Black mustang lyrics Harneet banwait
Black mustang lyrics Harneet banwait in punjabi font
February 26, 2017
Sohni lagdi lyrics Nishan bhuller in punjabi font
Sohni lagdi lyrics Nishan bhuller in punjabi font ਸੋਹਣੀ ਲੱਗਦੀ ਨਿਸ਼ਾਨ ਭੁੱਲਰ
February 27, 2017
Mutiyaar lyrics Happy rai koti in punjabi font

Mutiyaar lyrics Happy Raikoti in punjabi font ਮੁਟਿਆਰ ਹੈਪੀ ਰਾਏਕੋਟੀ

ਗਾਇਕ: ਹੈਪੀ ਰਾਏਕੋਟੀ
ਗੀਤ: ਮੁਟਿਆਰ

Taareyan de naal baatan paun laati
ve
 Sadhgi pasand tu jachon laati ve (x2)

ਤਾਰਿਆ ਦੇ ਨਾਲ ਬਾਤਾਂ ਪਾਉਣ ਲਾ ਤੀ ਵੇਂ
ਸਾਦਗੀ ਪਸੰਦ ਤੂੰ ਜਚਾਉਣ ਲਾ ਤੀ ਵੇਂ

Chat utte vaar vaar chad di

Tere ik darash deedar nu
Kal jehdi kahi gal mod te

Soun naiyo dindi mutiyaar nu (x2)

ਛੱਤ ਉੱਤੇ ਵਾਰ ਵਾਰ ਚੜ ਦੀ,
ਤੇਰੇ ਇੱਕ ਦਰਸ਼ਨ ਦੀਦਾਰ ਨੂੰ,,
ਕੱਲ ਜਿਹੜੀ ਕਹੀ ਗੱਲ ਮੋੜ ਤੇ,
ਸੋਣ ਨਹੀਂਓ ਦਿੰਦੀ ਮੁਟਿਆਰ ਨੂੰ,,

Supne ‘ch aundiyan gulabi jehiyan chunniyan

Sehre tere disde aa bahne ve
Bhabi vi ni pauni payi tere mere pyar vich

Bebe bapu appe jiven manne ve (x2)

ਸੁਪਨੇ ਚ ਆਉਦੀਆਂ ਗੁਲਾਬੀ ਜਿਹੀਆਂ ਚੁੰਨੀਆਂ
ਸਿਹਰੇ ਤੇਰੇ ਦਿੱਸਦੇ ਆ ਬੰਨੇ ਵੇ,,
ਭਾਬੀ ਵੀ ਨੀ ਪਾਉਣੀ ਪਈ ਤੇਰੇ ਮੇਰੇ ਪਿਆਰ ਵਿੱਚ,,
ਬੇਬੇ ਬਾਪੂ ਆਪੇ ਜਿਵੇਂ ਮੰਨੇ ਵੇ,,

Veere mainu dhakka launde disde

Sachi saddi doli wali car nu
Kal jehdi kahi gal mod te

Soun naiyo dindi mutiyaar nu (x2)

ਵੀਰੇ ਮੇਰੇ ਧੱਕਾ ਲਾਉਦੇ ਦਿੱਸਦੇ,,
ਸੱਚੀ ਸਾਡੀ ਡੋਲੀ ਵਾਲੀ ਕਾਰ ਨੂੰ,,
ਕੱਲ ਜਿਹੜੀ ਕਹੀ ਗੱਲ ਮੋੜ ਤੇ
ਸੋਣ ਨਹੀਂਓ ਦਿੰਦੀ ਮੁਟਿਆਰ ਨੂੰ,,

Ik pal aunda naiyo chain mere dil nu
Nain tainu labhde hi rehn ve

Hor kujh boldi aan apni zubaan chon
Bull par naam tera lehn ve (x2)

ਇੱਕ ਪਲ ਆਉਦਾ ਨਹੀਂਉ ਚੈਨ ਮੇਰੇ ਦਿਲ ਨੂੰ,,
ਨੈਣ ਤੈਨੂੰ ਲੱਭਦੇ ਹੀ ਰਹਿਣ ਵੇ,,
ਹੋਰ ਕੁੱਝ ਬੋਲਦੀ ਆਂ ਆਪਣੀ ਜੁਬਾਨ ਚੌ
ਬੁੱਲ ਪਰ ਨਾਮ ਤੇਰਾ ਲੈਣ ਵੇ,,

Bahla tadfayida ni soneya

Dilon kite hoye intzaar nu
Kal jehdi kahi gal mod te
Soun naiyo dindi mutiyaar nu (x2)

ਬਾਹਲਾ ਤੜਫਾਈ ਦਾ ਨੀ ਸੋਹਣਿਆ,
ਦਿਲੋ ਕੀਤੇ ਹੋਏ ਇੰਤਜਾਰ ਨੂੰ,,
ਕੱਲ ਜਿਹੜੀ ਕਹੀ ਗੱਲ ਮੋੜ ਤੇ,,
ਸੋਣ ਨਹੀਂਓ ਦਿੰਦੀ ਮੁਟਿਆਰ ਨੂੰ,,

Akhan wale camerae naal photo teri khich ke

Dil vich rakhli sambhal ve
Aape gal keh ke mainu aape jeen jogeya

Aape ee na jawin kitte tahl ve (x2)

ਅੱਖਾਂ ਵਾਲੇ ਕੈਮਰੇ ਨਾਲ ਫੋਟੋ ਤੇਰੀ ਖਿੱਚ ਕੇ,,
ਦਿਲ ਵਿੱਚ ਰੱਖ ਲੀ ਸੰਭਾਲ ਵੇ,,
ਆਪੇ ਗੱਲ ਕਹਿ ਕੇ ਆਪੇ ਜੀਣ ਜੋਗਿਆ,,
ਆਪੇ ਈ ਨਾ ਜਾਵੀਂ ਕਿਤੇ ਟਾਲ ਵੇ,,

Happy Rai koti kudi mangdi

Tere ik sache suche pyar nu
Kal jehdi kahi gal mod te

Soun naiyo dindi mutiyaar nu (x2)

ਹੈਪੀ ਰਾਏਕੋਟੀ ਕੁੜੀ ਮੰਗਦੀ ਤੇਰੇ ਸੱਚੇ ਸੁੱਚੇ ਪਿਆਰ ਨੂੰ,,
ਕੱਲ ਜਿਹੜੀ ਕਹੀ ਗੱਲ ਮੋੜ ਤੇ,,
ਸੋਣ ਨਹੀਂਓ ਦਿੰਦੀ ਮੁਟਿਆਰ ਨੂੰ,,

%d bloggers like this: