ਦੁਖੜੇ ਸੁਣਾਉਣੇ ਕੀਹਨੂੰ,
ਵੇ ਗਲ ਨਾਲ ਲਾਵਾ ਕੀਹਨੂੰ,
ਮੈਂ ਜਿੱਤ ਕੇ ਵੀ ਹਾਰ ਗਈ ਆ,

ਵੇ ਅੱਖੀਆਂ ਨੇ ਤੜਪ ਰਹੀਆਂ,
ਵੇਖਣੇ ਨੂੰ ਤਰਸ ਰਹੀਆਂ,

ਤੂੰ ਛੇਤੀ ਘਰ ਆ ਸੱਜਣਾ,
ਜੁਦਾਈਆਂ ਕਿੱਥੇ ਜਾਣ ਸਹੀਆ,

ਜੁਦਾਈਆ ਕਿੱਥੇ ਜਾਣ ਸਹੀਆ !!!!!

Click Here To Download Tadap Garry Sandhu Mp3 Song

%d bloggers like this: