Langhe Paani lyrics in punjabi
Langhe Paani lyrics in punjabi ਲੰਘੇ ਪਾਣੀ ਵਾਂਗੂੰ ਦੂਰ ਹੋ ਗਿਆ ਸੱਜਣਾਂ ਵੇ || Prabh Gill
August 5, 2016
12 Mahine Lyrics in Punjabi
12 Mahine Lyrics in Punjabi 12 ਮਹੀਨੇ || Kulwinder Billa
August 7, 2016
Main Tan Vi Pyar Kardan Lyrics in Punjabi ਮੈਂ ਤਾਂ ਵੀ ਪਿਆਰ ਕਰਦਾ || Happy Raikoti

Main Tan Vi Pyar Kardan Lyrics in Punjabi ਮੈਂ ਤਾਂ ਵੀ ਪਿਆਰ ਕਰਦਾ || Happy Raikoti

ਓ ਓ ਓ
ਓ ਓ ਓ
ਤੂੰ ਬੇਵਫਾ ਮੈਂ ਤਾਂ ਵੀ ਪਿਆਰ ਕਰਦਾ,
ਤੂੰ ਤੋੜਦੀ ਏ ਵਾਅਦੇ ਮੈਂ ਤਾਂ ਵੀ ਇਤਬਾਰ ਕਰਦਾਂ,
ਮੈਂ ਕਈ ਵਾਰ ਸੋਚਦਾ ਇਤਬਾਰ ਨਾ ਕਰਾਂ,
ਇਹ ਤਾਂ ਤੇਰੇ ਲਾਰਿਆ ‘ਚ ਖੋਈ ਜਾਂਦਾ ਏ,
ਦਿਲ ਦਿਲ ਵਾਰ ਵਾਰ ਕਹਿੰਦਾ ਤੈਨੂੰ ਪਿਆਰ ਨਾ ਕਰਾਂ,
ਇਹ ਕਹਿੰਦੇ ਕਹਿੰਦੇ ਪਿਆਰ ਮੈਨੂੰ ਹੋਈ ਜਾਂਦਾ ਏ,
ਹੋਈ ਜਾਂਦਾ ਏ,
ਹੋਈ ਜਾਂਦਾ ਏ,
ਦਿਲ ਦਿਲ ਵਾਰ ਵਾਰ ਕਹਿੰਦਾ ਤੈਨੂੰ ਪਿਆਰ ਨਾ ਕਰਾਂ,
ਇਹ ਕਹਿੰਦੇ ਕਹਿੰਦੇ ਪਿਆਰ ਮੈਨੂੰ ਹੋਈ ਜਾਂਦਾ ਏ,

ਓ ਤੂੰ ਸੋਚਦੀ ਏ ਕੋਈ ਲੰਬੀ ਕਾਰ ਵਾਲਾ ਹੋਵੇ,
ਸੱਚੇ ਸੁੱਚੇ ਪਿਆਰ ਤਾਂ ਬਥੇਰਾ ਕਰਦੇ,
ਤੇਰੀ ਮਿਲੀਅਨ ਬਿਲੀਅਨ ਸੋਚ ਕੁੜੀਏ,
ਲੱਖਾਂ ਲੁੱਖਾਂ ਵਾਲੇ ਬਥੇਰੇ ਮਰਦੇ,
ਤੇਰੇ ਫੈਨਸ ਦੀ ਬਿੱਲੋ ਬੜੀ ਲੰਬੀ ਏ ਕਤਾਰ,
ਮੈਂ ਐਂਡ ਤੋਂ ਵੀ ਪਿੱਛੇ ਦਿਲ ਰੋਈ ਜਾਂਦਾ ਏ,
ਦਿਲ ਦਿਲ ਵਾਰ ਵਾਰ ਕਹਿੰਦਾ ਤੈਨੂੰ ਪਿਆਰ ਨਾ ਕਰਾਂ,
ਇਹ ਕਹਿੰਦੇ ਕਹਿੰਦੇ ਪਿਆਰ ਮੈਨੂੰ ਹੋਈ ਜਾਂਦਾ ਏ,
ਹੋਈ ਜਾਂਦਾ ਏ,
ਹੋਈ ਜਾਂਦਾ ਏ,
ਦਿਲ ਦਿਲ ਵਾਰ ਵਾਰ ਕਹਿੰਦਾ ਤੈਨੂੰ ਪਿਆਰ ਨਾ ਕਰਾਂ,
ਇਹ ਕਹਿੰਦੇ ਕਹਿੰਦੇ ਪਿਆਰ ਮੈਨੂੰ ਹੋਈ ਜਾਂਦਾ ਏ,

ਦੁਨੀਆਂ ਨਾ ਮੇਰੇ ਕੋਲ ਜਾਣਾ,
ਦਿਲ ਮਰਜਾਣਾ ਏ ਮੰਨਦਾ ਹੀ ਨਹੀਂ,
ਉਹ ਗਲ ਪਾ ਕੇ ਪਾਗਲ ਤੂੰ ਕੀਤਾ,
ਤੇਰੇ ਸਿਵਾ ਕੁਝ ਦਿਸਦਾ ਨਹੀਂ,
ਨੀਂਦਰਾਂ ਚੈਨ ਵੈਨ ਸਭ ਉੱਡ ਗਿਆ ਮੇਰਾ,
ਮੈਂ ਹੋ ਗਿਆ ਤਬਾਹ ਕੱਖ ਗਿਆ ਵੀ ਨਾ ਤੇਰਾ,
ਮੈਂ ਕਿਹਾ ਆ ਜਾ,
ਨਾ ਜਾ,
ਤੂੰ ਦੇ ਦੇ ਮੈਨੂੰ ਜੀਣ ਦੀ ਵਜ੍ਹਾ,
ਸਾਰੇ ਸੁਪਨੇ ਤਾਂ ਯਾਦ ਆ,
ਏਦਾ ਸਾਨੂੰ ਛੱਡ ਕੇ ਨਾ ਜਾ,

ਦਿਲ ਵਿੱਚ ਬੇਚੈਨੀ ਮੁੱਕਦੀ ਨਹੀਂ,
ਭੁੱਲ ਗਿਆ ਨੀਂਦਰਾਂ ਨੂੰ ਰਾਹ ਅੱਖ ਦਾ,
ਮੈਨੂੰ ਪਤਾ ਏ ਤੂੰ ਕਦੇ ਵੀ ਨੀ ਆਉਣਾ ਮੇਰੇ ਕੋਲ,
ਤਾਂ ਵੀ ਤੇਰਾ ਰਹਾਂ ਨੀ ਮੈਂ ਰਾਹ ਤੱਕਦਾ,
ਹੈਪੀ ਰਾਏਕੋਟੀ ਨੀ ਤੂੰ ਸਾਇਰ ਬਣਾਇਆ,
ਤੇਰੀ ਏਸੇ ਗੱਲ ਉੱਤੇ ਬਸ ਮੋਈ ਜਾਂਦਾ ਏ,
ਦਿਲ ਦਿਲ ਵਾਰ ਵਾਰ ਕਹਿੰਦਾ ਤੈਨੂੰ ਪਿਆਰ ਨਾ ਕਰਾਂ,
ਇਹ ਕਹਿੰਦੇ ਕਹਿੰਦੇ ਪਿਆਰ ਮੈਨੂੰ ਹੋਈ ਜਾਂਦਾ ਏ,
ਹੋਈ ਜਾਂਦਾ ਏ,
ਹੋਈ ਜਾਂਦਾ ਏ,
ਦਿਲ ਦਿਲ ਵਾਰ ਵਾਰ ਕਹਿੰਦਾ ਤੈਨੂੰ ਪਿਆਰ ਨਾ ਕਰਾਂ,
ਇਹ ਕਹਿੰਦੇ ਕਹਿੰਦੇ ਪਿਆਰ ਮੈਨੂੰ ਹੋਈ ਜਾਂਦਾ ਏ,,!!!

%d bloggers like this: