SAHIBA LYRICS Diljit Dosanjh - Phillauri – Anushka Sharma
Sahiba Diljit Dosanjh – Phillauri – Anushka Sharma
March 20, 2017
Uchi Heel Jazzy B Folk N Funky 2
Uchi Heel Jazzy Bains Folk N Funky 2
March 20, 2017
Marn Wale De Naal Apna Rishta: Daleep kaur tiwana

Marn Wale De Naal Apna Rishta: Daleep kaur tiwana

Medam Daleep kaur tiwana g ne thik hi tan aakheya hai ke

“Marn Wale De Naal Jina Jina Kise Da Rishta Hunda Hai,

Ohna Hi Agla Marn Wale De Naal Marda Hai,

Ohna Hi Oh Ohde Nal Sive Wich Balda Hai.”

Medam Tiwana ne sirf adhi gal aakhi hai,

eh v ohna hi sach a ke marn wale mar ke kidre chle nhi jande,

Jina Jina Marn wale da kise Jeonde Nal Rishta Hunda Hai,

Ohna hi oh Jeon Wale De Nal Jeonda Hai.

Marn Wale De Naal Apna Rishta: Daleep kaur tiwana

ਮਰਨ ਵਾਲੇ ਦੇ ਨਾਲ ਰਿਸ਼ਤਾ : ਦਲੀਪ ਕੌਰ ਟਿਵਾਣਾ

ਮੈੜਮ ਦਲੀਪ ਕੌਰ ਟਿਵਾਣਾ ਨੇ ਠੀਕ ਹੀ ਤਾਂ ਆਖਿਆ ਹੈ ਕਿ

“ਮਰਨ ਵਾਲੇ ਦੇ ਨਾਲ ਜਿੰਨਾਂ ਜਿੰਨਾਂ ਕਿਸੇ ਦਾ ਰਿਸ਼ਤਾ ਹੁੰਦਾ ਹੈ,

ਉਹਨਾਂ ਹੀ ਅਗਲਾ ਮਰਨ ਵਾਲੇ ਦੇ ਨਾਲ ਮਰਦਾ ਹੈ,

ਉਹਨਾਂ ਹੀ ਉਹ ਉਹਦੇ ਨਾਲ ਸਿਵੇ ਵਿੱਚ ਬਲਦਾ ਹੈ।

ਪਰ ਮੈੜਮ ਟਿਵਾਣਾ ਨੇ ਸਿਰਫ ਅੱਧੀ ਗੱਲ ਹੀ ਆਖੀ ਹੈ,

ਇਹ ਵੀ ਉਹਨਾਂ ਹੀ ਸੱਚ ਹੈ ਕਿ ਮਰਨ ਵਾਲੇ ਮਰ ਕੇ ਕਿੱਧਰੇ ਚਲੇ ਨਹੀਂ ਜਾਂਦੇ,

ਜਿੰਨਾਂ ਜਿੰਨਾਂ ਮਰਨ ਵਾਲੇ ਦਾ ਕਿਸੇ ਜਿਉਦੇ ਨਾਲ ਰਿਸ਼ਤਾ ਹੁੰਦਾ ਹੈ,

ਉਹਨਾਂ ਹੀ ਉਹ ਜਿਉਣ ਵਾਲੇ ਦੇ ਨਾਲ ਜਿਉਦਾ ਹੈ।

About the Author:-

Dr. Dalip Kaur Tiwana is a foremost novelist and short-story writer of contemporary Punjabi literature. She has won awards, both regional and national, and is a widely translated author. She retired as Professor of Punjabi, and Dean, Faculty of Languages, from Punjabi University, Patiala.

%d bloggers like this: