Mutiyaar lyrics Happy rai koti in punjabi font
Mutiyaar lyrics Happy Raikoti in punjabi font
February 26, 2017
Channa mereya lyrics Mickey singh in punjabi font ਚੰਨਾ ਮੇਰਿਆ ਮਿੱਕੀ ਸਿੰਘ
Channa mereya lyrics Mickey singh in punjabi font ਚੰਨਾ ਮੇਰਿਆ ਮਿੱਕੀ ਸਿੰਘ
February 27, 2017
Sohni lagdi lyrics Nishan bhuller in punjabi font

Sohni lagdi lyrics Nishan bhuller in punjabi font

ਗਾਇਕ: ਨਿਸ਼ਾਨ ਭੁੱਲਰ
ਗੀਤ: ਸੋਹਣੀ ਲੱਗਦੀ

Sirron le ke pairan tak tera ho gaya (x2)
ਸਿਰੋ ਲੈ ਕੇ ਪੈਰਾਂ ਤੱਕ ਤੇਰਾ ਹੋ ਗਿਆ,,
ਸਿਰੋ ਲੈ ਕੇ ਪੈਰਾਂ ਤੱਕ ਤੇਰਾ ਹੋ ਗਿਆ,,

Hor koyi mittran nu moh ni sakdi 

Puchh na kini ke sohni lagdi ae tu
Puch na kini ke sohni lagdi ae tu

Jatt di pasand maadi ho ni sakdi (x2)

ਹੋਰ ਕੋਈ ਮਿੱਤਰਾ ਨੂੰ ਮੋਹ ਨੀ ਸਕਦੀ
ਪੁੱਛ ਨਾ ਕਿੰਨੀ ਕ ਸੋਹਣੀ ਲੱਗਦੀ ਏ ਤੂੰ
ਪੁੱਛ ਨਾ ਕਿੰਨੀ ਕ ਸੋਹਣੀ ਲੱਗਦੀ ਏ ਤੂੰ
ਜੱਟ ਦੀ ਪਸੰਦ ਮਾੜੀ ਹੋ ਨੀ ਸਕਦੀ,,

Keddiyan lakeeran kehde lekh jattiye

Jatt di dunali val vekh jattiye (x2)
Hathan nal jatt ne nasib likhne (x2)

Methon takdeer tainu kho ni sakdi
Puch na kini ke sohni lagdi ae tu

Jatt di pasand maadi ho ni sakdi (x2)

ਕਿਹੜੀਆ ਲਕੀਰਾਂ ਕਿਹੜੇ ਲੇਖ ਜੱਟੀਏ,
ਜੱਟ ਦੀ ਦੁਨਾਲੀ ਵੱਲ ਵੇਖ ਜੱਟੀਏ,,
ਹੱਥਾਂ ਨਾਲ ਜੱਟ ਨੇ ਨਸੀਬ ਲਿਖਣੇ,,
ਮੈਥੋ ਤਕਦੀਰ ਤੈਨੂੰ ਖੋਹ ਨੀ ਸਕਦੀ,,
ਪੁੱਛ ਨਾ ਕਿੰਨੀ ਕ ਸੋਹਣੀ ਲੱਗਦੀ ਏ ਤੂੰ,,
ਜੱਟ ਦੀ ਪਸੰਦ ਮਾੜੀ ਹੋ ਨੀ ਸਕਦੀ,,

Nain nakash rang roop di ae poori

Ni tu gudli gudaan di jane meriye

Mere layi shaukeeniyan di lod na koi tainu

Billo mainu teri sadgi batheri ae
Lakh lakh hon bhavein phulkariyan (x2)

Loddeyan da husn lako ni sakdi
Puch na kini ke sohni lagdi ae tu

Jatt di pasand maadi ho ni sakdi (x2)

ਨੈਣ ਨਕਸ਼ ਰੰਗ ਰੂਪ ਦੀ ਏ ਪੂਰੀ,
ਨੀ ਤੂੰ ਗੁੱਡਲੀ ਗੁਡਾਨ ਦੀ ਏ ਜਾਨੇ ਮੇਰੀਏ
ਮੇਰੇ ਲਈ ਸ਼ੁਕੀਨੀਆ ਦੀ ਲੋੜ ਨਾ ਕੋਈ ਤੈਨੂੰ,
ਬਿੱਲੋ ਮੈਨੂੰ ਤੇਰੀ ਸਾਦਗੀ ਬਥੇਰੀ ਏ,,
ਲੱਖ ਲੱਖ ਹੋਣ ਭਾਵੇ ਫੁਲਕਾਰੀਆ
ਲੋਹੜਿਆ ਦਾ ਹੁਸਨ ਲਕੋ ਨੀ ਸਕਦੀ,,
ਪੁੱਛ ਨਾ ਕਿੰਨੀ ਕ ਸੋਹਣੀ ਲੱਗਦੀ ਏ ਤੂੰ,,
ਜੱਟ ਦੀ ਪਸੰਦ ਮਾੜੀ ਹੋ ਨੀ ਸਕਦੀ,,

Dukh ni laggan dinda waada karda

Tainu main pyar aina zyada karda (x2)
Hak tera mere nal lag khad je (x2)

Hor koi aina nerhe ho ni sakdi
Puch na kini ke sohni lagdi ae tu

Jatt di pasand maadi ho ni sakdi (x2)

ਦੁੱਖ ਨੀ ਲੱਗਣ ਦਿੰਦਾ ਵਾਧਾ ਕਰਦਾ,
ਤੈਨੂੰ ਮੈਂ ਪਿਆਰ ਐਨਾ ਜਿਆਦਾ ਕਰਦਾ,,
ਹੱਕ ਤੇਰਾ ਮੇਰੇ ਨਾਲ ਲੱਗ ਖੜ ਜੇ,,
ਹੋਰ ਕੋਈ ਐਨਾ ਨੇੜੇ ਹੋ ਨੀ ਸਕਦੀ,,
ਪੁੱਛ ਨਾ ਕਿੰਨੀ ਕ ਸੋਹਣੀ ਲੱਗਦੀ ਏ ਤੂੰ,,
ਜੱਟ ਦੀ ਪਸੰਦ ਮਾੜੀ ਹੋ ਨੀ ਸਕਦੀ,,

%d bloggers like this: