Gabbroo Lyrics in Punjabi
Gabbroo Lyrics in Punjabi | Jassi Gill ਗੱਭਰੂ ਜੱਸੀ ਗਿੱਲ |
August 10, 2016
Tadap Lyrics in Punjabi Garry Sandhu
Tadap Lyrics in Punjabi | Garry Sandhu |
August 12, 2016
Ik Kudi Lyrics in Punjabi

Ik Kudi Lyrics in Punjabi || Diljit Dosanjh || Udta Punjab !!

ਇੱਕ ਕੁੜੀ ਜੀਹਦਾ ਨਾਂ ਮੁਹੱਬਤ,
ਗੁੰਮ ਹੈ, ਗੁੰਮ ਹੈ, ਗੁੰਮ ਹੈ,

Ik kudi jihda naa Mohabbat
Ghum hai, Ghum hai, Ghum hai.

ਓ ਸਾਦ ਮੁਰਾਦੀ, ਸੋਹਣੀ ਪਾਬਤ,
ਗੁੰਮ ਹੈ, ਗੁੰਮ ਹੈ, ਗੁੰਮ ਹੈ,
ਗੁੰਮ ਹੈ, ਗੁੰਮ ਹੈ, ਗੁੰਮ ਹੈ,

ਓ ਸੂਰਤ ਓਸ ਦੀ, ਪਰੀਆਂ ਵਰਗੀ,
ਸੀਰਤ ਦੀ ਉਹ ਮਰੀਅਮ ਲੱਗਦੀ,

ਹਸਦੀ ਹੈ ਤਾਂ ਫੁੱਲ ਝੜਦੇ ਨੇ,
ਤੁਰਦੀ ਹੈ ਤਾਂ, ਗਜਲ ਹੈ ਲੱਗਦੀ,

Ik Kudi Lyrics in Punjabi ||Diljit Dosanjh || Udta Punjab

ਇੱਕ ਕੁੜੀ || ਦਿਲਜੀਤ ਦੋਸਾਂਝ || ਉੱਡਤਾ ਪੰਜਾਬ

ਲੰਮ ਸਲੰਮੀ, ਸਰੂ ਦੇ ਕੱਦ ਦੀ, ਹਾਏ
ਉਮਰ ਅਜੇ ਹੈ ਮਰਕੇ ਅੱਗਦੀ,
ਪਰ ਨੈਨਾਂ ਦੀ ਗੱਲ ਸਮਝਦੀ,

ਇੱਕ ਕੁੜੀ ਜੀਹਦਾ ਨਾਂ ਮੁਹੱਬਤ,
ਗੁੰਮ ਹੈ, ਗੁੰਮ ਹੈ, ਗੁੰਮ ਹੈ,

ਇੱਕ ਕੁੜੀ ਜੀਹਦਾ ਨਾਂ ਮੁਹੱਬਤ,
ਗੁੰਮ ਹੈ, ਗੁੰਮ ਹੈ, ਗੁੰਮ ਹੈ,

ਓ ਸਾਦ ਮੁਰਾਦੀ, ਸੋਹਣੀ ਪਾਬਤ,
ਗੁੰਮ ਹੈ, ਗੁੰਮ ਹੈ, ਗੁੰਮ ਹੈ,,,!!!!

Click Here To Download Ik Kudi Diljit Dosanjh Mp3 Song

%d bloggers like this: