Adhura pyar Lyrics By Arman bedil Sara gurpal In Punjabi Font
Adhura pyar Lyrics By Arman bedil | Sara gurpal In Punjabi Font
March 16, 2017
khaab Sunny atwal Lyrics in punjabi font
khaab Sunny atwal Lyrics
March 19, 2017
Main jeena tere naal Lyrics Harvv Inder

Main Jeena Tere Naal Lyrics by Harvv Inder is new Punjabi track with music composed by Sourav SGB. Its wordings are written by Harvv Inder himself while music video is released by T-Series.

Main jeena tere naal Lyrics Harvv Inder

Main jeena tere naal yaara
Tere naal marna
Ikk gall sun
Tere bina nahio sarrna x (2)

Zindagi ton gile door
Ho gaye jaddon mile
Zindagi ton gile door
Ho gaye jaddon mile

Sadda har ik iraada badal gaya
Jis din da tu zindagi ch aaya sajna
Uss din subah sadda badal gaya x (2)

Tere pyar da sarur mainu
Wakhra hi aave
Jivein mitti wale butt nu vi
Jaan mil jaave

Lagge mainu din changa hoyi
Raat meri sohni
Meri soch atte supne ch
Tu hi channa aavein

Tainu hi dhiyawan yaara
Tainu hi main chaahwan
Tainu hi dhiyawan yaara
Tainu hi main chaahwan
Kittta rab naal sadda vaada badal gaya

Jis din da tu zindagi ch aaya sajna
Uss din subah sadda badal gaya x2

Main jeena tere naal Lyrics Harvv Inder in Punjabi Font

ਮੈਂ ਜੀਣਾ ਤੇਰੇ ਨਾਲ ਯਾਰਾਂ
ਤੇਰੇ ਨਾਲ ਮਰਨਾ
ਇੱਕ ਗੱਲ ਸੁਣ
ਤੇਰੇ ਬਿਨਾ ਨਹੀਂਉ ਸਰਨਾ x2

ਜਿੰਦਗੀ ਤੋ ਗਿਲੇ ਦੂਰ
ਹੋ ਗਏ ਜਦੋਂ ਮਿਲੇ

ਜਿੰਦਗੀ ਤੋ ਗਿਲੇ ਦੂਰ
ਹੋ ਗਏ ਜਦੋ ਮਿਲੇ

ਸਾਡਾ ਹਰ ਇੱਕ ਇਰਾਦਾ ਬਦਲ ਗਿਆ
ਜਿਸ ਦਿਨ ਦਾ ਤੂੰ ਜਿੰਦਗੀ ਚ ਆਇਆ ਸੱਜਣਾ
ਉਸ ਦਿਨ ਤੋਂ ਸੁਭਾਅ ਸਾਡਾ ਬਦਲ ਗਿਆx2

ਤੇਰੇ ਪਿਆਰ ਦਾ ਸਰੂਰ
ਮੈਨੂੰ ਵੱਖਰਾ ਹੀ ਆਵੇ

ਜਿਵੇਂ ਮਿੱਟੀ ਵਾਲੇ ਬੁੱਤ ਨੂੰ ਵੀ ਜਾਨ ਮਿਲ ਜਾਵੇ
ਲੱਗੇ ਦਿਨ ਮੈਨੂੰ ਚੰਗਾ
ਹੋਈ ਰਾਤ ਮੇਰੀ ਸੋਹਣੀ
ਮੇਰੀ ਸੋਚ ਅਤੇ ਸੁਪਨੇ ਚ ਤੂੰ ਹੀ ਚੰਨਾਂ ਆਵੇ

ਤੈਨੂੰ ਹੀ ਧਿਆਵਾ ਯਾਰਾਂ
ਤੈਨੂੰ ਹੀ ਮੈਂ ਚਾਹਵਾਂ
ਤੈਨੂੰ ਹੀ ਧਿਆਵਾਂ ਯਾਰਾਂ
ਤੈਨੂੰ ਹੀ ਮੈਂ ਚਾਹਵਾ
ਕੀਤਾ ਰੱਬ ਨਾਲ ਸਾਡਾ ਵਾਅਦਾ ਬਦਲ ਗਿਆ

ਜਿਸ ਦਿਨ ਦਾ ਤੂੰ ਜਿੰਦਗੀ ਚ ਆਇਆ ਸੱਜਣਾ
ਉਸ ਦਿਨ ਤੋਂ ਸੁਭਾਅ ਸਾਡਾ ਬਦਲ ਗਿਆx2

%d bloggers like this: