ਦਿਲੋਂ ❤ ਸੱਚੇ ਆ ਗਲ ਮੂੰਹ ਤੇ ਬੋਲ ਦਈ ਦੀ ਜਿਥੋਂ ਮਿਲਦਾ ਪਿਆਰ
August 5, 2016
Main Tan Vi Pyar Kardan Lyrics in Punjabi ਮੈਂ ਤਾਂ ਵੀ ਪਿਆਰ ਕਰਦਾ || Happy Raikoti
Main Tan Vi Pyar Kardan Lyrics in Punjabi ਮੈਂ ਤਾਂ ਵੀ ਪਿਆਰ ਕਰਦਾ || Happy Raikoti
August 6, 2016
Langhe Paani lyrics in punjabi

Song: Langhe Paani lyrics in punjabi (ਲੰਘੇ ਪਾਣੀ ਵਾਂਗੂੰ ਦੂਰ ਹੋ ਗਿਆ ਸੱਜਣਾਂ ਵੇ)

Movie: Bambukat (ਬੰਬੂਕਾਤ)

Singer: Prabh Gill (ਪ੍ਰਭ ਗਿੱਲ )

ਲੰਘੇ ਪਾਣੀ ਵਾਂਗੂੰ ਦੂਰ ਹੋ ਗਿਆ ਸੱਜਣਾਂ ਵੇ Lyrics ਪੰਜਾਬੀ ਵਿੱਚ (Langhe Paani lyrics in Punjabi)

ਲੰਘੇ ਪਾਣੀ ਵਾਂਗੂੰ ਦੂਰ ਹੋ ਗਿਆ ਸੱਜਣਾਂ ਵੇ
ਲੰਘੇ ਪਾਣੀ ਵਾਂਗੂੰ ਦੂਰ ਹੋ ਗਿਆ ਸੱਜਣਾਂ ਵੇ

ਸੁੱਕ ਨਾ ਜਾਵਾ ਕਿੱਧਰੇ ਹਿਜਰ ਤੇਰੇ ਵਿੱਚ ਰੁੱਖ ਹੋ ਕੇ,
ਤੂੰ ਖਿਲੀ ਬਹਾਰ ਜਿਹਾ,
ਹੋਏ ਕਰਾਰ ਜਿਹਾ,
ਦੇ ਜਾ ਸੇਕਾ ਠਰੀ ਹੋਈ
ਜਿੰਦ ਨੂੰ ਪੋਹ ਦੀ ਧੁੱਪ ਹੋ ਕੇ,

ਲੰਘੇ ਪਾਣੀ ਵਾਂਗੂੰ ਦੂਰ ਹੋ ਗਿਆ ਸੱਜਣਾ ਵੇ,,ਲੰਘੇ ਪਾਣੀ ਵਾਂਗੂੰ,,

ਵੇ ਮੈਂ ਨਾਲ਼ ਹਵਾਵਾਂ,
ਰੋਜ ਦੁਆਵਾਂ ਘੱਲਦੀ ਰਹੀ,
ਬਦਲੇ ਵਿੱਚ ਸਾੜੇ ਹਵਾ ਨਾ ਮੇਰੇ ਵੱਲ ਦੀ ਰਹੀ,
ਵੇ ਮੈਂ ਨਾਲ਼ ਹਵਾਵਾਂ ਰੋਜ ਦੁਆਵਾਂ ਘੱਲਦੀ ਰਹੀ,
ਬਦਲੇ ਵਿੱਚ ਸਾੜੇ ਹਵਾ ਨਾ ਮੇਰੇ ਵੱਲ ਦੀ ਰਹੀ,
ਜਾ ਤਾ ਫਤਬਾ ਜਾਰੀ ਕਰਦੇ ਸਾਡੀ ਮੌਤ ਵਾਲਾ,
ਜਾ ਿਫਰ ਲੱਗ ਜਾ ਰੂਹ ਨੂੰ ਲਾਇਲਾਜ ਕੋਈ ਦੁੱਖ ਹੋ ਕੇ,

ਲੰਘੇ ਪਾਣੀ ਵਾਂਗੂੰ ਦੂਰ ਹੋ ਗਿਆ ਸੱਜਣਾ ਵੇ,
ਸੁੱਕ ਨਾ ਜਾਵਾਂ ਕਿੱਧਰੇ ਹਿਜਰ ਤੇਰੇ ਵਿੱਚ ਰੁੱਖ ਹੋ ਕੇ,,ਲੰਘੇ ਪਾਣੀ ਵਾਂਗੂੰ।

ਮੈਨੂੰ ਖਾ ਨਾ ਜਾਵੇ ਕਿਤੇ ਵਿਛੋੜਾ ਡਰਦੀ ਆ,
ਕੋਈ ਆਣ ਮਿਲਾਵੇ ਨਿੱਤ ਮੈਂ ਰੋ ਰੋ ਮਰਦੀ ਆ,
ਘੜੀਆ ਇੰਤਜਾਰ ਗਿੰਦੀ ਨਾ ਕਿਤੇ ਮੁੱਕ ਜਾਣ,
ਇਹ ਤੋਂ ਪਹਿਲਾ ਮਿਲ ਜਾ ਜੰਨਤ ਵਾਲਾ ਸੁੱਖ ਹੋ ਕੇ,
ਤੂੰ ਖਿਲੀ ਬਹਾਰ ਜਿਹਾ ,ਹੋਏ ਕਰਾਰ ਜਿਹਾ,
ਦੇ ਜਾ ਸੇਕਾ ਠਰੀ ਹੋਈ ਜਿੰਦ ਨੂੰ ਪੋਹ ਦੀ ਧੁੱਪ ਹੋ ਕੇ,

ਲੰਘੇ ਪਾਣੀ ਵਾਂਗੂੰ ਦੂਰ ਹੋ ਗਿਆ ਸੱਜਣਾ ਵੇ,
ਮੁੱਕ ਨਾ ਜਾਵਾਂ ਕਿੱਧਰੇ ਿਹਜਰ ਤੇਰੇ ਵਿੱਚ ਰੁੱਖ ਹੋ ਕੇ,

ਲੰਘੇ ਪਾਣੀ ਵਾਂਗੂੰ,,ਲੰਘੇ ਪਾਣੀ ਵਾਂਗੂੰ!!!!!

Langhe paani wangu
Door ho geyon sajjna ve

Langhe paani wangu
Door ho geyon sajjna ve

Sukk na javan kidre
Hizar tere vich rukh ho ke
Tu khili bahaar jeha
Hoye karaar jeha
Deja seka thari hoyi
Jind nu poh di dhup hoke

Langhe paani wangu
Door ho geyon sajjna ve
Langhe pani wangu

Ve main naal hawavan
Roz duawan khaldi rayi
Badle vich saade hawa
Na mere wal di rahi (x2)

Ya ta fatvah jaari karde
Saadi maut wala
Ya fer lagja rooh nu
La ilaaj koi dukh ho ke

Langhe paani wangu
Door ho geyon sajjna ve
Mukk na javan kidre
Hizar tere vich rukh ho ke

Mainu kha na jaave
Kitte vichoda dardi aa
Koi aan milave nitt mein
Roo roo mardi aa (x2)

Ghadiyan intezaar diyan
Ghin di na kitte mukk javan
Ae tu pehlan milja
Jannat wala sukh ho ke

Tu khili bahaar jeha
Hoye karaar jeha
Deja seka thari hoyi
Jind nu poh di dhup hoke

Langhe paani wangu
Door ho geyon sajjna ve
Mukk na javan kidre
Hizar tere vich rukh ho ke

Langhe paani wangu

%d bloggers like this: