Rabb da Radio Lyrics Tarsem Jassar in Punjabi Font
Rabb da Radio Lyrics Tarsem Jassar in Punjabi Font ਰੱਬ ਦਾ ਰੇਡੀਓ ਤਰਸੇਮ ਜੱਸੜ
March 10, 2017
Ladaka poodna lyrics Kulwinder kelly,Gurlej akhtar in punjabi font
March 10, 2017
Roon wargi lyrics Kulwinder billa in punjabi font

Roon wargi lyrics Kulwinder billa in punjabi font ਰੂੰ ਵਰਗੀ ਕੁਲਵਿੰਦਰ ਬਿੱਲਾ

ਗਾਇਕ: ਕੁਲਵਿੰਦਰ ਬਿੱਲਾ
ਗੀਤ: ਰੂੰ ਵਰਗੀ

ਯਾਰ ਦੇ ਵਿਆਹ ਚ ਕੱਬਾ ਬਣ ਗਿਆ ਸੀ ਸੀਨ
ਓਦਨ ਦੀ ਲੱਗਦੀ ਏ ਜਿੰਦਗੀ ਰੰਗੀਨ
ਯਾਰ ਦੇ ਵਿਆਹ ਚ ਕੱਬਾ ਬਣ ਗਿਆ ਸੀ ਸੀਨ
ਓਦਨ ਦੀ ਲੱਗਦੀ ਏ ਜਿੰਦਗੀ ਰੰਗੀਨ

ਕਾਹਦਾ ਮੋਢੇ ਨਾਲ ਮੋਢਾ ਖਹਿ ਗਿਆ
ਓਹ ਮੇਰੀ ਜਾਨ ਹੀ ਕੱਢ ਕੇ ਲੈ ਗਈ
Sorry ਕਹਿ ਗਈ ਰੂੰ ਵਰਗੀ
ਜੱਟ ਦੀ ਸਾਰੀ ਪੀਤੀ ਲਹਿ ਗਈ
Sorry ਕਹਿ ਗਈ ਰੂੰ ਵਰਗੀ
ਜੱਟ ਦੀ ਸਾਰੀ ਪੀਤੀ ਲਹਿ ਗਈ

ਹੁਣ ਉੱਠਦੇ ਬਹਿੰਦੇ ਨੂੰ
ਰਹਿੰਦੇ ਉਹਦੇ ਖਿਆਲ ਸਤਾਉਦੇ
ਭੰਗ ਪੀਤੀ ਹੋਵੇ ਜਿਉ ਏਦਾ
ਰਹਿੰਦੇ ਚੱਕਰ ਆਉਦੇ

ਜੱਟ ਦੇ ਡਾਇਲ ਘੁਮਾ ਗਈ ਉਹ
ਨਖਰੋ ਜੋੜਾਂ ਦੇ ਵਿੱਚ ਬਹਿ ਗਈ

Sorry ਕਹਿ ਗਈ ਰੂੰ ਵਰਗੀ
ਜੱਟ ਦੀ ਸਾਰੀ ਪੀਤੀ ਲਹਿ ਗਈ
Sorry ਕਹਿ ਗਈ ਰੂੰ ਵਰਗੀ
ਜੱਟ ਦੀ ਸਾਰੀ ਪੀਤੀ ਲਹਿ ਗਈ

ਕਿਸੇ ਪਿੰਡ ਦੀ ਲੱਗਦੀ ਨਾ
ਨਾ ਹੀ ਸ਼ਹਿਰ ਕਿਸੇ ਦੀ ਜਾਪੇ
ਲੱਗਦੀ ਅੰਬਰੋਂ ਉੱਤਰੀ ਐ
ਜੱਟ ਨੂੰ ਪਾਏ ਜੀਹਨੇ ਸਿਆਪੇ

ਦਿਲ ਤਾਂ ਕੱਢ ਕੇ ਲੈ ਗਈ ਉਹ
ਕੱਲੀ ਧੜਕਣ ਪੱਲੇ ਰਹਿ ਗਈ
Sorry ਕਹਿ ਗਈ ਰੂੰ ਵਰਗੀ
ਜੱਟ ਦੀ ਸਾਰੀ ਪੀਤੀ ਲਹਿ ਗਈ
Sorry ਕਹਿ ਗਈ ਰੂੰ ਵਰਗੀ
ਜੱਟ ਦੀ ਸਾਰੀ ਪੀਤੀ ਲਹਿ ਗਈ

ਪੱਟਣੀ ਜੁੱਗਤਾਂ ਨਾਲ ਪਰੀ
ਮੈਂ ਵੀ ਬੋਤਲ ਦੀ ਸੋਂਹ ਖਾ ਲਈ
ਜਿਹੜੀ ਨਖਰੇ ਕਰਦੀ ਸੀ
ਜੱਟ ਨੇ ਮੁੜ ਮੁੜ ਤੱਕਣ ਲਾ ਲਈ

ਰੱਬ ਨੇ ਮੇਲ ਕਰਾ ਦਿੱਤੇ
ਸ਼ਿਵਜੋਤ ਨੂੰ ਲਵ ਜੂ ਕਹਿ ਗਈ
Sorry ਕਹਿ ਗਈ ਰੂੰ ਵਰਗੀ
ਜੱਟ ਦੀ ਸਾਰੀ ਪੀਤੀ ਲਹਿ ਗਈ
Sorry ਕਹਿ ਗਈ ਰੂੰ ਵਰਗੀ
ਜੱਟ ਦੀ ਸਾਰੀ ਪੀਤੀ ਲਹਿ ਗਈ

%d bloggers like this: