Kangani Lyrics Rajvir Jawanda
Kangani Lyrics Rajvir Jawanda in Punjabi Font ਕੰਗਣੀ ਰਾਜਵੀਰ ਜਵੰਦਾ
February 23, 2017
Gaddiyan lyrics Babbal rai
Gaddiyan lyrics Babbal rai in punjabi font ਗੱਡੀਆ ਬੱਬਲ ਰਾਏ
February 26, 2017
Na ja Lyrics Pav dharia

Na ja na ja lyrics Pav dharia in punjabi font ਨਾ ਜਾ ਨਾ ਜਾ ਪਵ ਧਾਰੀਆ

ਗਾਇਕ–ਪਵ ਧਾਰੀਆ
ਗੀਤ–ਨਾ ਜਾ ਨਾ ਜਾ ਨਾ ਜਾ

Ni kudiye tu alright 
Aaja ni re I won’t bite

Lage tu mainu sexy
Tahin main jaaga all night
Karave ni tu murder
Oh bhaven hove daylight

Jhakaas teri body
I fell in love at first sight
Kunwariya ton sohni ae te main vi aa kunwara

Chadh di jawani hunn lutt le nazara

Je na mainu karti ni puchna dobara
Fer rotiyan pakayi naale mere gaane gayi

Na ja, na ja.. na ja mitran ton door 
Ambran ton aayi tu lagdi ae hoor

Att tera nakhra tera ki kasoor
Mainu vi pasand tu kardi zaroor (x2)

ਕੁਆਰੀਏ ਤੂੰ ਸੋਹਣੀ ਏ ਤੇ ਮੈਂ ਵੀ ਆ ਕੁਆਰਾ,
ਚੜ ਦੀ ਜਵਾਨੀ ਹੁਣ ਲੁੱਟ ਲੈ ਨਜਾਰਾਂ
ਜੇ ਨਾ ਮੈਨੂੰ ਕਰਤੀ ਨਈਂ ਪੁੱਛਣਾ ਦੁਬਾਰਾ,
ਫੇਰ ਰੋਟੀਆਂ ਪਕਾਈ ਨਾਲੇ ਮੇਰੇ ਗਾਣੇ ਗਾਈਂ,,
ਨਾ ਜਾ ਨਾ ਜਾ .ਨਾ ਜਾ ਮਿੱਤਰਾਂ ਤੋਂ ਦੂਰ,,
ਅੰਬਰਾਂ ਤੋਂ ਆਈ ਤੂੰ ਲੱਗਦੀ ਏ ਹੂਰ,,
ਅੱਤ ਤੇਰਾ ਨਖਰਾਂ ਤੇਰਾ ਕੀ ਕਸੂਰ,,
ਮੈਨੂੰ ਵੀ ਪਸੰਦ ਤੂੰ ਕਰਦੀ ਜਰੂਰ,,

Na ja, na ja, na ja…
ਨਾ ਜਾ ਨਾ ਜਾ ਨਾ ਜਾ,,

Sohni badi lagdi ae
Jad kurti bhaven kale rang di

Thoda jeha mere nede aa kar
Utte ae lagda nazre sab di
Lakh tera hil da ae
Jeve paani de vich hil di supni

Tu ajj mainu roki na
Tere kolon haan kara ke chadh ni

ਸੋਹਣੀ ਬੜੀ ਲੱਗਦੀ ਏ
ਜਦ ਕੁੜਤੀ ਪਾਵੇ ਕਾਲੇ ਰੰਗ ਦੀ,
ਥੋੜਾ ਜਿਹਾ ਮੇਰੇ ਨੇੜੇ ਆ ਕਰ
ਉੱਤੇ ਏ ਨਜਰ ਸਭ ਦੀ,
ਲੱਕ ਤੇਰਾ ਹਿੱਲਦਾ ਏ,
ਜਿਵਾ ਪਾਣੀ ਦੇ ਵਿੱਚ ਹਿੱਲ ਦੀ ਸਪਣੀ,
ਤੂੰ ਅੱਜ ਮੈਨੂੰ ਰੋਕੀ ਨਾ
ਤੇਰੇ ਕੋਲੋ ਹਾਂ ਕਰਾ ਕੇ ਛੱਡਣੀ,,

Kunwariya ton sohni ae te main vi aa kunwara

Chadh di jawani hunn lutt le nazara
Je na mainu karti ni puchna dobara

Fer rotiyan pakayi naale mere gaane gayi

ਕੁਆਰੀਏ ਤੂੰ ਸੋਹਣੀ ਏ ਤਾਂ ਮੈਂ ਵੀ ਆ ਕੁਆਰਾਂ
ਚੜ ਦੀ ਜਵਾਨੀ ਹੁਣ ਲੁੱਟ ਲੈ ਨਜਾਰਾ,
ਜੇ ਨਾ ਮੈਨੂੰ ਕਰਤੀ ਨਈਂ ਪੁੱਛਣਾ ਦੁਬਾਰਾ,
ਫੇਰ ਰੋਟੀਆਂ ਪਕਾਈ ਨਾਲੇ ਮੇਰੇ ਗਾਣੇ ਗਾਈਂ,,

Na ja, na ja.. na ja mitran ton door
Ambran ton aayi tu lagdi ae hoor

Att tera nakhra tera ki kasoor
Mainu vi pasand tu kardi zaroor (x2)

ਨਾ ਜਾ ਨਾ ਜਾ ਨਾ ਜਾ ਮਿੱਤਰਾਂ ਤੋਂ ਦੂਰ,,
ਅੰਬਰਾਂ ਤੋਂ ਆਈ ਤੂੰ ਲੱਗਦੀ ਏ ਹੂਰ,,
ਅੱਤ ਤੇਰਾ ਨਖਰਾਂ ਤੇਰਾ ਕੀ ਕਸੂਰ,,
ਮੈਨੂੰ ਵੀ ਪਸੰਦ ਤੂੰ ਕਰਦੀ ਜਰੂਰ,,

Girl you look so good

Teri aa nigahwan mainu maar sutteya ae

When you walk my way
Teri aa adawaan mera dil luteya ae

When shake them heels
Tere piche ladke main chadh de saare
Make me crazy..
You talk and I.. I like how you talk

Mesmerize by you I don’t want you to stop

Baby just tell them you writing for me
Give you the word I won’t ..
Take you to paris I’ll take you to London
hotel food you could in

Play back your drinks baby i can just fund in
Long as you with me you’ll live in abendance

Kunwariya ton sohni ae te main vi aa kunwara
Chadh di jawani hunn lutt le nazara
Je na mainu karti ni puchna dobara
Fer rotiyan pakayi naale mere gaane gayi

ਕੁਆਰੀਏ ਤੂੰ ਸੋਹਣੀ ਏ ਤਾਂ ਮੈਂ ਵੀ ਆ ਕੁਆਰਾਂ
ਚੜ ਦੀ ਜਵਾਨੀ ਹੁਣ ਲੁੱਟ ਲੈ ਨਜਾਰਾ,
ਜੇ ਨਾ ਮੈਨੂੰ ਕਰਤੀ ਨਈਂ ਪੁੱਛਣਾ ਦੁਬਾਰਾ,
ਫੇਰ ਰੋਟੀਆਂ ਪਕਾਈ ਨਾਲੇ ਮੇਰੇ ਗਾਣੇ ਗਾਈਂ,,
Na ja, na ja.. na ja mitran ton door
Ambran ton aayi tu lagdi ae hoor
Att tera nakhra tera ki kasoor
Mainu vi pasand tu kardi zaroor (x2)

ਨਾ ਜਾ ਨਾ ਜਾ ਨਾ ਜਾ ਮਿੱਤਰਾਂ ਤੋਂ ਦੂਰ,,
ਅੰਬਰਾਂ ਤੋਂ ਆਈ ਤੂੰ ਲੱਗਦੀ ਏ ਹੂਰ,,
ਅੱਤ ਤੇਰਾ ਨਖਰਾਂ ਤੇਰਾ ਕੀ ਕਸੂਰ,,
ਮੈਨੂੰ ਵੀ ਪਸੰਦ ਤੂੰ ਕਰਦੀ ਜਰੂਰ,,

%d bloggers like this: