CREEZ Lyrics in Punjabi
CREEZ Lyrics in Punjabi | Tarsem Jassar | ਕਰੀਜ ਤਰਸੇਮ ਜੱਸੜ
August 9, 2016
Ik Kudi Lyrics in Punjabi
Ik Kudi Lyrics in Punjabi ||Diljit Dosanjh || Udta Punjab
August 12, 2016
Gabbroo Lyrics in Punjabi

Gabbroo Lyrics in Punjabi | Jassi Gill |

ਨੀ ਤੂੰ ਹਾਂ ਵੀ ਨੀ ਕਰਦੀ,
ਨੀ ਤੂੰ ਨਾ ਵੀ ਨੀ ਕਰਦੀ,
ਤੈਨੂੰ ਕੀ ਦੱਸਾਂ ਮੈਂ ਕੁੜੀਏ ਨੀ,
ਤੇਰੇ ਕਰਕੇ ਕਿੰਨੀਆਂ ਕੁੜੀਆਂ ਦੇ,
ਮੈਂ ਮੇਰੇ ਉੱਤੇ ਮਰਦੇ ਨਾਜੁਕ ਦਿਲ ਤੋੜਦਾ ਆਂ,

ਨੀ ਤੂੰ ਹਾਂ ਵੀ ਨੀ ਕਰਦੀ ਗੱਭਰੂ ਨੂੰ,
ਨੀ ਤੂੰ ਨਾ ਵੀ ਨੀ ਕਰਦੀ ਗੱਭਰੂ ਨੂੰ,

ਇੱਕ ਪਾਸੇ ਲਾ ਦੇ ਗੱਲ ਮੈਂ ਤੇਰੇ ਹੱਥ ਜੋੜ ਦਾ ਆ,ਂ
ਹੱਥ ਜੋੜ ਦਾ ਆਂ

ਨੀ ਤੂੰ ਹਾਂ ਵੀ ਨੀ ਕਰਦੀ ਗੱਭਰੂ ਨੂੰ,
ਨੀ ਤੂੰ ਨਾ ਵੀ ਨੀ ਕਰਦੀ ਗੱਭਰੂ ਨੂੰ,

Ni Tu han v nai krdi
Ni tu nah v nai krdi

Tainu ki dsan main kudiye ni
Tere krke main kiniyan de
Mere utte marde Najuk dil tod da aan

Ni Tu han v nai krdi Gabbroo Nu
Ni tu nah v nai krdi Gabbroo Nu

Gabbroo Lyrics in Punjabi | Jassi Gill |

ਗੱਭਰੂ ਜੱਸੀ ਗਿੱਲ ਬੋਲ ਪੰਜਾਬੀ ਵਿਚ

ਕੁੜੀਆਂ ਤੋਂ ਪੁੱਛੇ ਨਾ ਮੇਰਾ,
ਪਰ ਕੋਲ ਨਾ ਮੇਰੇ ਖੜਦੀ ਏ,

ਜਦ ਮੈਂ ਕੁੜੀਆਂ ਕੋਲ ਖੜ ਜਾਵਾਂ,
ਮੈਂ ਸੁਣਿਆ ਵਾਲਾ ਸੜਦੀ ਏ,

ਮੈਂ ਸੋਚਾ-ਸੁਪਨਿਆਂ ਵਿੱਚ ਵੀ ਤੇਰੇ ਮਗਰ ਦੋੜਦਾ ਆ,

ਨੀ ਤੂੰ ਹਾਂ ਵੀ ਨੀ ਕਰਦੀ ਗੱਭਰੂ ਨੂੰ,
ਨੀ ਤੂੰ ਨਾ ਵੀ ਨੀ ਕਰਦੀ ਗੱਭਰੂ ਨੂੰ,

ਇੱਕ ਪਾਸੇ ਲਾ ਦੇ ਗੱਲ ਮੈਂ ਤੇਰੇ ਹੱਥ ਜੋੜਦਾ ਆ,
ਹੱਥ ਜੋੜ ਦਾ ਆ,

ਨੀ ਤੂੰ ਹਾਂ ਵੀ ਨੀ ਕਰਦੀ ਗੱਭਰੂ ਨੂੰ,
ਨੀ ਤੂੰ ਨਾ ਵੀ ਨੀ ਕਰਦੀ ਗੱਭਰੂ ਨੂੰ,

ਮੈਂ ਅੱਧ ਵਿਚਾਲੇ ਟੰਗਿਆ ਆ,
ਇੱਕ ਦਿਲ ਹੀ ਤੈਥੌ ਮੰਗਿਆ ਆ,

ਤੂੰ ਕਿਉ “ਜਾਨੀ” ਤੜਪਾਉਦੀ ਏ,
ਦੱਸਦੇ ਸਿੱਧਾ ਕੀ ਚਾਹੁੰਦੀ ਏ,

ਲਾਰੇ ਤੇ ਲਾਰੇ ਲਾਉਦੀ ਏ,
ਤੂੰ ਹੱਥ ਨਾ ਮੇਰੇ ਆਉਦੀ ਏ,

ਕਿਉ ਜਾਨ ਜਾਨ ਤੜਪਾਉਦੀ ਏ,
ਤੇਰਾ ਪਿਆਰ ਲੋੜਦਾ ਆ,

ਨੀ ਤੂੰ ਹਾਂ ਵੀ ਨੀ ਕਰਦੀ ਗੱਭਰੂ ਨੂੰ,
ਨੀ ਤੂੰ ਨਾ ਵੀ ਨੀ ਕਰਦੀ ਗੱਭਰੂ ਨੂੰ,

ਇੱਕ ਪਾਸੇ ਲਾ ਦੇ ਗੱਲ, ਮੈਂ ਤੇਰੇ ਹੱਥ ਜੋੜਦਾ ਆ,

ਨੀ ਤੂੰ ਹਾਂ ਵੀ ਨੀ ਕਰਦੀ ਗੱਭਰੂ ਨੂੰ,
ਨੀ ਤੂੰ ਨਾ ਵੀ ਨੀ ਕਰਦੀ ਗੱਭਰੂ ਨੂੰ,,!!

Click Here To Download Gabbroo Lyrics in Punjabi | Jassi Gill |

%d bloggers like this: