Uchi Heel Jazzy B Folk N Funky 2
Uchi Heel Jazzy Bains Folk N Funky 2
March 20, 2017
Dubai wale shek de Gippy grewal
Dubai wale shek de Lyrics Gippy grewal Nimrat khaira
March 20, 2017
Sukhi hon de gunn

Sukhi hon de gunn: Shubhjeet Kaur Beniwal

  1. Kam wich sda rujhe rehna ate hamesha khush rehna.
  2. Buht ghat bolna,kise te boj na banana.
  3. Apni galti khushi nal savikaar karna.
  4. Practical banana.
  5. Nah udhaar lwo te nah udaar deo.
  6. Vadeya di rai le ke faisla karna.
  7. Jaroorat to vad kde khareed nah karna.
  8. Vadh to vadh sikhan da jatan karna.
  9. Bina mange kde rai nah dena.
  10. Sab di izat kro,kde burai nah kro.
  11. Doosreya di madad kro.
  12. Parmatama utte vishwas rakho.

Sukhi hon de gunn

 

ਸੁਖੀ ਹੋਣ ਦੇ ਗੁਣ

  1. ਕੰਮ ਵਿੱਚ ਹਮੇਸ਼ਾ ਰੁੱਝੇ ਰਹਿਣਾ ਅਤੇ ਹਮੇਸ਼ਾ ਖੁਸ਼ ਰਹਿਣਾ।
  2. ਬਹੁਤ ਘੱਟ ਬੋਲਣਾ ਅਤੇ ਕਿਸੇ ਤੇ ਬੋਝ ਨਾ ਬਣਨਾ।
  3. ਆਪਣੀ ਗਲਤੀ ਖੁਸ਼ੀ ਨਾਲ ਸਵੀਕਾਰ ਕਰਨਾ।
  4. ਪ੍ਰੈਕਟੀਕਲ ਬਣਨਾ।
  5. ਨਾ ਉਦਾਰ ਲਵੋ ਤੇ ਨਾ ਉਧਾਰ ਦਿਉ।
  6. ਵੱਡਿਆ ਦੀ ਰਾਇ ਲੈ ਕੇ ਫੈਸਲਾ ਕਰਨਾ।
  7. ਜਰੂਰਤ ਤੋਂ ਵੱਧ ਕਦੇ ਖਰੀਦ ਨਾ ਕਰਨਾ।
  8. ਵੱਧ ਤੋਂ ਵੱਧ ਸਿੱਖਣ ਦਾ ਯਤਨ ਕਰਨਾ।
  9. ਬਿਨਾ ਮੰਗੇ ਕਦੇ ਰਾਇ ਨਾ ਦੇਣਾ।
  10. ਸਭ ਦੀ ਇੱਜਤ ਕਰੋ,ਕਦੇ ਬੁਰਾਈ ਨਾ ਕਰੋ।
  11. ਦੂਸਰਿਆ ਦੀ ਮਦਦ ਕਰੋ।
  12. ਪਰਮਾਤਮਾ ਉੱਤੇ ਵਿਸ਼ਵਾਸ ਰੱਖੋ।
%d bloggers like this: