Maaye Ni Maaye Lyrics Harjit Harman in Punjabi Font
Maaye Ni Maaye Lyrics Harjit Harman in Punjabi Font ਮਾਏ ਨੀ ਮਾਏ ਹਰਜੀਤ ਹਰਮਨ
February 23, 2017
Na ja Lyrics Pav dharia
Na ja Lyrics Pav dharia in punjabi font
February 24, 2017
Kangani Lyrics Rajvir Jawanda

Kangani Lyrics Rajvir Jawanda in Punjabi Font ਕੰਗਣੀ ਰਾਜਵੀਰ ਜਵੰਦਾ

ਗਾਇਕ: ਰਾਜਵੀਰ ਜਵੰਦਾ
ਗੀਤ: ਵੇ ਮੈਂ ਸੋਹਣਿਆ ਬਣਾਉਣੀ ਦੇ ਤੀ ਕੰਗਣੀ ਵੇ ਤੇਰਾ ਮੇਰਾ ਨਾਂ ਲਿਖ ਕੇ

Artist: Rajvir Jawanda
Lyrics: Gill Raunta
Music: Mix Singh
Label: Jass Records

Suit Chakwe Silai Kari Firdi
Reejh Puri Hogi Channa Bade Chir Di
Suit Chakwe Silai Kari Firdi
Reejh Puri Hogi Channa Bade Chir Di
Phone Bar Bar Fira Ve Main Chumdi
Bheji Tu Jado Haan Likh Ke
Ve Main Sohneya Banoni Deti Kangni
Ve Tera Mera Naa Likh Ke
Haaa….

ਸੂਟ ਚੱਕਮੇਂ ਸਲਾਈ ਕਰੀ ਫਿਰਦੀ,
ਰੀਝ ਪੂਰੀ ਹੋਗੀ ਚੰਨਾ ਬੜੇ ਚਿਰ ਦੀ,,
ਸੂਟ ਚੱਕਮੇਂ ਸਲਾਈ ਕਰੀ ਫਿਰਦੀ,
ਰੀਝ ਪੂਰੀ ਹੋਗੀ ਚੰਨਾ ਬੜੇ ਚਿਰ ਦੀ,,
ਫੋਨ ਵਾਰ ਵਾਰ ਫਿਰਾ ਵੇ ਮੈਂ ਚੁੰਮਦੀ,
ਭੇਜੀ ਤੂੰ ਜਦੋ ਹਾਂ ਲਿਖ ਕੇ,,
ਵੇ ਮੈਂ ਸੋਹਣਿਆ ਬਣਾਉਣੀ ਦੇ ਤੀ ਕੰਗਣੀ,,
ਵੇ ਤੇਰਾ ਮੇਰਾ ਨਾਂ ਲਿਖ ਕੇ,,

Sohneya Banoni Deti Kangni
Ve Tera Mera Naa Likh Ke Vee..
Tera Mera Naa Likh Ke….

ਸੋਹਣਿਆ ਬਣਾਉਣੀ ਦੇ ਤੀ ਕੰਗਣੀ
ਵੇ ਤੇਰਾ ਮੇਰਾ ਨਾਂ ਲਿਖ ਕੇ ਵੇ
ਤੇਰਾ ਮੇਰਾ ਨਾਂ ਲਿਖ ਕੇ,,

Baala Jache Ga Tu Mere Naal Khada Ve
Khule Naape Da Banona Deta Kadha Ve
Baala Jache Ga Tu Mere Naal Khada Ve
Khule Naape Da Banona Deta Kadha Ve

ਬਾਹਲਾ ਜੱਚਦਾ ਗਾ ਤੂੰ ਨਾਲ ਮੇਰੇ ਖੜਾ ਵੇ,
ਖੁੱਲ੍ਹੇ ਨਾਪੇ ਦਾ ਬਣਾਉਣਾ ਦੇਤਾ ਕੜਾ ਵੇ,,
ਬਾਹਲਾ ਜੱਚਦਾ ਗਾ ਤੂੰ ਨਾਲ ਮੇਰੇ ਖੜਾ ਵੇ,
ਖੁੱਲ੍ਹੇ ਨਾਪੇ ਦਾ ਬਣਾਉਣਾ ਦੇਤਾ ਕੜਾ ਵੇ,,

Tera Har Vele Rehanda Menu Aasra
Dita Main Sachi Taan Likh Ke
Ve Main Sohneya Banoni Deti Kangni
Ve Tera Mera Naa Likh Ke
Haaa….

ਤੇਰਾ ਹਰ ਵੇਲੇ ਰਹਿੰਦਾ ਮੈਨੂੰ ਆਸਰਾ,,
ਦਿੱਤਾ ਮੈਂ ਸੱਚੀ ਤਾਂ ਲਿਖ ਕੇ,,
ਵੇ ਮੈਂ ਸੋਹਣਿਆ ਬਣਾਉਣੀ ਦੇਤੀ ਕੰਗਣੀ
ਵੇ ਤੇਰਾ ਮੇਰਾ ਨਾਂ ਲਿਖ ਕੇ ਹਾ

Sohneya Banoni Deti Kangni
Ve Tera Mera Naa Likh Ke Vee..
Tera Mera Naa Likh Ke….

ਸੋਹਣਿਆ ਬਣਾਉਣੀ ਦੇਤੀ ਕੰਗਣੀ
ਵੇ ਤੇਰਾ ਮੇਰਾ ਨਾਂ ਲਿਖ ਕੇ ਵੇ
ਤੇਰਾ ਮੇਰਾ ਨਾਂ ਲਿਖ ਕੇ,,

Kithe Katniyan Doha Ne Vocationan
Maar Searchan Main Labh Di Locationan
Kithe Katniyan Doha Ne Vocationan
Maar Searchan Main Labh Di Locationan

ਕਿੱਥੇ ਕੱਟਣੀਆਂ ਦੋਹਾਂ ਨੇ ਵਕੇਸ਼ਣਾ,,
ਮਾਰ ਸਰਚਾ ਮੈਂ ਲੱਭ ਦੀ ਲੋਕੇਸ਼ਣਾ,,
ਕਿੱਥੇ ਕੱਟਣੀਆਂ ਦੋਹਾਂ ਨੇ ਵਕੇਸ਼ਣਾ,,
ਮਾਰ ਸਰਚਾ ਮੈਂ ਲੱਭ ਦੀ ਲੋਕੇਸ਼ਣਾ,,

Utto Sirra Karwaya Poora Rabh Ne
Sanjog Ikko Thaa Likh Ke
Ve Main Sohneya Banoni Deti Kangni
Ve Tera Mera Naa Likh Ke
Haaa….

ਉੱਤੋ ਸਿਰਾ ਕਰਵਾਇਆ ਪੂਰਾ ਰੱਬ ਨੇ
ਸੰਜੋਗ ਇੱਕੋ ਥਾਂ ਲਿਖ ਕੇ,,
ਵੇ ਮੈਂ ਸੋਹਣਿਆ ਬਣਾਉਣੀ ਦੇਤੀ ਕੰਗਣੀ
ਵੇ ਤੇਰਾ ਮੇਰਾ ਨਾਂ ਲਿਖ ਕੇ,,

Sohneya Banoni Deti Kangni
Ve Tera Mera Naa Likh Ke Vee..
Tera Mera Naa Likh Ke….

ਸੋਹਣਿਆ ਬਣਾਉਣੀ ਦੇਤੀ ਕੰਗਣੀ,
ਵੇ ਤੇਰਾ ਮੇਰਾ ਨਾਂ ਲਿਖ ਕੇ ਵੇ,,
ਤੇਰਾ ਮੇਰਾ ਨਾਂ ਲਿਖ ਕੇ,,

Viah Bann Lai Tu Aitki Sayal Da
Lehanga Paake Aau Pugg Teri Naal Da
Viah Bann Lai Tu Aitki Sayal Da
Lehanga Pau Main V Teri Pugg Naal Da

ਵਿਆਹ ਬੰਨ ਲੈ ਤੂੰ ਐਤਕੀ ਸਿਆਲ ਦਾ,,
ਲਹਿੰਗਾ ਪਾ ਕੇ ਆਊ ਪੱਗ ਤੇਰੀ ਨਾਲ ਦਾ,,
ਵਿਆਹ ਬੰਨ ਲੈ ਤੂੰ ਐਤਕੀ ਸਿਆਲ ਦਾ,,
ਲਹਿੰਗਾ ਪਾਊ ਮੈਂ ਵੀ ਤੇਰੀ ਪੱਗ ਨਾਲ ਦਾ,,

Gill Rauntya Chapone De Card
Baba Sukh Rakhe Taa Likh Ke
Ve Main Sohneya Banoni Deti Kangni
Ve Tera Mera Naa Likh Ke
Haaa….

ਗਿੱਲ ਰੋਤਿਆ ਛਪਾਉਣੇ ਦੇ ਕਾਰਡ,,
ਬਾਬਾ ਸੁੱਖ ਰੱਖੇ ਤਾਂ ਲਿਖ ਕੇ,,
ਵੇ ਮੈਂ ਸੋਹਣਿਆ ਬਣਾਉਣੀ ਦੇਤੀ ਕੰਗਣੀ
ਵੇ ਤੇਰਾ ਮੇਰਾ ਨਾਂ ਲਿਖ ਕੇ ਹਾਂ

Sohneya Banoni Deti Kangni
Ve Tera Mera Naa Likh Ke Vee..
Tera Mera Naa Likh Ke…

ਸੋਹਣਿਆ ਬਣਾਉਣੀ ਦੇਤੀ ਕੰਗਣੀ
ਵੇ ਤੇਰਾ ਮੇਰਾ ਨਾਂ ਲਿਖ ਕੇ ਵੇ
ਤੇਰਾ ਮੇਰਾ ਨਾਂ ਲਿਖ ਕੇ,,

Download In 128 Kbps

%d bloggers like this: