Roon wargi lyrics Kulwinder billa in punjabi font
Roon wargi lyrics Kulwinder billa in punjabi font ਰੂੰ ਵਰਗੀ ਕੁਲਵਿੰਦਰ ਬਿੱਲਾ
March 10, 2017
Berukhiya lyrics Gagan kokri in punjabi font
March 10, 2017

Ladaka poodna lyrics Kulwinder kelly,Gurlej akhtar in punjabi font ਲੜਾਕਾ ਪੂਦਨਾ ਕੁਲਵਿੰਦਰ ਕੈਲੀ,ਗੁਰਲੇਜ ਅਖਤਰ

ਗਾਇਕ:ਕੁਲਵਿੰਦਰ ਕੈਲੀ,ਗੁਰਲੇਜ ਅਖਤਰ
ਗੀਤ:ਲੜਾਕਾ ਪੂਦਨਾ

ਨੀ ਮੇਰਾ ਬੜਾ ਲੜਾਕਾ ਪੂਦਨਾ
ਕੋਈ ਕਰੂ ਗਾ ਵਾਕਾ ਪੂਦਨਾ
ਨਿੱਤ ਕਰੇ ਖੜਾਕਾ ਪੂਦਨਾ
ਨੀ ਮੇਰਾ ਬੜਾ ਲੜਾਕਾ
ਬੜਾ ਲੜਾਕਾ ਪੂਦਨਾ
ਕੋਈ ਕਰੂ ਗਾ ਵਾਕਾ ਪੂਦਨਾ
ਪੂਦਨਾ ਨੀ, ਪੂਦਨਾ ਨੀ,ਪੂਦਨਾ ਨੀ,
ਪੂਦਨਾ ਨੀ,
ਪੂਦਨਾ

ਓ ਤੇਰਾ ਬੜਾ ਲੜਾਕਾ ਪੂਦਨਾ
Daily ਕਰਦਾ ਵਾਕਾ ਪੂਦਨਾ
ਨਿੱਤ ਪਾਵੇ ਖੜਾਕਾ ਪੂਦਨਾ ਨੀ
ਪੂਦਨਾ ਨੀ ਪੂਦਨਾ ਨੀ ਪੂਦਨਾ ਨੀ
ਪੂਦਨਾ,

ਕੱਲ Late night ਸੀ ਆਇਆ
ਕੱਲ Late night ਸੀ ਆਇਆ
ਤੇ ਉਹਨੇ Mouser ਨਵਾਂ ਕਢਾਇਆ
ਤੇ ਪੂਰਾ ਥਾਣਾ ਪਿੱਛੇ ਲਾਇਆ
ਨੀ ਮੇਰਾ ਬੜਾ ਲੜਾਕਾ
ਮੇਰਾ ਬੜਾ ਲੜਾਕਾ ਪੂਦਨਾ
ਕੋਈ ਕਰੂ ਗਾ ਵਾਕਾ ਪੂਦਨਾ
ਨਿੱਤ ਕਰੇ ਖੜਾਕਾ ਪੂਦਨਾ
ਪੂਦਨਾ ਨੀ ਪੂਦਨਾ ਨੀ ਪੂਦਨਾ ਨੀ
ਪੂਦਨਾ ਨੀ
ਪੂਦਨਾ

ਸਿਰ ਤੇ ਚੱਲਦੇ ਕੇਸ 17
ਨੀ ਤਾਂਹੀਉ ਰੱਖੀਏ ਡੱਬ ਪਿਆਰਾ
ਨੀ ਹੁਣ ਨਾ ਅਸਲੇ ਬਿਨਾ ਗੁਜਾਰਾਂ
ਨੀ ਤੇਰਾ ਬੜਾ ਲੜਾਕਾ ਪੂਦਨਾ
Daily ਕਰਦਾ ਵਾਕਾ ਪੂਦਨਾ
ਨਿੱਤ ਪਾਵੇ ਖੜਾਕਾ ਪੂਦਨਾ ਨੀ
ਪੂਦਨਾ ਨੀ ਪੂਦਨਾ ਨੀ ਪੂਦਨਾ ਨੀ

ਓ ਲੈਂਵੜਗਿੰਨੀ ਤੇ ਆਇਆ
ਓ ਲੈਂਬੜਗਿੰਨੀ ਤੇ ਆਇਆ
ਤੇ ਉਹ ਵੀ ਮੰਗ ਕੇ ਸੀ ਲਿਆਇਆ
ਮੇਰੇ ਤੇ ਏਵੇਂ ਹੀ ਰੋਹਬ ਜਮਾਇਆ
ਨੀ ਮੇਰਾ ਬੜਾ ਲੜਾਕਾ
ਹਾਏ ਬੜਾ ਲੜਾਕਾ ਪੂਦਨਾ
ਕੋਈ ਕਰੂ ਗਾ ਵਾਕਾ ਪੂਦਨਾ
ਨਿੱਤ ਕਰੇ ਖੜਾਕਾ ਪੂਦਨਾ
ਪੂਦਨਾ ਨੀ ਪੂਦਨਾ ਨੀ ਪੂਦਨਾ ਨੀ
ਪੂਦਨਾ ਨੀ
ਪੂਦਨਾ
ਹਾਏ ਮੈਂ ਮਰ ਜਾ

ਰੱਖ ਜੱਟ ਤੇ ਤੂੰ ਤਸੱਲੀ
ਕਾਰਾਂ ਪੰਜ ਨੇ ਇਹੇ ਨੀ ਕੱਲੀ
ਖੰਘਣ ਨਾ ਦੇਈਏ ਲੱਲੀ ਛੱਲੀ
ਨੀ ਤੇਰਾ ਬੜਾ ਲੜਾਕਾ ਪੂਦਨਾ
ਓ ਤੇਰਾ ਬੜਾ ਲੜਾਕਾ ਪੂਦਨਾ
Daily ਕਰਦਾ ਵਾਕਾ ਪੂਦਨਾ
ਨਿੱਤ ਪਾਵੇ ਖੜਾਕਾ ਪੂਦਨਾ ਨੀ
ਪੂਦਨਾ ਨੀ ਪੂਦਨਾ ਨੀ ਪੂਦਨਾ ਨੀ
ਪੂਦਨਾ

%d bloggers like this: