Whats up lyrics Mika singh and Jasleen royal in punjabi font ਵੱਟਸ ਅੱਪ ਮੀਕਾ ਸਿੰਘ ਜੈਸਲੀਨ ਰੋਇਲ
February 27, 2017
Jina tera main kardi lyrics
Jina tera main kardi lyrics Gurnam bhuller in punjabi font ਜਿੰਨਾ ਤੇਰਾ ਮੈਂ ਕਰਦੀ ਗੁਰਨਾਮ ਭੁੱਲਰ
March 6, 2017
Gandhi wale note Lyrics Davinder Gill in Punjabi Font

Gandhi wale note Lyrics Davinder Gill in Punjabi Font ਗਾਂਧੀ ਵਾਲੇ ਨੋਟ

ਗਾਇਕ: ਦਵਿੰਦਰ ਗਿੱਲ
ਗੀਤ: ਗਾਂਧੀ ਵਾਲੇ ਨੋਟ

ਹੋ ਜਿੱਥੇ ਠੋਕਦਾ ਸਟੈਂਡ ਪੁੱਤ ਮਾਈ ਦਾ
ਜਿੰਦ ਵੇਚ ਕੇ ਬਿਆਨਾ ਕੁੜੇ ਲਾਈ ਦਾ

ਹੋ ਜਿੱਥੇ ਮਿੱਤਰਾਂ ਦਾ ਟੋਲਾ ਗੈ ਗੱਡਵਾ
ਨੀ ਅਸਲੇ ਦੀ ਛਾਂ ਕਰਦਾ
ਕੰਮ ਗਾਂਧੀ ਵਾਲੇ ਨੋਟ ਨਹੀਂਉ ਕਰਦੇ
ਨੀ ਜਿੱਥੇ ਸਾਡਾ ਨਾਂ ਕਰਦਾ

ਹੋ ਪਹਿਲਾ ਪਿਆਰ ਨਾਲ
ਫੇਰ ਹਥਿਆਰ ਨਾਲ
ਕੰਮ ਨੀ ਕਢਾ ਲੈਨੇ ਆ
ਓ ਜਿਹੜੇ ਪਾਵਰਾ ਚ ਬੈਠੇ ਮਾਨ ਕਰਦੇ
ਨੀ ਵਾਹਨੋ ਵਾਹਨੀ ਪਾ ਲੈਨੇ ਆ

ਬਾਜੀ ਲਾਈਦੀ ਆ ਉੱਥੇ ਸਿਰ ਧੜ ਦੀ
ਨੀ ਜਿੱਥੇ ਕੇਰਾ ਹਾਂ ਕਰਦਾ
ਕੰਮ ਗਾਂਧੀ ਵਾਲੇ ਨੋਟ ਨਹੀਂਉ ਕਰਦੇ
ਨੀ ਜਿੱਥੇ ਸਾਡਾ ਨਾਂ ਕਰਦਾ
ਗਾਂਧੀ ਵਾਲੇ ਨੋਟ ਨਹੀਂਉ ਕਰਦੇ
ਨੀ ਜਿੱਥੇ ਸਾਡਾ ਨਾਂ ਕਰਦਾ

ਹੋ ਟੁੱਟ ਜਾਣ ਪੰਚਾਇਤਾਂ ਉੱਥੇ ਬੱਲੀਏ
ਨੀ ਜਿੱਥੋ ਖਿੱਚ ਲਾਈਏ ਪੈਰ ਨੀ
ਹੋਵੇ ਪੱਤਣਾ ਤੇ ਲਾਵੇ ਪੱਟੂ ਤਾਰੀਆਂ
ਸਮੁੰਦਰਾਂ ਨਾ ਪਾ ਕੇ ਵੈਰ ਨੀ

ਹੋ ਜਿੱਥੇ ਚਿੜੀ ਤੱਕ ਪਰ ਨਹੀਂਉ ਮਾਰਦੀ
ਓ ਕਾਂਢ ਓਸ ਥਾਂ ਕਰਦਾ
ਕੰਮ ਗਾਂਧੀ ਵਾਲੇ ਨੋਟ ਨਹੀਂਉ ਕਰਦੇ
ਨੀ ਜਿੱਥੇ ਸਾਡਾ ਨਾਂ ਕਰਦਾ
ਗਾਂਧੀ ਵਾਲੇ ਨੋਟ ਨਹੀਂਉ ਕਰਦੇ
ਨੀ ਜਿੱਥੇ ਸਾਡਾ ਨਾਂ ਕਰਦਾ

ਹੋ ਨੀ ਮੈਂ ਢੱਕਣਾ ਚ ਬਾਲ ਦੂ ਚਿਰਾਗ ਜਾਨੇ
ਛੱਡਿਆ ਨਾ ਕਰ ਦਿਲ ਨੀ
ਵਾਹ ਵਿੱਕੀ ਧਾਲੀਵਾਲ ਨਾਲ ਸੱਚੀਆ ਨੀ
ਤੇਰੇ ਨਾਗਾਂ ਵਾਲੇ ਗਿੱਲ ਦੀ

ਹੋ ਤੂੰ ਵੀ ਵੱਸਦੀ ਸਾਹਾਂ ਤੋਂ ਨੇੜੇ ਮਿੱਠੀਏ
ਨੀ ਤੇਰਾ ਐਨਾ ਤਾਂ ਕਰਦਾ
ਕੰਮ ਗਾਂਧੀ ਵਾਲੇ ਨੋਟ ਨਹੀਂਉ ਕਰਦੇ
ਨੀ ਜਿੱਥੇ ਸਾਡਾ ਨਾਂ ਕਰਦਾ

%d bloggers like this: