UFF YEH NOOR Lyrics – Sonakshi Sinha
UFF YEH NOOR Lyrics – Sonakshi Sinha | Armaan Malik
March 21, 2017
Maa da karja Lyrics Sukhshinder shinda
Maa da karja Lyrics Sukhshinder shinda | Mp3 Download | Full Video
March 21, 2017
Mere Dil Di Tu Jaane Lyrics Prabh Gill

Mere Dil Di Tu Jaane Lyrics Prabh Gill: Punjabi Song sung by Prabh Gill composed by M. Vee while mera dil bas ohdiyan lyrics penned by Nav Garhiwala. Music video of Mera Dil is directed by Frame Singh.

Song Credits:

Song: Mera Dil
Singer: Prabh Gill
Music: M Vee
Lyrics: Nav Garhiwala

Mere Dil Di Tu Jaane Lyrics Prabh Gill Mp3 Download | Full Video

Main akhiyan da paani jad
Saaf kar turreya
Kine si gunah ohde
Maaf kar turreya

Main akhiyan da paani jad
Saaf kar turreya
Saare si gunah ohde
Maaf kar turreya

Ae gunahgaar ruhlda
Raahan ch reh gaya

Mera dil bas ohdiyan
Baha ch reh gaya (x2)

Mera dil bas ohdiyan

Hoke zindagi ch reh gaye ne
Toofan banke

Hath hathan cho chhooda gayi
Meri jaan banke (x2)

Hassa bulliyan da gum ke
Taha ch reh gaya (x2)

Mera dil bas ohdiyan
Baha ch reh gaya
Mera dil bas ohdiyan

Sade supne gawache
Sada pyaar sutt gaye

Jihde naal jeena chhaya
Ohhi maar sutt gaye (x2)

Chaar akharan da naam
Sahaan ch reh gaya (x2)

Mera dil bas ohdiyan
Baha ch reh gaya
Mera dil bas ohdiyan

Mohabbatan de mile jo
Siley yaad kariye

Beh ke kithe saare
Gusse gile yaad kariye (x2)

Nav jeena ohda hoke
Salahan ch reh gaya (x2)

Mera dil bas ohdiyan
Baha ch reh gaya
Mera dil bas ohdiyan

Mere Dil Di Tu Jaane Lyrics Prabh Gill In Punjabi Font ਮੇਰਾ ਦਿਲ ਪ੍ਰਭ ਗਿੱਲ

ਮੈਂ ਅੱਖੀਆਂ ਦਾ ਪਾਣੀ ਜਦ ਸਾਫ ਕਰ ਤੁਰਿਆ
ਕਿੰਨੇ ਸੀ ਗੁਨਾਹ ਉਹਦੇ ਮਾਫ ਕਰ ਤੁਰਿਆ
ਮੈਂ ਅੱਖੀਆਂ ਦਾ ਪਾਣੀ ਜਦ ਸਾਫ ਕਰ ਤੁਰਿਆ
ਸਾਰੇ ਹੀ ਗੁਨਾਹ ਉਹਦੇ ਮਾਫ ਕਰ ਤੁਰਿਆ
ਏਹ ਗੁਨਹੇਗਾਰ ਰੁਲਦਾ ਰਾਹਾਂ ਚ ਰਹਿ ਗਿਆ
ਮੇਰਾ ਦਿਲ ਬਸ ਉਹਦੀਆਂ ਬਾਹਾਂ ਚ ਰਹਿ ਗਿਆx2
ਮੇਰਾ ਦਿਲ ਬਸ ਉਹਦੀਆਂ

ਹਉਕੇ ਜਿੰਦਗੀ ਚ ਰਹਿ ਗਏ ਨੇ ਤੂਫਾਨ ਬਣਕੇ
ਹੱਥ ਹੱਥਾਂ ਚੋ ਛੁਡਾ ਗਈ ਮੇਰੀ ਜਾਨ ਬਣਕੇx2
ਹਾਸਾਂ ਬੁੱਲੀਆ ਦਾ ਗੁੰਮ ਕੇ ਧਾਹਾਂ ਚ ਰਹਿ ਗਿਆx2
ਮੇਰਾ ਦਿਲ ਬਸ ਉਹਦੀਆਂ ਬਾਹਾਂ ਚ ਰਹਿ ਗਿਆx2
ਮੇਰਾ ਦਿਲ ਬਸ ਉਹਦੀਆਂ

ਸਾਡੇ ਸੁਪਨੇ ਗੁਆਚੇ ਸਾਡਾ ਪਿਆਰ ਸੁੱਟ ਗਏ
ਜਿਹਦੇ ਨਾਲ ਜੀਣਾ ਚਾਹਿਆ ਉਹੀ ਮਾਰ ਸੁੱਟ ਗਏx2
ਚਾਰ ਅੱਖਰਾਂ ਦਾ ਨਾਂ ਸਾਹਾਂ ਚ ਰਹਿ ਗਿਆ
ਮੇਰਾ ਦਿਲ ਬਸ ਉਹਦੀਆਂ ਬਾਹਾਂ ਚ ਰਹਿ ਗਿਆ
ਮੇਰਾ ਦਿਲ ਬਸ ਉਹਦੀਆਂ

ਮੁਹੱਬਤਾਂ ਦੇ ਮਿਲੇ ਜੋ ਸਿਲੇ ਯਾਦ ਕਰੀਏ
ਬਹਿ ਕੇ ਕਿੱਤੇ ਸਾਰੇ ਗੁੱਸੇ ਗਿਲੇ ਯਾਦ ਕਰੀਏx2
ਨਵ ਜੀਣਾ ਉਹਦਾ ਹੋ ਕੇ
ਸਲਾਹਾਂ ਚ ਰਹਿ ਗਿਆ
ਮੇਰਾ ਦਿਲ ਬਸ ਉਹਦੀਆਂ ਬਾਹਾਂ ਚ ਰਹਿ ਗਿਆ
ਮੇਰਾ ਦਿਲ ਬਸ ਉਹਦੀਆਂ

Mere Dil Di Tu Jaane Prabh Gill Mp3 Download

Download In 128 Kbps

Mere Dil Di Tu Jaane Prabh Gill Full Video

%d bloggers like this: