call waiting by jassi chhoka
Call waiting Lyrics By jassi chhoka
March 15, 2017
Manje Bistre Lyrics - Gippy Grewal - Nachatar Gill
Manje Bistre By Gippy Grewal
March 16, 2017
Rabb da Radio Lyrics Tarsem Jassar in Punjabi Font

Sardara Lyrics by Tarsem Jassar from Punjabi movie Rabb Da Radio is also written by him while its music is given by composer Deep Jandu.

Sardara Lyrics By Tarsem jassar In Punjabi Font

Oho mardi aan tere eh vailey attitude te
Kithe dass rehna ve tu kede latitude te x (2)

Ho sohneya shaukina ve tu keemti nageena
Maadi cheez utte aakh ni main rakhdi

Haan sunke ja sardara
Tere te jatti ankh rakhdi
Ho gall sunke ja sardara
Tere te jatti ankh rakhdi

Ohe tere naav da chooda
Te pyar sadda goohda
Tainu hathan nal khawawan tatte phulke
Ho rakhoon dabbi vich band
Karoon cheen wali kand
Na jedi tu tappenga kade bhull ke x (2)

Udeek sire de te jawaan
Tere layi main banawan
Dekhi suitan wale main vi fatte chakdi

Ho gall sunke ja sardara
Tere te jatti ankh rakhdi x (2)

Snapchat utte geet saare tere pawan
Jede mere dil de ne bohate nede ve
Ek tu hi aen pasand dil tere utte aaya
Unjh duniya te lakhan ethe chehre ve x (2)

Ho bhavein jassara ve ghat
Likhi kad kad watt likhi
Tere utte maan bada rakhdi

Haan sunke ja sardara
Tere te jatti ankh rakhdi
Ho gall sunke ja sardara
Tere te jatti ankh rakhdi
Haan sunke ja sardara
Tere te jatti ankh rakhdi

Aa gaya ni ohi billo time

Sardara Lyrics By Tarsem jassar In Punjabi Language

ਸਰਦਾਰਾ ਤਰਸੇਮ ਜੱਸੜ

ਓ ਮਰਦੀ ਆ ਤੇਰੇ ਵੇ ਇਹ ਵੈਲੀ Attitude ਤੇ
ਕਿੱਥੇ ਦੱਸ ਰਹਿਣਾ ਵੇ ਤੂੰ ਕਿਹੜੇ latitude ਤੇ

ਹੋ ਸੋਹਣਿਆ ਸ਼ੌਕੀਨਾਂ ਵੇ ਤੂੰ ਕੀਮਤੀ ਨਗੀਨਾ
ਮਾੜੀ ਚੀਜ ਉੱਤੇ ਅੱਖ ਨੀ ਮੈਂ ਰੱਖਦੀ

ਸੁਣਕੇ ਜਾ ਸਰਦਾਰਾ
ਤੇਰੇ ਤੇ ਜੱਟੀ ਅੱਖ ਰੱਖਦੀ
ਹੋ ਸੁਣਕੇ ਜਾ ਸਰਦਾਰਾ
ਤੇਰੇ ਤੇ ਜੱਟੀ ਅੱਖ ਰੱਖਦੀ

ਹੋਵੇ ਤੇਰੇ ਨਾਮ ਦਾ ਚੂੜਾ
ਤੇ ਪਿਆਰ ਸਾਡਾ ਗੂੜਾ
ਤੈਨੂੰ ਹੱਥਾਂ ਨਾਲ ਖਵਾਵਾ ਤੱਤੇ ਫੁਲਕੇ
ਹੋ ਰੱਖੂ ਡੱਬੀ ਵਿੱਚ ਬੰਦ
ਕਰੂ ਚੀਨ ਵਾਲੀ ਕੰਧ
ਨਾ ਜਿਹੜੀ ਤੂੰ ਟੱਪੇਗਾ ਕਦੇ ਭੁੱਲ ਕੇ x2

ਉਡੀਕ ਸਿਰੇ ਦੀ ਤੇ ਜਾਵਾ
ਤੇਰੇ ਲਈ ਮੈਂ ਬਣਾਵਾ
ਦੇਖੀ ਸੂਟਾਂ ਵਾਲੇ ਮੈਂ ਵੀ ਫੱਟੇ ਚੱਕਦੀ

ਹੋ ਗੱਲ ਸੁਣਕੇ ਜਾ ਸਰਦਾਰਾ
ਤੇਰੇ ਤੇ ਜੱਟੀ ਅੱਖ ਰੱਖਦੀ

Snapchat ਉੱਤੇ ਗੀਤ ਸਾਰੇ ਤੇਰੇ ਪਾਵਾ
ਜਿਹੜੇ ਮੇਰੇ ਦਿਲ ਦੇ ਨਾ ਬਹੁਤੇ ਨੇੜੇ ਵੇ
ਇੱਕ ਤੂੰ ਹੀ ਏ ਪਸੰਦ ਦਿਲ ਤੇਰੇ ਉੱਤੇ ਆਇਆ
ਉਝ ਦੁਨੀਆ ਤੇ ਲੱਖਾਂ ਇੱਥੇ ਚਿਹਰੇ ਵੇ

ਹੋ ਭਾਵੇਂ ਜੱਸੜਾ ਵੇ ਘੱਟ
ਲਿਖੀ ਕੱਢ ਕੱਢ ਵੱਟ ਲਿਖੀ
ਤੇਰੇ ਉੱਤੇ ਮਾਨ ਬੜਾ ਰੱਖਦੀ

ਹਾਂ ਸੁਣਕੇ ਜਾ ਸਰਦਾਰਾ
ਤੇਰੇ ਤੇ ਜੱਟੀ ਅੱਖ ਰੱਖਦੀ

ਹੋ ਗੱਲ ਸੁਣ ਕੇ ਜਾ ਸਰਦਾਰਾ
ਤੇਰੇ ਤੇ ਜੱਟੀ ਅੱਖ ਰੱਖਦੀ

ਹਾਂ ਸੁਣ ਕੇ ਜਾ ਸਰਦਾਰਾ
ਤੇਰੇ ਤੇ ਜੱਟੀ ਅੱਖ ਰੱਖਦੀ

%d bloggers like this: