Gandhi wale note Lyrics Davinder Gill in Punjabi Font
Gandhi wale note Lyrics Davinder Gill in Punjabi Font ਗਾਂਧੀ ਵਾਲੇ ਨੋਟ
March 5, 2017
Blacklist lyrics Anurag in punjabi font
Blacklist lyrics Anurag in punjabi font ਬਲੈਕਲਿਸਟ ਅਨੁਰਾਗ
March 7, 2017
Jina tera main kardi lyrics

Jina tera main kardi lyrics Gurnam bhuller in punjabi font ਜਿੰਨਾ ਤੇਰਾ ਮੈਂ ਕਰਦੀ ਗੁਰਨਾਮ ਭੁੱਲਰ

ਗਾਇਕ: ਗੁਰਨਾਮ ਭੁੱਲਰ
ਗੀਤ: ਜਿੰਨਾ ਤੇਰਾ ਮੈਂ ਕਰਦੀ

ਕਿਸੇ ਹੋਰ ਦੀ ਮੈਂ ਹੋ ਜਾਂ,
ਕਦੇ ਸੋਚਿਆਂ ਨਹੀਂ,
ਕਿਸੇ ਹੋਰ ਦੀ ਮੈਂ ਹੋ ਜਾਂ
ਕਦੇ ਸੋਚਿਆ ਨਹੀਂ,

ਤੂੰ ਤਾਂ ਸਮਝੇ ਨਾ ਦਿਲ ਵਾਲਾ ਸ਼ੋਰ,
ਵੇ ਜਿੰਨਾਂ ਤੇਰਾ ਮੈਂ ਕਰਦੀ
ਉਹਨਾਂ ਕਰਨਾ ਕਿਸੇ ਨੀ ਤੇਰਾ ਹੋਰ
ਵੇ ਜਿੰਨਾ ਤੇਰਾ ਮੈਂ ਕਰਦੀ,

ਤੂੰ ਵੀ ਕਰੇ ਮੈਨੂੰ ਪਿਆਰ ਪਰ ਕਰਦਾ ਨੀ Show ਵੇ
ਇਸ਼ਕ ਦੇ ਮਾਮਲੇ ਚ ਕਾਹਤੋਂ ਏ Slow ਵੇ,
ਤੂੰ ਵੀ ਕਰੇ ਮੈਨੂੰ ਪਿਆਰ ਪਰ ਕਰਦਾ ਨੀ Show ਵੇ
ਇਸ਼ਕ ਦੇ ਮਾਮਲੇ ਚ ਕਾਹਤੋਂ ਏ Slow ਵੇ,

ਚਾਹੇ ਕੁੱਝ ਵੀ ਤੂੰ ਮੰਗ ਤੈਨੂੰ ਜੋ ਵੀ ਆ ਪਸੰਦ
ਕੁੱਝ ਵੀ ਤੂੰ ਮੰਗ ਤੈਨੂੰ ਜੋ ਵੀ ਆ ਪਸੰਦ
ਬਸ ਕਰਿਆ ਨਾ ਕਰ Ignore
ਵੇ ਜਿੰਨਾ ਤੇਰਾ ਮੈਂ ਕਰਦੀ
ਉਹਨਾਂ ਕਰਨਾ ਕਿਸੇ ਨੀ ਤੇਰਾ ਹੋਰ
ਵੇ ਜਿੰਨਾ ਤੇਰਾ ਮੈਂ ਕਰਦੀ,

12 ਘੰਟਿਆਂ ਦੀ ਰਾਤ 12 ਘੰਟਿਆ ਦਾ ਦਿਨ ਯਾਰਾ
ਕਿੰਝ ਦੱਸਾਂ ਕਿੰਨਾਂ ਔਖਾ ਲੰਘੇ ਤੇਰੇ ਬਿਨ ਯਾਰਾ,
12 ਘੰਟਿਆਂ ਦੀ ਰਾਤ 12 ਘੰਟਿਆ ਦਾ ਦਿਨ ਯਾਰਾ
ਕਿੰਝ ਦੱਸਾਂ ਕਿੰਨਾਂ ਔਖਾ ਲੰਘੇ ਤੇਰੇ ਬਿਨ ਯਾਰਾ

ਪਰ ਹੌਸਲਾ ਤੂੰ ਵੇਖ ਖੌਰੇ ਖੁੱਲ ਜਾਣ ਲੇਖ
ਹੌਸਲਾ ਤੂੰ ਵੇਖ ਖੌਰੇ ਖੁੱਲ ਜਾਣ ਲੇਖ
ਤੂੰ ਪਤੰਗ ਤੇ ਮੈਂ ਬਣਾ ਤੇਰੀ ਡੋਰ
ਵੇ ਜਿੰਨਾ ਤੇਰਾ ਮੈਂ ਕਰਦੀ
ਉਹਨਾਂ ਕਰਨਾ ਕਿਸੇ ਨੀ ਤੇਰਾ ਹੋਰ,
ਵੇ ਜਿੰਨਾ ਤੇਰਾ ਮੈਂ ਕਰਦੀ
ਵੇ ਜਿੰਨਾ ਤੇਰਾ ਮੈਂ ਕਰਦੀ,

ਛੱਡ ਦੁਨੀਆਂ ਦਾ ਡਰ ਮੇਰਾ ਹੋ ਜਾ ਸ਼ਰੇਆਮ ਵੇ
ਜਿੰਦਗੀ ਬਿਤਾਉਣੀ ਤੇਰੇ ਨਾਲ ਗੁਰਨਾਮ ਵੇ
ਗੈਰੀ ਬਣੂ ਸਰਵਾਲਾ ਜਿਊਣਾ ਹੋ ਜੂ ਗਾ ਸੁਖਾਲਾ
ਬਣੂ ਸਰਵਾਲਾ ਜਿਊਣਾ ਹੋ ਜੂ ਗਾ ਸੁਖਾਲਾ
ਫੇਰ ਦੁੱਖਾਂ ਨੂੰ ਮੈਂ ਕਹਿਣਾ No more
ਵੇ ਜਿੰਨਾ ਤੇਰਾ ਮੈਂ ਕਰਦੀ
ਉਹਨਾਂ ਕਰਨਾ ਕਿਸੇ ਨੀ ਤੇਰਾ ਹੋਰ
ਵੇ ਜਿੰਨਾ ਤੇਰਾ ਮੈਂ ਕਰਦੀ,,

%d bloggers like this: