Main jeena tere naal Lyrics Harvv Inder
Main jeena tere naal Lyrics Harvv Inder In Punjabi Font
March 18, 2017
Gediya Lyrics Raj ranjodh
Gediya Lyrics Raj ranjodh
March 19, 2017
khaab Sunny atwal Lyrics in punjabi font

Khaab Lyrics by Sunny Atwal is recently released Punjabi song which is written by Ravi Sandhu. Its music is given by musician Laddi Gill.

Khaab The Dream Lyrics

Ho zyada khaab sajondi main nahin
Doori sakdi channa seh nahin x (2)

Jo tere nal poore hon
Jo tere nal poore hon
Ohna khaab aan da main haar parowan

Ho mera sehreyan wala tu hovein
Teri choode wali main hovan x (2)

Ho dil tutt gaya taan phir judna nai
Mera saanh bhi tere bin turrna nai x (2)

Ho kari na aave kade
Ho kari na aave kade
Door main tere ton hovan

Ho mera sehreyan wala tu hovein
Teri choode wali main hovan x (2)

Ho saare chaah main poore karne ne
Hath mehndi naal vi bharne ne x (2)

Ravi sandhu ik tamanna meri
Ravi sandhu ik tamanna meri
Tere nal jiyan, tera nal maraan

Ho mera sehreyan wala tu hovein
Teri choode wali main hovan x (2)

Teri choode wali main hovan x (3)

khaab Sunny atwal Lyrics in punjabi font

ਖੁਆਬ ਸਨੀ ਅਟਵਾਲ

ਹੋ ਜਿਆਦਾ ਖੁਆਬ ਸਜਾਉਦੀ ਮੈਂ ਨਹੀਂ
ਦੂਰੀ ਸਕਦੀ ਚੰਨਾਂ ਸਹਿ ਨਹੀਂx2
ਜੋ ਤੇਰੇ ਨਾਲ ਪੂਰੇ ਹੋਣ

ਜੋ ਤੇਰੇ ਨਾਲ ਪੂਰੇ ਹੋਣ
ਉਹਨਾਂ ਖੁਆਬਾਂ ਦਾ ਮੈਂ ਹਾਰ ਪਰੋਵਾ

ਹੋ ਮੇਰਾ ਸੇਹਰਿਆ ਵਾਲਾ ਤੂੰ ਹੋਵੇ
ਤੇਰੀ ਚੂੜੇ ਵਾਲੀ ਮੈਂ ਹੋਵਾਂx2

ਹੋ ਦਿਲ ਟੁੱਟ ਗਿਆ ਤਾਂ ਫਿਰ ਜੁੜਨਾ ਨਹੀਂ
ਮੇਰਾ ਸਾਹ ਵੀ ਤੇਰੇ ਬਿਨ ਤੁਰਨਾ ਨਹੀਂx2

ਹੋ ਘੜੀ ਨਾ ਆਵੇ ਕਦੇ
ਹੋ ਘੜੀ ਨਾ ਆਵੇ ਕਦੇ
ਦੂਰ ਮੈਂ ਤੇਰੇ ਤੋ ਹੋਵਾਂ

ਹੋ ਮੇਰਾ ਸੇਹਰਿਆ ਵਾਲਾ ਤੂੰ ਹੋਵੇ
ਤੇਰੀ ਚੂੜੇ ਵਾਲੀ ਮੈਂ ਹੋਵਾਂx2

ਹੋ ਸਾਰੇ ਚਾਅ ਵੀ ਮੈਂ ਪੂਰੇ ਕਰਨੇ ਨੇ
ਹੱਥ ਮਹਿੰਦੀ ਨਾਲ ਵੀ ਭਰਨੇ ਨੇx2

ਰਵੀ ਸੰਧੂ ਇੱਕ ਤਮੰਨਾ ਮੇਰੀ
ਰਵੀ ਸੰਧੂ ਇੱਕ ਤਮੰਨਾ ਮੇਰੀ

ਤੇਰੇ ਨਾਲ ਜੀਵਾਂ ਤੇਰੇ ਨਾਲ ਮਰਾਂ
ਹੋ ਮੇਰਾ ਸੇਹਰਿਆ ਵਾਲਾ ਤੂੰ ਹੋਵੇ

ਤੇਰੀ ਚੂੜੇ ਵਾਲੀ ਮੈਂ ਹੋਵਾਂ
ਹੋ ਮੇਰਾ ਸੇਹਰਿਆ ਵਾਲਾ ਤੂੰ ਹੋਵੇ

ਤੇਰੀ ਚੂੜੇ ਵਾਲੀ ਮੈਂ ਹੋਵਾਂ

%d bloggers like this: