ਕੌਰ ਬੀ(Kaur B) ਲਾਈਵ ਹਿਮਾਚਲ ਤੋਂ ਵੇਖੋ ਪੂਰਾ Video
July 26, 2017
ਅਲੋਪ ਹੋ ਰਿਹਾ ਬਚਪਨ Alop Ho Riha Bachpan
August 2, 2017
DOOR LYRICS

Jinne Saah Lyrics by Ninja and Jyotica Tangri is a Punjabi song from the movie Channa Mereya. Its music is composed by Goldboy while “Jinne Saah Ditte Rab Ne” is written by Happy Raikoti. Movie features Ninja, Amrit Maan, Payal Rajput and Yograj Singh in lead role.

Jinne Saah Lyrics

Akhiyan vich vasde sajjna
Tere main dil vich rehna x (2)
Allhad di jaan latakdi
Hal koyi karna ae paina
Tere thode hor irade
Taali na galli ve
Tere naal jeena sajjna
Mar taan jaun kalli ve
Tere naal jeena sajjna
Ho saahan to sohneya sajjna
Rab warga naam tera ae
Tera har ik dukh addiye
Tera nai hun mera ae
Tere layi taane mehne
Hanske main peene ve
Ho jinne saah ditte rab ne
Tere naal jeene ne
Jinne saah ditte rab ne
Tere naal jeene ne
Jinne saah ditte rab ne

Saat janmaan da vaada nai
Eh janam taan sajjna naam tere x (2)
Lok beghane ho gaye aan
Tere layi shareaam mere
Main na ae vatt ishq-e de
Bullan naal seene ne
Ho jinne saah ditte rab ne
Tere naal jeene ne
Jinne saah ditte rab ne
Tere naal jeene ne
Jinne saah ditte rab ne
Haan baale dil vatt jande ne

Duniya di phulwari ch x (2)
Tu na kidre kanak kataa jaayi
Addiye apni yaari ch
Sajjna ve jithe laike
Jana lai chali ve
Tere naal jeena addeya
Mar taan jaaun kalli ve
Jinne saah ditte rab ne
Tere naal jeene ne
Tere naal jeena addeya

Jinne Saah Lyrics in punjabi

ਅੱਖੀਆਂ ਵਿੱਚ ਵੱਸਦਿਆ ਸੱਜਣਾ,
ਤੇਰੇ ਮੈਂ ਦਿਲ ਵਿੱਚ ਰਹਿਣਾ,
ਅੱਲੜ ਦੀ ਜਾਨ ਲਟਕਦੀ,
ਹੱਲ ਤਾਂ ਕੋਈ ਕਰਨਾ ਪੈੱਣਾ,,
ਤੇਰਾ ਕੋਈ ਹੋਰ ਇਰਾਦਾ,
ਟਾਲ੍ਹੀ ਨਾ ਗੱਲੀ ਵੇ,
ਤੇਰੇ ਨਾਲ ਹੀਣਾ ਸੱਜਣਾ,
ਮਰ ਤਾਂ ਜਾਊ ਕੱਲੀ ਵੇ,
ਤੇਰੇ ਨਾਲ ਜੀਣਾ ਸੱਜਣਾ ,

ਹੋ ਸਾਹਾਂ ਤੋ ਸੋਹਣਿਆ ਸੱਜਣਾ,ਰੱਬ ਵਰਗਾ ਨਾਮ ਤੇਰਾ ਏ,
ਤੇਰਾ ਹਰ ਇੱਕ ਦੁੱਖ ਅੜੀਏ
ਤੇਰਾ ਨਹੀਂ ਹੁਣ ਮੇਰਾ ਏ,,
ਤੇਰੇ ਲਈ ਤਾਹਨੇ ਮਿਹਣੇ ਹੱਸ ਕੇ ਮੈਂ ਪੀਣੇ ਵੇ,
ਹੋ ਜਿੰਨੇ ਸਾਹ ਦਿੱਤੇ ਰੱਬ ਨੇ,
ਤੇਰੇ ਨਾਲ ਜੀਣੇ ਨੇ,,

ਸੱਤ ਜਨਮਾਂ ਦਾ ਵਾਅਦਾ ਨਹੀਂ,
ਇੱਹ ਜਨਮ ਤਾਂ ਸੱਜਣਾ ਨਾਮ ਤੇਰੇ,
ਲੋਕ ਬੇਗਾਨੇ ਹੋ ਗਏ ਆ
ਤੇਰੇ ਲਈ ਸ਼ਰੇਆਮ ਮੇਰੇ,
ਮੈਂ ਨਾ ਇਹ ਫੱਟ ਇਸ਼ਕੇ ਦੇ
ਬੁੱਲ੍ਹਾਂ ਨਾਲ ਸੀਨੇ ਨੇ,
ਹੋ ਜਿੰਨੇ ਸਾਹ ਦਿੱਤੇ ਰੱਬ ਨੇ,
ਤੇਰੇ ਨਾਲ ਜੀਣੇ ਨੇ,,
ਹਾਂ ਬਾਹਲੇ ਦਿਲ ਵੱਟ ਜਾਂਦੇ ਨੇ,
ਦੁਨੀਆਂ ਦੀ ਫੁਲਵਾੜੀ ਚ
ਤੂੰ ਨਾ ਕਿਧਰੇ ਕਣਕ ਕਟਾ ਜਈ,
ਅੜੀਏ ਸਾਡੀ ਯਾਰੀ ਚ
ਸੱਜਣਾ ਵੇ ਜਿੱਥੇ ਲੈ ਕੇ ਜਾਣਾ,
ਲੈ ਚੱਲੀ ਵੇ,
ਤੇਰੇ ਨਾਲ ਜੀਣਾ ਅੜਿਆ
ਮਰ ਤਾਂ ਜਾਊ ਕੱਲੀ ਵੇ,
ਤੇਰੇ ਨਾਲ ਜੀਣਾ ਅੜਿਆ

%d bloggers like this: