CHAL JINDUA LYRICS Ranjit Bawa in Punjabi Font
CHAL JINDUA LYRICS Ranjit Bawa in Punjabi Font ਚੱਲ ਜਿੰਦੂਆਂ ਰਣਜੀਤ ਬਾਵਾ
February 22, 2017
Kangani Lyrics Rajvir Jawanda
Kangani Lyrics Rajvir Jawanda in Punjabi Font ਕੰਗਣੀ ਰਾਜਵੀਰ ਜਵੰਦਾ
February 23, 2017
Maaye Ni Maaye Lyrics Harjit Harman in Punjabi Font

Maaye Ni Maaye Lyrics Harjit Harman in Punjabi Font ਮਾਏ ਨੀ ਮਾਏ ਹਰਜੀਤ ਹਰਮਨ

Song: Maaye Ni Maaye Lyrics
Singer: Harjit Harman

ਗਾਇਕ–ਹਰਜੀਤ ਹਰਮਨ
ਗੀਤ–ਮਾਏ ਨੀ ਮਾਏ

Maaye ni maaye, maaye ni maaye (x2),

ਮਾਏ ਨੀ ਮਾਏ,,ਮਾਏ ਨੀ ਮਾਏ,,

Ni main sajjna di murat
Banayi raat nu, banayi raat nu
Ni jinu vekh vekh neend na ayi raat nu,

Ohnu vekh-vekh neend na ayi raat nu (x2).

ਨੀ ਮੈਂ ਸੱਜਣਾ ਦੀ ਮੂਰਤ ਬਣਾਈ ਰਾਤ ਨੂੰ,ਬਣਾਈ ਰਾਤ ਨੂੰ,,
ਨੀ ਜੀਹਨੂੰ ਵੇਖ ਵੇਖ ਨੀਂਦ ਨਾ ਆਈ ਰਾਤ ਨੂੰ,,

ਉਹਨੂੰ ਵੇਖ ਵੇਖ ਨੀਂਦ ਨਾ ਆਈ ਰਾਤ ਨੂੰ,,

Ohde chehre utte chup si fakeeran wargi
Naina wali takni si teeran wargi (x2),

ਉਹਦੇ ਚਿਹਰੇ ਉੱਤੇ ਚੁੱਪ ਸੀ ਫਕੀਰਾਂ ਵਰਗੀ,
ਨੈਣਾਂ ਵਾਲੀ ਤੱਕਣੀ ਸੀ ਤੀਰਾਂ ਵਰਗੀ,,

Tikhe teeran barsaat,
Tikhe teeraan barsat laayi raat nu
Laayi raat nu,

Maaye ni maaye, maaye ni maaye (x2),

ਤਿੱਖੇ ਤੀਰਾਂ ਬਰਸਾਤ,,
ਤਿੱਖੇ ਤੀਰਾਂ ਬਰਸਾਤ ਲਾਈ ਰਾਤ ਨੂੰ,ਲਾਈ ਰਾਤ ਨੂੰ,,

ਮਾਏ ਨੀ ਮਾਏ,,ਮਾਏ ਨੀ ਮਾਏ,,

Ni main sajjna di murat
Banayi raat nu, banayi raat nu
Ni jinu vekh vekh neend na ayi raat nu,

Ohnu vekh-vekh neend na ayi raat nu (x2).

ਨੀ ਮੈਂ ਸੱਜਣਾਂ ਦੀ ਮੂਰਤ ਬਣਾਈ ਰਾਤ ਨੂੰ,ਬਣਾਈ ਰਾਤ ਨੂੰ,,
ਨੀ ਜੀਹਨੂੰ ਵੇਖ ਵੇਖ ਨੀਂ ਦ ਨਾ ਆਈ ਰਾਤ ਨੂੰ,,

ਉਹਨੂੰ ਵੇਖ ਵੇਖ ਨੀਂਦ ਨਾ ਆਈ ਰਾਤ ਨੂੰ,,

Ohde chehre utte chup si fakeeran wargi
Naina wali takni si teeran wargi (x2),

ਉਹਦੇ ਚਿਹਰੇ ਉੱਤੇ ਚੁੱਪ ਸੀ ਫਕੀਰਾਂ ਵਰਗੀ,,
ਨੈਣਾ ਵਾਲੀ ਤੱਕਣੀ ਸੀ ਤੀਰਾਂ ਵਰਗੀ,,

Tikhe teeran barsaat,
Tikhe teeraan barsat laayi raat nu
Laayi raat nu

ਤਿੱਖੇ ਤੀਰਾਂ ਬਰਸਾਤ,,
ਤਿੱਖੇ ਤੀਰਾਂ ਬਰਸਾਤ ਲਾਈ ਰਾਤ ਨੂੰ,,ਲਾਈ ਰਾਤ ਨੂੰ,,

Ohnu vekh-vekh neend na aayi raat nu (x2),

ਉਹਨੂੰ ਵੇਖ ਵੇਖ ਨੀਂਦ ਨਾ ਆਈ ਰਾਤ ਨੂੰ,
ਉਹਨੂੰ ਵੇਖ ਵੇਖ ਨੀਂਦ ਨਾ ਆਈ ਰਾਤ ਨੂੰ,

Ni main sajna di murat banayi raat nu.

Ohnu wekh-wekh maye mera dil na bhare
Raatan nu vi mukh ohda chaanan kare (x2),

ਨੀ ਮੈਂ ਸੱਜਣਾ ਦੀ ਮੂਰਤ ਬਣਾਈ ਰਾਤ ਨੂੰ,
ਉਹਨੂੰ ਵੇਖ ਵੇਖ ਮਾਏ ਮੇਰਾ ਦਿਲ ਨਾ ਭਰੇ,

ਰਾਤਾਂ ਨੂੰ ਵੀ ਮੁੱਖ ਉਹਦਾ ਚਾਨਣ ਕਰੇ,,

Pal vi na nazar … pal vi na nazar
Hataayi raat nu, hataayi raat nu,
Onu vekh vekh neend na aayi raat nu (x2),
Ni main sajna di moorat bnayi raat nu.

ਪਲ ਵੀ ਨਾ ਨਜਰ,,ਪਲ ਵੀ ਨਾ ਨਜਰ ਹਟਾਈ ਰਾਤ ਨੂੰ,,
ਉਹਨੂੰ ਵੇਖ ਵੇਖ ਨੀਂਦ ਨਾ ਆਈ ਰਾਤ ਨੂੰ,,
ਨੀ ਮੈਂ ਸੱਜਣਾ ਦੀ ਮੂਰਤ ਬਣਾਈ ਰਾਤ ਨੂੰ,,

Bada kujh kahe par kujh na kahe
Os di ramaz mera dil na sahe (x2),
Pargat hoi…. Pargat hoi rushnayi raat nu
Maye raat nu, ohnu vekh vekh neend na ayi raat nu,
ohnu vekh vekh neend na ayi raat nu
Ni main sajjna di murat banayi raat nu

ਬੜਾ ਕੁੱਝ ਕਹੇ ਪਰ ਕੁੱਝ ਨਾ ਕਹੇ,,
ਓਸਦੀ ਰਮਝ ਮੇਰਾ ਦਿਲ ਨਾ ਸਹੇ,,

ਪਰਗਟ ਹੋਈ,,ਪਰਗਟ ਹੋਈ ਰੁਸ਼ਨਾਈ ਰਾਤ ਨੂੰ,,
ਮਾਏ ਰਾਤ ਨੂੰ,,ਉਹਨੂੰ ਵੇਖ ਵੇਖ ਨੀਂਦ ਨਾ ਆਈ ਰਾਤ ਨੂੰ,,
ਉਹਨੂੰ ਵੇਖ ਵੇਖ ਨੀਂਦ ਨਾ ਆਈ ਰਾਤ ਨੂੰ,,
ਨੀ ਮੈਂ ਸੱਜਣਾ ਦੀ ਮੂਰਤ ਬਣਾਈ ਰਾਤ ਨੂੰ,,

%d bloggers like this: