12 Mahine Lyrics in Punjabi
12 Mahine Lyrics in Punjabi 12 ਮਹੀਨੇ || Kulwinder Billa
August 7, 2016
Viah Maninder Butter Lyrics in punjabi
Viah Maninder Butter Lyrics in Punjabi
August 8, 2016
Leap wala Saal Lyrics in Punjabi

Leap wala Saal Lyrics in Punjabi || Jazzy B

ਮਾਸੀ ਤੇਰੀ ਫਿਰਦੀ ਨਜਾਇਜ ਗੇੜੇ ਮਾਰਦੀ,
ਮਿੱਤਰਾਂ ਨੂੰ ਸੁੱਖ ਬਿੱਲੋ ਲੱਗੇ ਨਾ ਪਿਆਰ ਦੀ,

Massi teri firdi najayaz gehre maardi
Mitran nu sukh billo lagge na pyar di (x2)

Leap wala Saal Lyrics in Punjabi || Jazzy B

ਲੀਪ ਵਾਲਾ ਸਾਲ ਗੀਤ ਪੰਜਾਬੀ ਵਿੱਚ || Jazzy B ਜੈਜ਼ੀ ਬੀ

ਮਾੜਾ ਚੜਿਆ ਏ ਲੀਪ ਵਾਲਾ ਸਾਲ,
ਲੱਗਦਾ ਬੇਗਾਨੀ ਹੋਵੇਗੀ,
ਆਉਦੇ ਬੁਰੇ ਬੁਰੇ ਜੱਟ ਨੂੰ ਖਿਆਲ,
ਲੱਗਦਾ ਬੇਗਾਨੀ ਹੋਵੇਗੀ,
ਹੋ ਆਉਦੇ ਬੁਰੇ-ਬੁਰੇ ਜੱਟ ਨੂੰ ਖਿਆਲ,
ਲੱਗਦਾ ਬੇਗਾਨੀ ਹੋਵੇਗੀ,,

Ni maada chadeya ae leap wala saal
Lagda begani hovengi
Aunde bure bure jatt nu khayal
Lagda begani hovengi
Ho aunde bure bure jatt nu khayal
Lagda begani hovengi

ਵੰਂਝਲੀ ਬਗੈਰ ਹੀਰੇ ਰਾਂਝੇ ਹੁੰਦੇ ਧੇਲੇ ਦੇ,
ਮੁੰਦਰਾਂ ਪਵਾਏਗੀ ਤੂੰ ਮਾਣਕ ਦੇ ਚੇਲੇ ਦੇ,

ਸਮਾਂ ਚੱਲਦਾ ਹਾਲਾਤਾਂ ਨਾਲ ਚਾਲ,
ਲੱਗਦਾ ਬੇਗਾਨੀ ਹੋਵੇਗੀ,
ਆਉਦੇ ਬੁਰੇ-ਬੁਰੇ ਜੱਟ ਨੂੰ ਖਿਆਲ,
ਲੱਗਦਾ ਬੇਗਾਨੀ ਹੋਵੇਗੀ,

Vanjhali bagair heere ranjhe hunde dhele de
Mundran puvayengi tu Manak de chele de (x2)

Sama chalda haalatan naal chaal
Lagda begani hovengi
Aunde bure bure jatt nu khayal
Lagda begani hovengi
Ho aunde bure bure jatt nu khayal
Lagda begani hovengi…

ਹਿਰਨੀ ਦੇ ਹੱਥੋਂ ਸ਼ੇਰ ਹੋ ਗਿਆ ਸ਼ਿਕਾਰ ਨੀ,
ਜੋੜਾਂ ਵਿੱਚ ਬਹਿ ਗਿਆ ਜਵਾਨੀ ਵੇਲੇ ਪਿਆਰ ਨੀ,

ਨੀ ਯਾਰੀ ਟੁੱਟ ਜਾਣੀ ਚੜ੍ਹਦੇ ਸਿਆਲ,
ਲੱਗਦਾ ਬੇਗਾਨੀ ਹੋਵੇਗੀ,
ਆਉਦੇ ਬੁਰੇ-ਬੁਰੇ ਜੱਟ ਨੂੰ ਖਿਆਲ,
ਲੱਗਦਾ ਬੇਗਾਨੀ ਹੋਵੇਗੀ,

Hirni de hathon sher ho gaya shikar ni
Jodan vich beh gaya jawani vele pyar di (x2)

Ni yaari tutt jaani charda siyaal
Lagda bagani hovengi
Aunde bure bure jatt nu khayal
Lagda bagani hovengi
Ho aunde bure bure jatt nu khayal
Lagda bagani hovengi.

ਕੌਕਿਆਂ ਨੂੰ ਸੋਹਣੀਏ ਕੈਨੇਡਾ ਵਾਲੇ ਮਾਰ ਗਏ,
ਏਥੇ ਆ ਕੇ ਲੇਖ “ਬਲਜੀਤੇ” ਦੇ ਵੀ ਹਾਰ ਗਏ,

ਹੋ ਆ ਗੇ ਰਾਂਝੇ ਪਿੰਡ ਸ਼ਗਨਾਂ ਦੇ ਥਾਲ,
ਲੱਗਦਾ ਬੇਗਾਨੀ ਹੋਵੇਗੀ,
ਆਉਦੇ ਬੁਰੇ-ਬੁਰੇ ਜੱਟ ਨੂੰ ਖਿਆਲ,
ਲੱਗਦਾ ਬੇਗਾਨੀ ਹੋਵੇਗੀ,
ਆਉਦੇ ਬੁਰੇ ਬੁਰੇ ਜੱਟ ਨੂੰ ਖਿਆਲ।।।।

Kokeyan nu soniye Canada wale maar gaye
Ethe ajj lekh Baljitte de vi haar gaye (x2)

Ho aage lagge pind shagana de saal
Lagda begani hovengi
Aunde bure bure jatt nu khayal
Lagda begani hovengi
Ho aunde bure bure jatt nu khayal
Lagda begani hovengi.

Download Leap wala Saal || Jabby B Mp3 Song

%d bloggers like this: