Blacklist lyrics Anurag in punjabi font
Blacklist lyrics Anurag in punjabi font ਬਲੈਕਲਿਸਟ ਅਨੁਰਾਗ
March 7, 2017
ਜਿਹੜੇ ਲੋਕ ਭੂਤ ਪ੍ਰੇਤ ਚ ਨਹੀਂ ਵਿਸ਼ਵਾਸ ਕਰਦੇ ਉਹ ਇਹ ਵੀਡੀਉ ਜਰੂਰ ਦੇਖਿਉ
ਜਿਹੜੇ ਲੋਕ ਭੂਤ ਪ੍ਰੇਤ ਚ ਨਹੀਂ ਵਿਸ਼ਵਾਸ ਕਰਦੇ ਉਹ ਇਹ ਵੀਡੀਉ ਜਰੂਰ ਦੇਖਿਉ
March 8, 2017
Firda pyar jataunda lyrics Nooran sisters in punjabi font ਫਿਰਦਾ ਪਿਆਰ ਜਤਾਉਦਾ ਨੂਰਾਂ

Firda pyar jataunda lyrics Nooran sisters in punjabi font ਫਿਰਦਾ ਪਿਆਰ ਜਤਾਉਦਾ ਨੂਰਾਂ

ਗਾਇਕ: ਨੂਰਾਂ Sisters
ਗੀਤ: ਫਿਰਦਾ ਪਿਆਰ ਜਤਾਉਦਾ

ਕਿਸ ਲਈ ਰੋਜ ਦਰਾਂ ਵਿੱਚ ਖੜ ਜਾਂ
ਕਿਸ ਲਈ ਝੱਟ ਚੁਬਾਰੇ ਚੜ ਜਾਂ
ਕਿਸ ਲਈ ਰੋਜ ਦਰਾਂ ਵਿੱਚ ਖੜ ਜਾਂ
ਕਿਸ ਲਈ ਝੱਟ ਚੁਬਾਰੇ ਚੜ ਜਾਂ

ਸ਼ਾਮ ਸਵੇਰੇ ਸੀ ਤੱਕਦੀ ਜਿਸਨੂੰ
ਹੁਣ ਨਾ ਨਜਰ ਮਿਲਾਉਦਾ ਉਹ
ਮੈਂ ਸੁਣਿਆ ਗੈਰਾਂ ਨੂੰ ਅੱਜ ਕੱਲ
ਫਿਰਦਾ ਪਿਆਰ ਜਤਾਉਦਾ ਉਹ

ਹਾਏ ਫਿਰਦਾ ਪਿਆਰ ਜਤਾਉਦਾ ਉਹ
ਹਾਏ ਫਿਰਦਾ ਪਿਆਰ ਜਤਾਉਦਾ ਉਹ

ਮਾਪਿਆ ਤੋਂ ਮੋਹ ਮਾਰਿਆ ਮੇਰਾ
ਬੇਕਦਰੇ ਦੀ ਯਾਰੀ ਨੇ
ਮਾਪਿਆ ਤੋਂ ਮੋਹ ਮਾਰਿਆ ਮੇਰਾ
ਬੇਕਦਰੇ ਦੀ ਯਾਰੀ ਨੇ

ਬਦਨਾਮੀ ਦਾ ਦਿੱਤਾ ਤੋਹਫਾ
ਬੱਸ ਉਸਦੀ ਹੁਸ਼ਿਆਰੀ ਨੇ
ਬਦਨਾਮੀ ਦਾ ਦਿੱਤਾ ਤੋਹਫਾ
ਬੱਸ ਉਸਦੀ ਹੁਸ਼ਿਆਰੀ ਨੇ

ਲੱਗੀਆਂ ਤੋੜ ਨਿਭਾਵੀ ਜਾਨੇ
ਸਾਨੂੰ ਸੀ ਸਮਝਾਉਦਾ ਉਹ
ਮੈਂ ਸੁਣਿਆ ਗੈਰਾਂ ਨੂੰ ਅੱਜਕੱਲ
ਫਿਰਦਾ ਪਿਆਰ ਜਤਾਉਦਾ ਉਹ

ਹਾਏ ਫਿਰਦਾ ਪਿਆਰ ਜਤਾਉਦਾ ਉਹ
ਹਾਏ ਫਿਰਦਾ ਪਿਆਰ ਜਤਾਉਦਾ ਉਹ

ਉਹ ਗੈਰਾਂ ਤੇ ਡੁੱਲ੍ਹਿਆ ਚੰਦਰਾ
ਮੈਂ ਕਿਸ ਤੇ ਡੁੱਲ੍ਹ ਜਾਵਾਂ ਨੀ
ਉਹ ਗੈਰਾਂ ਤੇ ਡੁੱਲ੍ਹਿਆ ਚੰਦਰਾ
ਮੈਂ ਕਿਸ ਤੇ ਡੁੱਲ੍ਹ ਜਾਵਾਂ ਨੀ

ਮੈਂ ਬਿੰਦਰ ਦੇ ਗੀਤਾਂ ਵਰਗੀ
ਮਰ ਮਰ ਵਫਾ ਨਿਭਾਵਾਗੀ
ਮੈਂ ਬਿੰਦਰ ਦੇ ਗੀਤਾਂ ਵਰਗੀ
ਮਰ ਮਰ ਵਫਾ ਨਿਭਾਵਾਗੀ

ਇੱਤਰ ਪਿੰਡੀਉ ਨਿੱਤ ਹੀ ਦਿਲਬਰ
ਕਦੇ ਮਿਲਣ ਸੀ ਆਉਦਾ ਉਹ

ਮੈਂ ਸੁਣਿਆ ਗੈਰਾਂ ਨੂੰ ਅੱਜਕੱਲ
ਫਿਰਦਾ ਪਿਆਰ ਜਤਾਉਦਾ ਉਹ
ਮੈਂ ਸੁਣਿਆ ਗੈਰਾਂ ਨੂੰ ਅੱਜਕੱਲ
ਫਿਰਦਾ ਪਿਆਰ ਜਤਾਉਦਾ ਉਹ

ਹਾਏ ਫਿਰਦਾ ਪਿਆਰ ਜਤਾਉਦਾ ਉਹ
ਹਾਏ ਫਿਰਦਾ ਪਿਆਰ ਜਤਾਉਦਾ ਉਹ
ਹਾਏ ਫਿਰਦਾ ਪਿਆਰ ਜਤਾਉਦਾ ਉਹ
ਹਾਏ ਫਿਰਦਾ ਪਿਆਰ ਜਤਾਉਦਾ ਉਹ

%d bloggers like this: