Na ja Lyrics Pav dharia
Na ja Lyrics Pav dharia in punjabi font
February 24, 2017
Black mustang lyrics Harneet banwait
Black mustang lyrics Harneet banwait in punjabi font
February 26, 2017
Gaddiyan lyrics Babbal rai

Gaddiyan lyrics Babbal rai in punjabi font ਗੱਡੀਆ ਬੱਬਲ ਰਾਏ

ਗਾਇਕ: ਬੱਬਲ ਰਾਏ
ਗੀਤ: ਗੱਡੀਆਂ

Ni tu gaddiyan pasand ravein kardi,

Kisse munde te vi akh rakh le,

Gharon nikli aen dolled up ho ke ni,

Maan taan mitran da rakh le,

ਨੀ ਤੂੰ ਗੱਡੀਆ ਪਸੰਦ ਰਵੇ ਕਰਦੀ,
ਕਿਸੇ ਮੁੰਡੇ ਤੇ ਵੀ ਅੱਖ ਰੱਖ ਲੈ,,
ਘਰੋ ਨਿਕਲੀ ਏ dolled up ਹੋ ਕੇ ਨੀ,
ਮਾਣ ਤਾਣ ਮਿੱਤਰਾ ਦਾ ਰੱਖ ਲੈ,,

High heel waliye thaka na baithi paer ni,

Behja meri gaddi te ghamawan chare tyre ni,

21 saal hoge ni shareef sidh hundi nu,

Nikka jeya ullamba khat le,
Ni tu gaddiyan pasand ravein kardi,

Kisse munde te vi akh rakh le,(x2)

ਹਾਈ ਹੀਲ ਵਾਲੀਏ ਥਕਾ ਨਾ ਬੈਠੀ ਪੈਰ ਨੀ,,
ਬਹਿ ਮੇਰੀ ਗੱਡੀ ਤੇ ਘੁਮਾਵਾ ਚਾਰੇ ਟਾਇਰ ਨੀ,,
21 ਸਾਲ ਹੋਗੇ ਸ਼ਰੀਫ ਸਿੱਧ ਹੁੰਦੀ ਨੂੰ,
ਨਿੱਕਾ ਜਿਹਾ ਉਲਾਮਾ ਖੱਟ ਲੈ,
ਨੀ ਤੂੰ ਗੱਡੀਆ ਪਸੰਦ ਰਵੇ ਕਰਦੀ,
ਕਿਸੇ ਮੁੰਡੇ ਤੇ ਵੀ ਅੱਖ ਰੱਖ ਲੈ,,

Chhat chak gaddi di lawawan tainu gehdiyan,

Kar devan puriyan demandan das jehdiyan,(x2)

ਛੱਤ ਚੱਕ ਗੱਡੀ ਦੀ ਲਵਾਵਾ ਤੈਨੂੰ ਗੇੜੀਆ,,
ਕਰ ਦੇਵਾ ਪੂਰੀਆ ਡਿਮਾਂਡਾ ਦੱਸ ਜਿਹੜੀਆ,,

Thak nu tu jawein kitte kalli kehri jandi,

Ik mere naal mod kat le,
Ni tu gaddiyan pasand ravein kardi,

Kisse munde te vi akh rakh le,(x2)

ਥੱਕ ਨਾ ਤੂੰ ਜਾਵੀਂ ਕਿਤੇ ਕੱਲੀ ਕਹਿਰੀ ਜਾਂਦੀ,,
ਇੱਕ ਮੇਰੇ ਨਾਲ ਮੋੜ ਕੱਟ ਲੈ,,
ਨੀ ਤੂੰ ਗੱਡੀਆ ਪਸੰਦ ਰਵੇ ਕਰਦੀ,,
ਕਿਸੇ ਮੁੰਡੇ ਤੇ ਵੀ ਅੱਖ ਰੱਖ ਲੈ,

Ghaint look na dakhaya kar suitan vich ni,

Koi marjuga ser tere chad ke,(x3)
Look na dakhaya kar suitan vich ni,

Koi marjuga ser tere chad ke,

ਘੈਂਟ ਲੁੱਕ ਨਾ ਦਿਖਾਇਆ ਕਰ ਸੂਟਾ ਵਿੱਚ ਨੀ,
ਕੋਈ ਮਰਜੂ ਗਾ ਸਿਰ ਤੇਰੇ ਚੜ ਕੇ,,
ਲੁੱਕ ਨਾ ਦਿਖਾਇਆ ਕਰ ਸੂਟਾਂ ਵਿੱਚ ਨੀ,,
ਕੋਈ ਮਰਜੂ ਗਾ ਸਿਰ ਤੇਰੇ ਚੜ ਕੇ,,

%d bloggers like this: