Din Changey Lyrics In Punjabi Font Ajit singh
Din Changey Lyrics Ajit singh | Mp3 Download | Full Video
March 22, 2017
Tera lagna ni jee Lyrics Ravinder Grewal | Mp3 Download | Full Video
Tera lagna ni jee Lyrics Ravinder Grewal
March 23, 2017
Gangstar Lyrics Ruby sidhu

Gangstar Lyrics Ruby Sidhu Song. This Punjabi Song sung by Ruby Sidhu and music given by Gurpreet Chattha and Songs Lyrics penned by Manas Company of Ruby Sidhu.

Song Title :- Gangster
Artist :- Ruby Sidhu
Album :- Gangster – Single
Lyrics :- Ruby Sidhu
Music :- Gurpreet Chattha

Gangstar Lyrics Ruby Sidhu | Mp3 Download | Full Video

Sune Na Thana Sune Na Kehcariyan

Pendiyan Ne Jado Oye Sharike Baziyan
Chalde Ne Case Puthe Puthe Bai

Sune Na Thana Sune Na Kechariyan
Dinda Ae Kanoon Gallan Vich Guthe Bai

Pajda Ae Munda Odo Fer Garo Bai(x2)
Policye Odo Fer Pagoda Bana Hi Dinde Ne

Kida Jee kare Gangster Banja
Samma Te Hallat Bana Hi Dinde Ne

Kida Jee kare Gangster Banja
Samma Te Hallat Bana Hi Dinde Ne….

Colg di pardhangi te vota sarpanci diya
Kardiya peda eh grupbaziya

Ban da eh roula fr jdo much da
Kardiya siast dakhalbaaziya

pende fer parche kyi jhoothe bai
vaji chareet 26 likha hi dinde ne

Kihda jee kre gangstar banja
Samma te halat bna hi didne ne x2

Aaj kl aaun utto geet chakme
krde ne galan bas asle diya

Marn mron bs palle reh gya
Krde nah galn kise masle diya

Tha tha geeta ch krai jnde ne
Pen goliya da ak kra hi dinde ne

Kihda jee kre gangstar bnja
Samma te halat bna hi dinde ne x2

Kahdiya ne hundiya eh gangbara
Kise maa da patakao te khidari kha gyi

Rab keho jeha eh vela aa gya
mere desh nu kihdi eh nazr kha gyi

Ruby sidhu likhda eh galn sachiya
Makeua baneya mahol likha hi dinde ne

Kihda jee kre gangstar banje
Sma te halat bna hi dinde ne..x2

Gangstar Lyrics Ruby Sidhu in Punjabi FOnt

ਗੈਂਗਸਟਾਰ ਰੂਬੀ ਸਿੱਧੂ

ਸੁਣੇ ਨਾ ਥਾਣਾ ਸੁਣੇ ਨਾ ਕਚਿਹਰੀਆਂ
ਪੈਂਦੀਆਂ ਨੇ ਉਏ ਜਦੋ ਸ਼ਰੀਕੇਬਾਜੀਆਂ

ਚੱਲਦੇ ਨੇ ਕੇਸ ਪੁੱਠੇ ਪੁੱਠੇ ਬਈ
ਸੁਣੇ ਨਾ ਥਾਣਾ ਸੁਣੇ ਨਾ ਕਚਿਹਰੀਆਂ

ਦਿੰਦਾ ਏ ਕਾਨੂੰਨ ਗਲਾਂ ਵਿੱਚ ਗੂਠੇ ਬਈ
ਭੱਜਦਾ ਏ ਮੁੰਡਾ ਫੇਰ ਉਦੋ ਘਰੋ ਬਈx2

ਪੁਲਿਸੀਏ ਭਗੌੜਾ ਬਣਾ ਹੀ ਦਿੰਦੇ ਨੇ

ਕੀਹਦਾ ਜੀਅ ਕਰੇ ਗੈਂਗਸਟਾਰ ਬਣਜਾਂ
ਸਮਾਂ ਤੇ ਹਾਲਾਤ ਬਣਾ ਹੀ ਦਿੰਦੇ ਨੇx2

ਕਾਲਜ ਦੀ ਪ੍ਰਧਾਨਗੀ ਤੇ ਵੋਟਾਂ ਸਰਪੰਚੀ ਦੀਆਂ
ਕਰਦੀਆਂ ਪੈਦਾ ਏ ਗਰੁੱਪਬਾਜੀਆਂ

ਬਣ ਦਾ ਏ ਰੋਲਾ ਫੇਰ ਜਦੋ ਮੁੱਛ ਦਾ
ਕਰਦੀਆਂ ਸਿਆਸਤ ਦਖਲਬਾਜੀਆ

ਪੈਂਦੇ ਫੇਰ ਪਰਚੇ ਕਈ ਝੂਠੇ ਬਈx2
ਬੱਜੀ ਝਰੀਟ 26 ਲਿਖਾ ਹੀ ਦਿੰਦੇ ਨੇ

ਕੀਹਦਾ ਜੀਅ ਕਰੇ ਗੈਂਗਸਟਾਰ ਬਣਜਾਂ
ਸਮਾਂ ਤੇ ਹਾਲਾਤ ਬਣਾ ਹੀ ਦਿੰਦੇ ਨੇx2

ਅੱਜ ਕੱਲ ਆਉਣ ਉਤੋ ਗੀਤ ਚੱਕਮੇ
ਕਰਦੇ ਨੇ ਗੱਲਾਂ ਬਸ ਅਸਲੇ ਦੀਆਂ

ਮਰਨ ਮਰਾਉਣ ਬਸ ਪੱਲੇ ਰਹਿ ਗਿਆ
ਕਰਦੇ ਨਾ ਗੱਲਾਂ ਕਿਸੇ ਮਸਲੇ ਦੀਆਂ

ਠਾਹ ਠਾਹ ਗੀਤਾਂ ਚ ਕਰਾਈ ਜਾਂਦੇ ਨੇx2
ਪੈਣ ਗੋਲੀਆਂ ਦਾ ਖੇ ਕਰਾ ਹੀ ਦਿੰਦੇ ਨੇ

ਕੀਹਦਾ ਜੀਅ ਕਰੇ ਗੈਂਗਸਟਾਰ ਬਣਜਾਂ
ਸਮਾਂ ਤੇ ਹਾਲਾਤ ਬਣਾ ਹੀ ਦਿੰਦੇ ਨੇx2

ਕਾਹਦੀਆਂ ਨੇ ਹੁੰਦੀਆਂ ਏ ਗੈਗਬਾਰਾਂ
ਕਿਸੇ ਮਾਂ ਦੇ ਪੜਾਕੂ ਤੇ ਖਿਡਾਰੀ ਖਾ ਗਈ

ਰੱਬਾਂ ਕਿਹੋ ਜਿਹੇ ਏਹੇ ਵੇਲੇ ਆ ਗਿਆ
ਮੇਰੇ ਦੇਸ਼ ਨੂੰ ਕੀਹਦੀ ਏ ਨਜਰ ਖਾ ਗਈ

ਰੂਬੀ ਸਿੱਧੂ ਲਿਖਦਾ ਏ ਗੱਲਾਂ ਸੱਚੀਆਂ
ਮਖਿਆ ਬਣਿਆ ਮਾਹੋਲ ਲਿਖਾ ਹੀ ਦਿੰਦੇ ਨੇx2

ਕੀਹਦਾ ਜੀਅ ਕਰੇ ਗੈਂਗਸਟਾਰ ਬਣਜਾਂ
ਸਮਾਂ ਤੇ ਹਾਲਾਤ ਬਣਾ ਹੀ ਦਿੰਦੇ ਨੇx2

Gangstar Lyrics Ruby Sidhu Full Video

%d bloggers like this: