Taqdeer Lyrics Dilraj grewal
Taqdeer Lyrics Dilraj grewal
March 19, 2017
Rabb Da Radio Lyrics Sharry Mann
Rabb Da Radio Lyrics Sharry Mann Title Track
March 20, 2017
Har Mod te Saleeba Lyrics Aamaan sidhu

Har Mod Te Saleeban Lyrics by Aamaan Sidhu (Musafir Band) from Jugni Hath Kise Na Auni Punjabi movie. Manpal Singh has composed music of this song and Dr Jagtar have well written the verses.

Har Mod te Saleeba Lyrics Aamaan sidhu

Har mod te saleeban
Har per te hanera -x2,
Fir vi asi ruke na, fir vi asi ruke na.

Sada v dekh jera
Har mod te saleeban
Har pair te hanera.

Pathar te naskh haan main
Mitti te ta nahi haan -x2,

Jina kise mitaye, jina kise mitaye
Hunda geya dungera.

Har morh te saleeban
Har per te hanera.

Aa aake yaad teri
Jungle gamaan da chire -x2,

Jugnu hai cheer janda
Jugnu hai cheer janda
Jo raat da hanera.

Har mod te saleeba
Har pair te hanera.

Pairaan ch bediyan ne
Nachde ne loki fir vi -x2,

Kyon dekh-dekh udd da
Kyon dekh-dekh udd da
Chehre da rang tera.

Har morh te saleeban
Har per te hanera -x2.

Har Mod te Saleeba Lyrics Aamaan sidhu In Punjabi Font

ਹਰ ਮੋੜ ਤੇ ਸਲੀਬਾਂ ਅਮਾਨ ਸਿੱਧੂ

ਹਰ ਮੋੜ ਤੇ ਸਲੀਬਾਂ
ਹਰ ਪੈਰ ਤੇ ਹਨ੍ਹੇਰਾ x2
ਫਿਰ ਵੀ ਅਸੀ ਰੁੱਕੇ ਨਾ, ਫਿਰ ਵੀ ਅਸੀ ਰੁੱਕੇ ਨਾ

ਸਾਡਾ ਵੀ ਦੇਖ ਜੇਰਾ
ਹਰ ਮੋੜ ਤੇ ਸਲੀਬਾਂ
ਹਰ ਪੈਰ ਤੇ ਹਨ੍ਹੇਰਾ

ਪੱਥਰ ਤੇ ਨਕਸ਼ ਹਾਂ ਮੈਂ
ਮਿੱਟੀ ਤੇ ਤਾਂ ਨਹੀਂ ਹਾਂ x2
ਜਿੰਨਾਂ ਕਿਸੇ ਮਿਟਾਇਆ, ਜਿੰਨਾਂ ਕਿਸੇ ਮਿਟਾਇਆ
ਹੁੰਦਾ ਗਿਆ ਡੂੰਘੇਰਾ

ਹਰ ਮੋੜ ਤੇ ਸਲੀਬਾਂ
ਹਰ ਪੈਰ ਤੇ ਹਨ੍ਹੇਰਾ

ਆ ਆਕੇ ਯਾਦ ਤੇਰੀ
ਜੰਗਲ ਗਮਾਂ ਦਾ ਚੀਰੇ x2

ਜੁੰਗਨੂੰ ਹੈ ਚੀਰ ਜਾਂਦਾ
ਜੁੰਗਨੂੰ ਹੈ ਚੀਰ ਜਾਂਦਾ
ਜਿਉ ਰਾਤ ਦਾ ਹਨ੍ਹੇਰਾ

ਹਰ ਮੋੜ ਤੇ ਸਲੀਬਾਂ
ਹਰ ਪੈਰ ਤੇ ਹਨ੍ਹੇਰਾ

ਪੈਰਾਂ ਚ ਬੇੜੀਆਂ ਨੇ
ਨੱਚਦੇ ਨੇ ਲੋਕੀ ਫਿਰ ਵੀ x2

ਕਿਉ ਦੇਖ ਦੇਖ ਉੱਡਦੇ
ਕਿਉ ਦੇਖ ਦੇਖ ਉੱਡਦੇ
ਚਿਹਰੇ ਦਾ ਰੰਗ ਤੇਰਾ

ਹਰ ਮੋੜ ਤੇ ਸਲੀਬਾਂ
ਹਰ ਪੈਰ ਤੇ ਹਨ੍ਹੇਰਾ x2

%d bloggers like this: