Punjab lyrics Gurdas maan in punjabi font ਪੰਜਾਬ ਗੁਰਦਾਸ ਮਾਨ
March 8, 2017
Dhokha ni kamayi da lyrics
Dhokha ni kamayi da lyrics Mankirt aulakh in punjabi font ਧੋਖਾ ਨੀ ਕਮਾਈ ਦਾ ਮਨਕੀਰਤ ਔਲਖ
March 9, 2017
Mukaddar lyrics Nand in punjabi font

Mukaddar lyrics Nand in punjabi font ਮੁਕੱਦਰ ਨੰਦ

ਗਾਇਕ: ਨੰਦ
ਗੀਤ: ਮੁਕੱਦਰ

ਇਸ਼ਕ ਕਿਸੇ ਦੀ ਨਾ ਸੁਣਦਾ ਗਿਣਦਾ
ਇਹ ਕਰਦਾ ਇਹ ਮਨ ਆਈਆ
ਹੁਸਨ ਵਜੂਦ ਨਾ ਛੱਡਦਾ ਚੰਦਰਾ
ਇਹ ਮੇਟ ਦਿੰਦਾ ਪਰਛਾਈਆਂ
ਇਹ ਮੇਟ ਦਿੰਦਾ ਪਰਛਾਈਆਂ

ਦੁੱਖ ਕਰਮਾਂ ਦੇ ਝੋਲੀ ਵਿੱਚ ਪਾ ਕੇ
ਦਿਲ ਬੜਾ ਰੋਈ ਜਾਂਦਾ ਏ
ਹਾਏ..
ਦਿਲ ਬੜਾ ਰੋਈ ਜਾਂਦਾ ਏ

ਜਿਹੜਾ ਨਹੀਂ ਵੀ ਮੁਕੱਦਰਾਂ ਚ ਲਿਖਿਆ
ਜਿਹੜਾ ਨਹੀਂ ਵੀ ਮੁਕੱਦਰਾਂ ਚ ਲਿਖਿਆ
ਉਹੀ ਸਭ ਹੋਈ ਜਾਂਦਾ ਏ
ਹਾਏ,,
ਦਿਲ ਬੜਾ ਰੋਈ ਜਾਂਦਾ ਏ
ਦਿਲ ਬੜਾ ਰੋਈ ਜਾਂਦਾ ਏ

ਇਸ਼ਕੇ ਦੀ ਅੱਗ ਯਾਰਾਂ
ਬੁੱਝੇ ਨਾ ਬੁਝਾਈ ਵੇ
ਬੁਝੇਗੀ ਵੀ ਕਿਵੇ ਜਿਹੜੀ ਆਪ ਹੱਥੀ ਲਾਈ ਵੇ
ਬੁਝੇਗੀ ਵੀ ਕਿਵੇ ਜਿਹੜੀ ਆਪ ਹੱਥੀ ਲਾਈ ਵੇ
ਦੁੱਖ ਦਿਲ ਵਾਲਾ ਹੰਂਝੂ ਖਾਰੇ ਬਣਕੇ
ਤਿੱਪ ਤਿੱਪ ਚੋਈ ਜਾਂਦਾ ਏ
ਹਾਏ
ਦਿਲ ਬੜਾ ਰੋਈ ਜਾਂਦਾ ਏ

ਕਾਫਲਾ ਦੁੱਖਾਂ ਦਾ ਮੇਰੇ ਨਾਲ ਨਾਲ ਚੱਲਦਾ
ਹੋ ਹੋ ਹੋ ਹੋ,,
ਕਾਫਲਾ ਦੁੱਖਾਂ ਦਾ ਮੇਰੇ ਨਾਲ ਨਾਲ ਚੱਲਦਾ
ਪੀੜਾਂ ਦਾ ਤੂਫਾਨ ਮੈਥੌ
ਠੱਲਿਆਂ ਨੀ ਠੱਲਦਾ
ਪੀੜਾਂ ਦਾ ਤੂਫਾਨ ਮੈਥੌ
ਠੱਲਿਆ ਨੀ ਠੱਲਦਾ
ਮਾਲਾ ਦਰਦਾਂ ਦੀ
ਹਿਜਰਾਂ ਦੇ ਮਣਕੇ
ਇਸ਼ਕ ਪਰੋਈ ਜਾਂਦਾ ਏ
ਹਾਏ
ਦਿਲ ਬੜਾ ਰੋਈ ਜਾਂਦਾ ਏ
ਦੁੱਖ ਕਰਮਾਂ ਦੇ ਝੋਲੀ ਵਿੱਚ ਪਾ ਕੇ
ਦਿਲ ਬੜਾ ਰੋਈ ਜਾਂਦਾ ਏ
ਹੋ ਦਿਲ ਬੜਾ ਰੋਈ ਜਾਂਦਾ ਏ

ਆਦਤਾਂ ਇਸ਼ਕ ਜਿਹੀਆਂ ਪਾਲੀਆ ਹਸਨ ਤੂੰ
ਆਦਤਾਂ ਇਸ਼ਕ ਜਿਹੀਆਂ ਪਾਲੀਆ ਹਸਨ ਤੂੰ
ਖੁਸ਼ੀਆਂ ਨਸੀਬਾਂ ਚੌ ਗਵਾਲੀਆ ਹਸਨ ਤੂੰ
ਖੁਸ਼ੀਆਂ ਨਸੀਬਾਂ ਚੌ ਗਵਾਲੀਆ ਹਸਨ ਤੂੰ

ਹੁਣ ਦਰਦ ਵੀ ਸਾਥ ਦੇਣਾ ਛੱਡ ਗਿਆ
ਹੁਣ ਦਰਦ ਵੀ ਸਾਥ ਦੇਣਾ ਛੱਡ ਗਿਆ
ਇਹ ਨਜਰਾਂ ਲਕੋਈ ਜਾਂਦਾ ਏ
ਹਾਏ
ਦਿਲ ਬੜਾ ਰੋਈ ਜਾਂਦਾ ਏ
ਦੁੱਖ ਕਰਮਾਂ ਦੇ ਝੋਲੀ ਵਿੱਚ ਪਾ ਕੇ
ਦਿਲ ਬੜਾ ਰੋਈ ਜਾਂਦਾ ਏ
ਹਾਏ
ਦਿਲ ਬੜਾ ਰੋਈ ਜਾਂਦਾ ਏ
ਦਿਲ ਬੜਾ ਰੋਈ ਜਾਂਦਾ ਏ

%d bloggers like this: