Rabb da Radio Lyrics Tarsem Jassar in Punjabi Font
Sardara Lyrics By Tarsem jassar In Punjabi Font
March 16, 2017
Adhura pyar Lyrics By Arman bedil Sara gurpal In Punjabi Font
Adhura pyar Lyrics By Arman bedil | Sara gurpal In Punjabi Font
March 16, 2017
Manje Bistre Lyrics - Gippy Grewal - Nachatar Gill

Manje Bistre Lyrics By Nachhatar Gill | Gippy Grewal in punjabi font. The new Punjabi song sung by Nachattar Gill in new Upcoming movie Manjey Bistrey by Gippy Grewal. The music of this song is composed by Jay K, while lyrics penned by Jagdev Maan. The song has labeled by Saga Music.

Manje Bistre Lyrics By Gippy Grewal

Ho mereyo beliyo,

Unjh jede ghar ja na hove
Es bahane jaiye
Ho manje bistre laike jaane
Keh kunda khadkaiye.

Ho tu taan sukhi number laa de
Tu nag gin le seete
Viah kahda je..

Viah kahda je manje bistre
Ho kathe na kite -x3,
Ho viah kahda.

Nai jailu ke jaana
Ainvaye putha bolugi oye -x2,

Budi aa naa di kabbi ohi
Buha kholugi.

Ho navi rajayi ehna di si
Jedi gum gayi oye meete.

Viah kahda je manje bistre
Ho kathe na kite -x3,
Ho viah kahda.

Saandu na je khen nagocha
Fuffad kaddde na -x3.

Nawa parauna daru peeke
Lalkare shadde na
Ik adha koi hor sharabi
Oye khole ne feete.

Viah kahda je manje bistre
Ho kathe na kite -x3,
Ho viah kahda.

Shde bande nu aas na hove
ho meln patn di

Malo mali lwe duty sabji katn di
Ho bhatiya kole khad ke ne chori thnde je peete

viyh kahda je manje vistre
Ho kathe na kitex3
Viyh kahda

Oye aundi vaisakhi nu kathe karange
Manje bistre.

Manje Bistre Lyrics By Gippy Grewal In Punjabi Font

ਮੰਜੇ ਬਿਸਤਰੇ ਗਿੱਪੀ ਗਰੇਵਾਲ

ਹੋ ਮੇਰਿਉ ਬੇਲੀਉ

ਉਝ ਜਿਹੜੇ ਘਰ ਜਾ ਨਾ ਹੋਵੇ
ਏਸ ਬਹਾਨੇ ਜਾਈਏ
ਹੋ ਮੰਜੇ ਬਿਸਤਰੇ ਲੈ ਕੇ ਜਾਣੇ
ਕਹਿ ਕੁੰਡਾ ਖੜਕਾਈਏ

ਹੋ ਤੂੰ ਤਾਂ ਸੁੱਖੀ ਨੰਬਰ ਲਾ ਦੇ
ਤੂੰ ਨਗ ਗਿਣ ਲੈ ਸੀਤੇ
ਵਿਆਹ ਕਾਹਦਾ ਜੇ

ਵਿਆਹ ਕਾਹਦਾ ਜੇ ਮੰਜੇ ਬਿਸਤਰੇ
ਹੋ ਕੱਠੇ ਨਾ ਕੀਤੇ x3
ਹੋ ਵਿਆਹ ਕਾਹਦਾ

ਹੋ ਨਹੀਂ ਜੈਲੂ ਕੇ ਜਾਣਾ
ਐਵੇਂ ਪੁੱਠਾ ਬੋਲੂਗੀ ਓਏx2

ਬੁੜੀ ਉਹਨਾਂ ਦੀ ਕੱਬੀ
ਉਹੀ ਬੂਹਾ ਖੋਲੂਗੀ

ਹੋ ਨਵੀਂ ਰਜਾਈ ਇਹਨਾਂ ਦੀ ਸੀ
ਜਿਹੜੀ ਗੁੰਮ ਗਈ ਓਏ ਮੀਤੇ

ਵਿਆਹ ਕਾਹਦਾ ਜੇ ਮੰਜੇ ਬਿਸਤਰੇ
ਹੋ ਕੱਠੇ ਨਾ ਕੀਤੇx3
ਹੋ ਵਿਆਹ ਕਾਹਦਾ

ਸਾਂਢੂ ਨਾ ਜੇ ਖਹਿਣ
ਨਗੋਚਾਂ ਫੁੱਫੜ ਕੱਢੇ ਨਾx2

ਨਵਾਂ ਪ੍ਰਾਹੁਣਾ ਦਾਰੂ ਪੀ ਕੇ
ਲਲਕਾਰੇ ਛੱਡੇ ਨਾ

ਇੱਕ ਅੱਧਾ ਕੋਈ ਹੋਰ ਸ਼ਰਾਬੀ
ਓਏ ਖੋਲੇ ਨਾ ਫੀਤੇ

ਵਿਆਹ ਕਾਹਦਾ ਜੇ ਮੰਜੇ ਬਿਸਤਰੇ
ਹੋ ਕੱਠੇ ਨਾ ਕੀਤੇx3
ਹੋ ਵਿਆਹ ਕਾਹਦਾ

ਛੜੇ ਬੰਦੇ ਨੂੰ ਆਸ ਨਾ ਹੋਵੇ
ਹੋ ਮੇਲਣ ਪੱਟਣ ਦੀ

ਮੱਲੋ ਮੱਲੀ ਲਵੇ ਡਿਊਟੀ ਸਬਜੀ ਕੱਟਣ ਦੀ
ਹੋ ਭੱਠੀਆਂ ਕੋਲੇ ਖੜ ਕੇ ਜੇ ਚੋਰੀ ਠੰਡੇ ਨਾ ਪੀਤੇ

ਵਿਆਹ ਕਾਹਦਾ ਜੇ
ਵਿਆਹ ਕਾਹਦਾ ਜੇ ਮੰਜੇ ਬਿਸਤਰੇ
ਹੋ ਕੱਠੇ ਨਾ ਕੀਤੇ x3
ਹੋ ਵਿਆਹ ਕਾਹਦਾ

ਓਏ ਆਉਦੀ ਵਿਸਾਖੀ ਨੂੰ
ਕੱਠੇ ਕਰਾਂਗੇ ਮੰਜੇ ਬਿਸਤਰੇ

%d bloggers like this: