Berukhiya lyrics Gagan kokri in punjabi font
March 10, 2017
Beauty Parlour lyrics Neha kakkar in punjabi font
Beauty Parlour lyrics Neha kakkar in punjabi font ਬਿਊਟੀ ਪਾਰਲਰ ਨੇਹਾ ਕੱਕੜ
March 13, 2017
Ilam lyrics Kanwar grewal in punjabi font

Ilam lyrics Kanwar grewal in punjabi font ਇਲਮ ਕਨਵਰ ਗਰੇਵਾਲ

ਗਾਇਕ: ਕਨਵਰ ਗਰੇਵਾਲ
ਗੀਤ: ਇਲਮ

ਗਾ ਰੇ ਸਾ ਗਾ ਮਾ ਗਾ ਸਾ ਰੇ ਧਾ ਰੇ ਸਾ
ਪਾ ਧਾ ਗਾ ਮਾ ਧਾ ਸਾ
ਧਾ ਸਾ ਰੇ
ਧਾ ਰੇ ਸਾ
ਨੀ ਪਾ ਪਾ ਧਾ ਨਾ ਗਾ ਰੇ ਗਾ ਗਾ
ਮਾ ਰੇ ਗਾ ਰਾ ਸਾ

ਤੈਨੂੰ ਇਲਮ ਦਾ ਬੜਾ ਅਨੰਦ ਬੀਬਾ
ਤੈਨੂੰ ਇਲਮ ਦਾ ਬੜਾ ਅਨੰਦ ਬੀਬਾ
ਗੱਲ ਅਮਲ ਦੀ ਨਈਂ
ਗੱਲ ਅਮਲ ਦੀ ਨਈਂ ਪਸੰਦ ਬੀਬਾ
ਗੱਲ ਅਮਲ ਦੀ ਨਈਂ ਉਹ ਪਸੰਦ ਬੀਬਾ
ਤੈਨੂੰ ਅਮਲ ਦਾ ਬੜਾ ਅਨੰਦ ਬੀਬਾ

ਤੂੰ ਚਰਖਾ ਚਰਖਾ ਪੜ ਛੱਡਿਆ
ਉਹਦਾ ਨਕਸ਼ਾ ਮਨ ਵਿੱਚ ਜੜ ਛੱਡਿਆ
ਤੂੰ ਚਰਖਾ ਚਰਖਾ ਪੜ ਛੱਡਿਆ
ਉਹਦਾ ਨਕਸ਼ਾ ਮਨ ਵਿੱਚ ਜੜ ਛੱਡਿਆ
ਦੱਸ ਕਿਵੇਂ ਬਣੂਗੀ ਫੁਲਕਾਰੀ
ਓ ਦੱਸ ਕਿਵੇਂ ਬਣੂਗੀ ਫੁਲਕਾਰੀ
ਜਦ ਕੱਤਿਆ ਨਾ ਕੋਈ ਤੰਦ ਬੀਬਾ
ਤੈਨੂੰ ਅਮਲ ਦਾ ਬੜਾ ਅਨੰਦ ਬੀਬਾ
ਪਰ ਗੱਲ ਅਮਲ ਦੀ ਨਈਂ ਪਸੰਦ ਬੀਬਾ
ਹੋ ਹੋ ਹੋ

ਖੂਹ ਦੀ ਤਸਵੀਰ ਬਣਾਈ ਤੈ
ਵਿੱਚ ਕਮਰੇ ਜਾ ਲਟਕਾਈ ਤੈ
ਖੂਹ ਦੀ ਤਸਵੀਰ ਬਣਾਈ ਤੈ
ਵਿੱਚ ਕਮਰੇ ਜਾ ਲਟਕਾਈ ਤੈ
ਤੇਰੀ ਪਿਆਸ ਨਾਲ ਜਿੰਦ ਮੁੱਕ ਚੱਲੀ ਏ
ਪਰ ਪਾਣੀ ਦਾ ਨਾ ਪ੍ਰਬੰਦ ਬੀਬਾ

ਤੈਨੂੰ ਅਮਲ ਦਾ ਬੜਾ ਅਨੰਦ ਬੀਬਾ
ਗੱਲ ਅਮਲ ਦੀ ਨਈਂ ਪਸੰਦ ਬੀਬਾ
ਤੈਨੂੰ ਅਮਲ ਦਾ ਬੜਾ ਅਨੰਦ ਬੀਬਾ
ਗੱਲ ਅਮਲ ਦੀ ਨਈਂ ਪਸੰਦ ਬੀਬਾ

%d bloggers like this: