Mere Dil Di Tu Jaane Lyrics Prabh Gill
Mere Dil Di Tu Jaane Lyrics Prabh Gill Mp3 Download
March 21, 2017
ZAMEEN LYRICS Happy Raikoti
Zameen Lyrics Happy Raikoti
March 21, 2017
Maa da karja Lyrics Sukhshinder shinda

Maa da karja Lyrics Sukhshinder shinda | Mp3 Download | Full Video

Maa Da Karja Lyrics Sukshinder Shinda Mp3 Songs. This punjabi song sung by Sukhshinder shinda and music is also given by Sukshinder Shinda Songs Lyrics penned by Satta Kotiwala and video is directed by Moviebox.

Song – Maa Da Karja
Singer – Sukshinder Shinda
Music – Sukshinder Shinda
Lyrics – Satta Kotiwala
Label – Moviebox

Maa da karja Lyrics Sukhshinder shinda

Haaan
Bohdda Vargi Shaa Jo Deve
Koi Rukh Ni Jammeya Dunian Te

Ohh Maa Da Karja Lahde Jehda
Oh Putt Ni Jammeya Dunian Te (2x)

Ohda Pave Kehan Waaste
Gallan Badian Ne
Par Maa De Pyar De Aggy
Sab Dian Bava Khadian Ne (2x)

Etho Tak Tzarva Mera
Dani Bhagat Soorma Kehda
Oohh Maa Da Na Karzai Jehda
Oh Manukh Nai Jammeya Dunian Te

Ohh Maa Da Karja Lahde Jehda
Oh Putt Ni Jammeya Dunian Te (2x)

Shindea Ajjy Jiundi Ammy
Ronak Vehdde Di
Raj Ke Seva Karlo
Seva Rab De Nede Di (2x)

Sata Kotli Walla Dasda
Nahio Gal Shupa Ke Rakhda
Oh Jo Ni Maa De Pairi Wass Da
Maa Mr-lyrics Da Karza
Koi Sukh Ni Jammeya Dunian Te

Ohh Maa Da Karja Lahde Jehda
Oh Putt Ni Jammeya Dunian Te (2x)

Maa da karja Lyrics Sukhshinder shinda In Punjabi

ਮਾਂ ਦਾ ਕਰਜਾ ਸੁਖਛਿੰਦਰ ਛਿੰਦਾ

ਹੋ ਬੋਹੜਾਂ ਵਰਗੀ ਛਾਂ ਜੋ ਦੇਵੇ
ਕੋਈ ਰੁੱਖ ਨੀ ਜੰਮਿਆ ਦੁਨੀਆਂ ਤੇ

ਮਾਂ ਦਾ ਕਰਜਾ ਲਾਹ ਦੇ ਜਿਹੜਾ
ਉਹ ਪੁੱਤ ਨੀ ਜੰਮਿਆ ਦੁਨੀਆਂ ਤੇ

ਮਾਂ ਦਾ ਕਰਜਾ ਲਾਹ ਦੇ ਜਿਹੜਾ
ਉਹ ਪੁੱਤ ਨੀ ਜੰਮਿਆ ਦੁਨੀਆਂ ਤੇ

ਉਦਾ ਭਾਵੇ ਕਹਿਣ ਵਾਸਤੇ
ਗੱਲਾਂ ਬੜੀਆਂ ਨੇ
ਪਰ ਮਾਂ ਦੇ ਪਿਆਰ ਦੇ ਅੱਗੇ
ਸਭ ਦੀਆਂ ਬਾਹਵਾਂ ਖੜੀਆਂ ਨੇ

ਉਦਾ ਭਾਵੇ ਕਹਿਣ ਵਾਸਤੇ
ਗੱਲਾਂ ਬੜੀਆਂ ਨੇ
ਪਰ ਮਾਂ ਦੇ ਪਿਆਰ ਦੇ ਅੱਗੇ
ਸਭ ਦੀਆਂ ਬਾਹਵਾਂ ਖੜੀਆਂ ਨੇ

ਇੱਥੋ ਤੱਕ ਤਜੁਰਬਾ ਮੇਰਾ
ਦਾਨੀ ਭਗਤ ਸੂਰਮਾ ਕਿਹੜਾ

ਮਾਂ ਦਾ ਨਾ ਕਰਜਾਈ ਜਿਹੜਾ
ਕੋਈ ਮਨੁੱਖ ਨੀ ਜੰਮਿਆ ਦੁਨੀਆ ਤੇ

ਮਾਂ ਦਾ ਕਰਜਾ ਲਾਹ ਦੇ ਜਿਹੜਾ
ਉਹ ਪੁੱਤ ਨੀ ਜੰਮਿਆ ਦੁਨੀਆਂ ਤੇ

ਮਾਂ ਦਾ ਕਰਜਾ ਲਾਹ ਦੇ ਜਿਹੜਾ
ਉਹ ਪੁੱਤ ਨੀ ਜੰਮਿਆ ਦੁਨੀਆਂ ਤੇ

ਹੋ ਹੋ ਹੋ
ਛਿੰਦਿਆ ਅਜੇ ਜਿਉਦੀ ਅੰਮੀ
ਰੋਣਕ ਵਿਹੜੇ ਦੀ
ਰੱਜ ਕੇ ਸੇਵਾ ਕਰਲੋ
ਸੇਵਾ ਰੱਬ ਦੇ ਨੇੜੇ ਦੀ

ਛਿੰਦਿਆ ਅਜੇ ਜਿਉਦੀ ਅੰਮੀ
ਰੋਣਕ ਵਿਹੜੇ ਦੀ
ਰੱਜ ਕੇ ਸੇਵਾ ਕਰਲੋ
ਸੇਵਾ ਰੱਬ ਦੇ ਨੇੜੇ ਦੀ

ਸੱਤਾ ਕੋਟਲੀ ਵਾਲਾ ਦੱਸਦਾ
ਨਹੀਉ ਗੱਲ ਛੁਪਾ ਕੇ ਰੱਖਦਾ
ਜੋ ਨੀ ਮਾਂ ਦੇ ਪੈਰੀ ਵੱਸਦਾ
ਕੋਈ ਸੁੱਖ ਨੀ ਜੰਮਿਆ ਦੁਨੀਆ ਤੇ

ਮਾਂ ਦਾ ਕਰਜਾ ਲਾਹ ਦੇ ਜਿਹੜਾ
ਉਹ ਪੁੱਤ ਨੀ ਜੰਮਿਆ ਦੁਨੀਆਂ ਤੇ

ਮਾਂ ਦਾ ਕਰਜਾ ਲਾਹ ਦੇ ਜਿਹੜਾ
ਉਹ ਪੁੱਤ ਨੀ ਜੰਮਿਆ ਦੁਨੀਆਂ ਤੇ

Maa da karja Lyrics Sukhshinder shinda | Full Video

%d bloggers like this: