Channa mereya lyrics Mickey singh in punjabi font ਚੰਨਾ ਮੇਰਿਆ ਮਿੱਕੀ ਸਿੰਘ
Channa mereya lyrics Mickey singh in punjabi font ਚੰਨਾ ਮੇਰਿਆ ਮਿੱਕੀ ਸਿੰਘ
February 27, 2017
Dharti lyrics Elly mangat in punjabi font ਧਰਤੀ Elly ਮਾਂਗਟ
Dharti lyrics Elly mangat in punjabi font ਧਰਤੀ Elly ਮਾਂਗਟ
February 27, 2017
Kismat wich machina de lyrics Gurnam bhullar in punjabi font ਕਿਸਮਤ ਵਿੱਚ ਮਸ਼ੀਨਾਂ ਦੇ ਗੁਰਨਾਮ ਭੁੱਲਰ

Kismat wich machina de lyrics Gurnam bhullar in punjabi font ਕਿਸਮਤ ਵਿੱਚ ਮਸ਼ੀਨਾਂ ਦੇ ਗੁਰਨਾਮ ਭੁੱਲਰ

ਗਾਇਕ–ਗੁਰਨਾਮ ਭੁੱਲਰ
ਗੀਤ–ਕਿਸਮਤ ਵਿੱਚ ਮਸ਼ੀਨਾਂ ਦੇ

Nateeje de din aa gaye nehde

Ronak udd gayi munh ton tere x (2)

ਨਤੀਜੇ ਦੇ ਦਿਨ ਆ ਗਏ ਨੇੜੇ,,
ਰੋਣਕ ਉੱਡ ਗਈ ਮੂੰਹ ਤੋਂ ਤੇਰੇ,,

Wadhde ghatde khoon de gehde

BP tikda nai sajjna
Ve hunn pehla warga hassa

Munh te dissda nai sajjna x (2)

ਵੱਧਦੇ ਘੱਟਦੇ ਖੂਨ ਦੇ ਗੇੜੇ,,
ਬੀ ਪੀ ਟਿੱਕਦਾ ਨਹੀਂ ਸੱਜਣਾ,,
ਵੇ ਹੁਣ ਪਹਿਲਾ ਵਰਗਾ ਹਾਸਾ,,
ਮੂੰਹ ਤੇ ਦਿੱਸਦਾ ਨਈ ਸੱਜਣਾ,,

Jinna zor si saara laata

Saara turrke ilaka gaata x (2)

ਜਿੰਨਾ ਜੋਰ ਸੀ ਸਾਰਾ ਲਾ ਤਾ
ਸਾਰਾ ਤੁਰ ਕੇ ਇਲਾਕਾ ਗਾਹ ਤਾ

Paisa paani wang bahata

Vikk gaye takk jaminaan de
Ni hun kismat chadri band payi ae

Vich machinaan de x (2)

ਪੈਸਾ ਪਾਣੀ ਵਾਂਗ ਬਹਾਤਾ
ਵਿੱਕ ਗਏ ਟੱਕ ਜਮੀਨਾਂ ਦੇ,,
ਨੀ ਹੁਣ ਕਿਸਮਤ ਚੰਦਰੀ ਬੰਦ ਪਈ ਏ
ਵਿੱਚ ਮਸ਼ੀਨਾਂ ਦੇ,,

Ho tere neend akhan vich radke

Baitha rehna mala phad ke x (2)

ਹੋ ਤੇਰੇ ਨੀਂਦ ਅੱਖਾਂ ਵਿੱਚ ਰੜਕੇ,,
ਬੈਠਾ ਰਹਿਣਾ ਮਾਲਾ ਫੜ ਕੇ,

Jaaven guru duvare tadke

Man kyon tikda nai sajna
Ve hunn pehla warga hassa

Munh te dissda nai sajjna x (2)

ਜਾਵੇ ਗੁਰੂ ਦੁਆਰੇ ਤੜਕੇ,,
ਮਨ ਕਿਉਂ ਟਿੱਕਦਾ ਨਹੀਂ ਸੱਜਣਾ,
ਵੇ ਹੁਣ ਪਹਿਲਾ ਵਰਗਾ ਹਾਸਾ
ਮੂੰਹ ਤੇ ਦਿੱਸਦਾ ਨਈਂ ਸੱਜਣਾ,,

Paindi task mathe vich bhari

Saddi daante lagi sardari x (2)

ਪੈਂਦੀ ਟਸਕ ਮੱਥੇ ਵਿੱਚ ਭਾਰੀ,,
ਸਾਡੀ ਦਾਅ ਤੇ ਲੱਗੀ ਸਰਦਾਰੀ,,

Zipsy vik gayi jaano pyari

Rulge shonk shokina de
Ni hun kismat chadri band payi ae

Vich machinaan de x (2)

ਜਿਪਸੀ ਵਿੱਕ ਗਈ ਜਾਨੋਂ ਪਿਆਰੀ,
ਰੁੱਲਗੇ ਸ਼ੌਕ ਸ਼ੌਕੀਨਾਂ ਦੇ,,
ਨੀ ਹੁਣ ਕਿਸਮਤ ਚੰਦਰੀ ਬੰਦ ਪਈ ਏ
ਵਿੱਚ ਮਸ਼ੀਨਾਂ ਦੇ,

Akali kehn raj nahi sewa

Teeji bar davau mewa x (2)

ਅਕਾਲੀ ਕਹਿਣ ਰਾਜ ਨਹੀਂ ਸੇਵਾ,,
ਤੀਜੀ ਵਾਰ ਦਵਾਊ ਮੇਵਾ,

Launde congressi si tewa

Hor koyi jitda nahi sajna
Ve hunn pehla warga hassa

Munh te dissda nai sajjna x (2)

ਲਾਉਦੇ ਕਾਂਗਰਸੀ ਸੀ ਟੇਵਾ
ਹੋਰ ਕੋਈ ਜਿੱਤਦਾ ਨਈਂ ਸੱਜਣਾ,,
ਵੇ ਹੁਣ ਪਹਿਲਾ ਵਰਗਾ ਹਾਸਾ
ਮੂੰਹ ਤੇ ਦਿੱਸਦਾ ਨਈਂ ਸੱਜਣਾ,,

Mintu samray da ae kehna

Fatba mannana hi ae paina x 92)

ਮਿੰਟੂ ਸਮਰੇ ਦਾ ਇਹ ਕਹਿਣਾ,,
ਫਤਬਾ ਮੰਨਣਾ ਹੀ ਏ ਪੈਣਾ,,

Khaure keediyan jaddan ch behna

Jhadu diyan teelan ne
Ni hun kismat chadri band payi ae

Vich machinaan de
ਖੌਰੇ ਕਿਹੜੀਆਂ ਜੜਾਂ ‘ਚ ਬਹਿਣਾ
ਝਾੜੂ ਦੀਆਂ ਤੀਲਾਂ ਨੇ,,
ਨੀ ਹੁਣ ਕਿਸਮਤ ਚੰਦਰੀ ਬੰਦ ਪਈ ਏ
ਵਿੱਚ ਮਸ਼ੀਨਾਂ ਦੇ,

Pehla warga hassa

Munh te dissda nai sajjna ve hunn
Kismat chadri band payi ae

Vich machinaan de ni hunn

Pehla warga hassa

Munh te dissda nai sajjna

ਪਹਿਲਾ ਵਰਗਾ ਹਾਸਾ
ਮੂੰਹ ਤੇ ਦਿੱਸਦਾ ਨਈਂ ਸੱਜਣਾ,
ਕਿਸਮਤ ਚੰਦਰੀ ਬੰਦ ਪਈ ਏ
ਵਿੱਚ ਮਸ਼ੀਨਾਂ ਦੇ,
ਪਹਿਲਾ ਵਰਗਾ ਹਾਸਾ
ਮੂੰਹ ਤੇ ਦਿੱਸਦਾ ਨਈਂ ਸੱਜਣਾ,,

%d bloggers like this: