Welcome To Punjabi-lyrics.com.

Thanks for visiting my website. Here we will provide you the lyrics of Punjabi Songs in Punjabi language and Punjabi font.
Please also like us on Facebook, Follow on Twitter and Google Plus. Our motive is to deliver you the exact lyrics.




August 12, 2016

ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਗੁਰੂ ਜਾਣੇ

ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਗੁਰੂ ਜਾਣੇ
August 12, 2016
ਖ਼ੁਦਾ ਨੇ ਇਸ ਕਾਇਨਾਤ ਨੂੰ ਬਣਾਉਣ ਵੇਲੇ

ਖ਼ੁਦਾ ਨੇ ਇਸ ਕਾਇਨਾਤ ਨੂੰ ਬਣਾਉਣ ਵੇਲੇ ਹਰ ਇੱਕ ਜੀਵ ਨੂੰ ਕਿਸੇ ਨਾ ਕਿਸੇ ਖ਼ਾਸ ਮੰਤਵ ਲਈ ਭੇਜਿਆ ਹੈ

ਖ਼ੁਦਾ ਨੇ ਇਸ ਕਾਇਨਾਤ ਨੂੰ ਬਣਾਉਣ ਵੇਲੇ ਹਰ ਇੱਕ ਜੀਵ ਨੂੰ ਕਿਸੇ ਨਾ ਕਿਸੇ ਖ਼ਾਸ ਮੰਤਵ ਲਈ ਭੇਜਿਆ ਹੈ।ਤੁਸੀ ਉਸ ਪ੍ਰਮਾਤਮਾ ਨੂੰ ਆਪਣੇ ਅੰਦਰ ਮਹਿਸੂਸ ਕਰੋ ਤਾਂ ਤੁਹਾਨੂੰ ਆਪਣੀ ਜ਼ਿੰਦਗੀ ਦਾ ਇੱਕ ਮਕਸਦ ਜ਼ਰੂਰ ਮਿਲੂ।ਕੁਝ ਵੀ ਵਿਅਰਥ ਨਹੀਂ ਹੈ। ਸਭ ਦਾ ਕੁਝ ਨਾ ਕੁਝ ਮਕਸਦ ਹੈ।ਸੋਚੋਂ ਤਾਂ ਜ਼ਿੰਦਗੀ ਬੇਸ਼ਕੀਮਤੀ ਦਾਤ ਹੈ,ਤੇ ਸੋਚੋਂ ਤਾਂ ਇਹ ਬਕਵਾਸ ਹੈ। ਸਭ ਸਾਡੀ ਸੋਚ ਦੇ ਨਿਰਭਰ ਕਰਦਾ ਹੈ।
August 12, 2016
Tadap Lyrics in Punjabi Garry Sandhu

Tadap Lyrics in Punjabi | Garry Sandhu |

Tadap Lyrics in Punjabi Garry Sandhu ਤੜਪ ਗੈਰੀ ਬੋਲ ਪੰਜਾਬੀ || ਵੇ ਅੱਖੀਆਂ ਨੇ ਤੜਪ ਰਹੀਆਂ, ਵੇਖਣੇ ਨੂੰ ਤਰਸ ਰਹੀਆਂ. Ve akhiyan ne tadap rahiyan Vekhan nu taras rahiyan
August 12, 2016
Ik Kudi Lyrics in Punjabi

Ik Kudi Lyrics in Punjabi ||Diljit Dosanjh || Udta Punjab

Ik Kudi Diljit Dosanjh Lyrics in Punjabi ਇੱਕ ਕੁੜੀ ਜੀਹਦਾ ਨਾਂ ਮੁਹੱਬਤ, ਗੁੰਮ ਹੈ, ਗੁੰਮ ਹੈ, ਗੁੰਮ ਹੈ !! Ik kudi jihda naa Mohabbat Ghum hai, Ghum hai, Ghum hai. Udta Punjab.!!
August 10, 2016
Gabbroo Lyrics in Punjabi

Gabbroo Lyrics in Punjabi | Jassi Gill ਗੱਭਰੂ ਜੱਸੀ ਗਿੱਲ |

Gabbroo Lyrics in Punjabi Jassi Gill ਗੱਭਰੂ ਜੱਸੀ ਗਿੱਲ | ਨੀ ਤੂੰ ਹਾਂ ਵੀ ਨੀ ਕਰਦੀ ਗੱਭਰੂ ਨੂੰ, ਨੀ ਤੂੰ ਨਾ ਵੀ ਨੀ ਕਰਦੀ, Ni Tu han v nai krdi Nu, Ni tu nah v nai krdi.
August 9, 2016
CREEZ Lyrics in Punjabi

CREEZ Lyrics in Punjabi | Tarsem Jassar | ਕਰੀਜ ਤਰਸੇਮ ਜੱਸੜ

CREEZ Lyrics in Punjabi Tarsem Jassar. ਕਾਹਤੋ ਰੁੱਖਾ ਰੁੱਖਾ ਰਹਿਣਾ ਸੋਹਣਿਆ, ਜਰਾ ਪਿਆਰ ਅਜਮਾ ਕੇ ਦੇਖ ਲੈ, kahton rukha-rukha rehna sohneya, Zara pyar azma ke dekh le.
August 8, 2016
Viah Maninder Butter Lyrics in punjabi

Viah Maninder Butter Lyrics in Punjabi

Viah Maninder Butter Lyrics in punjabi ਵਿਆਹ ਮਨਿੰਦਰ ਬੁੱਟਰ ! ਬੇਬੇ ਮੰਨਦੀ ਨਾ ਮੇਰੀ ਸੁਣ ਸੋਹਣਿਆਂ, ਵੇ ਮੈਂ ਤੇਰੇ ਨਾਲ ਵਿਆਹ ਕਰਵਾਉਣਾ, Bebe mann di na meri sun sohneya, Ve main tere nal viah karauna.
August 8, 2016
Leap wala Saal Lyrics in Punjabi

Leap wala Saal Lyrics in Punjabi || Jazzy B ਲੀਪ ਵਾਲਾ ਸਾਲ

Leap wala Saal Lyrics in Punjabi ਮਾੜਾ ਚੜਿਆ ਏ ਲੀਪ ਵਾਲਾ ਸਾਲ, ਲੱਗਦਾ ਬੇਗਾਨੀ ਹੋਵੇਗੀ, ਮਾਸੀ ਤੇਰੀ ਫਿਰਦੀ ਨਜਾਇਜ ਗੇੜੇ ਮਾਰਦੀ, ਮਿੱਤਰਾਂ ਨੂੰ ਸੁੱਖ ਬਿੱਲੋ ਲੱਗੇ ਨਾ ਪਿਆਰ ਦੀ.
August 7, 2016
12 Mahine Lyrics in Punjabi

12 Mahine Lyrics in Punjabi 12 ਮਹੀਨੇ || Kulwinder Billa

12 Mahine Lyrics in Punjabi 12 ਮਹੀਨੇ || Kulwinder Billa. ਕੱਢ ਤੇ ਮਹੀਨੇ ਬਾਰਾਂ ਸੰਗ ਸੰਗ ਕੇ, ਪੱਟੀ ਨਹੀਉ ਜਾਣੀ ਕੁੜੀ ਖੰਘ ਖੰਘ ਕੇ. Kadhte mahine 12 sang sang ke, Patti naiyo jani kudi khang khang ke.
August 6, 2016
Main Tan Vi Pyar Kardan Lyrics in Punjabi ਮੈਂ ਤਾਂ ਵੀ ਪਿਆਰ ਕਰਦਾ || Happy Raikoti

Main Tan Vi Pyar Kardan Lyrics in Punjabi ਮੈਂ ਤਾਂ ਵੀ ਪਿਆਰ ਕਰਦਾ || Happy Raikoti

Main Tan Vi Pyar Kardan Lyrics in Punjabi ਮੈਂ ਤਾਂ ਵੀ ਪਿਆਰ ਕਰਦਾ || Happy Raikoti. ਤੂੰ ਬੇਵਫਾ ਮੈਂ ਤਾਂ ਵੀ ਪਿਆਰ ਕਰਦਾ, ਤੂੰ ਤੋੜਦੀ ਏ ਵਾਅਦੇ ਮੈਂ ਤਾਂ ਵੀ ਇਤਬਾਰ ਕਰਦਾਂ.
August 5, 2016
Langhe Paani lyrics in punjabi

Langhe Paani lyrics in punjabi ਲੰਘੇ ਪਾਣੀ ਵਾਂਗੂੰ ਦੂਰ ਹੋ ਗਿਆ ਸੱਜਣਾਂ ਵੇ || Prabh Gill

ਲੰਘੇ ਪਾਣੀ ਵਾਂਗੂੰ ਦੂਰ ਹੋ ਗਿਆ ਸੱਜਣਾਂ ਵੇ ਲੰਘੇ ਪਾਣੀ ਵਾਂਗੂੰ ਦੂਰ ਹੋ ਗਿਆ ਸੱਜਣਾਂ ਵੇ ਸੁੱਕ ਨਾ ਜਾਵਾ ਕਿੱਧਰੇ ਹਿਜਰ ਤੇਰੇ ਵਿੱਚ ਰੁੱਖ ਹੋ ਕੇ, ਤੂੰ ਖਿਲੀ ਬਹਾਰ ਜਿਹਾ, ਹੋਏ ਕਰਾਰ ਜਿਹਾ, ਦੇ ਜਾ ਸੇਕਾ ਠਰੀ ਹੋਈ ਜਿੰਦ ਨੂੰ ਪੋਹ ਦੀ ਧੁੱਪ ਹੋ ਕੇ,
August 5, 2016

ਦਿਲੋਂ ❤ ਸੱਚੇ ਆ ਗਲ ਮੂੰਹ ਤੇ ਬੋਲ ਦਈ ਦੀ ਜਿਥੋਂ ਮਿਲਦਾ ਪਿਆਰ

ਦਿਲੋਂ ❤ ਸੱਚੇ ਆ ਗਲ ਮੂੰਹ ਤੇ ਬੋਲ ਦਈ ਦੀ ਜਿਥੋਂ ਮਿਲਦਾ ਪਿਆਰ😍 ਜ਼ਿੰਦਗੀ ਪੰਨਾ-ਪੰਨਾ 📖 ਕਰ ਖੋਲ ਦਈ ਦੀ 👍