Lai Ja Mainu Pind Waalya Lyrics – Satwinder Bitti
Lai Ja Mainu Pind Waalya Lyrics – Satwinder Bitti
September 16, 2016
I Am a Troll: Inside the Secret World of the BJP's Digital Army
I Am a Troll: Inside the Secret World of the BJP’s Digital Army
December 29, 2016
FASHION LYRICS – Guru Randhawa | Punjabi Song

Fashion Lyrics from Punjabi Songs (2016) sung by Guru Randhawa. This song is composed by Rajat Nagpal with lyrics penned by Guru Randhawa.

Fashion Lyrics by Guru Randhawa: Punjabi song sung by singer Guru Randhawa with music given by Rajat Nagpal while fashion lyrics are penned by Guru Randhawa.

Song: Fashion
Singer: Guru Randhawa
Music: Rajat Nagpal
Lyrics: Guru Randhawa

Fashion Lyrics – Guru Randhawa

Ik gora rang duja rave fashion aa ch
Uton nakhre di kari jave att ni
Maarte vypaar ni tu hoosn khlaar
Ni tu business kar ditte thap ni

Teri walk teri talk badi grand
Walk teri talk badi grand

Tu neeri fashion kudiye
Tenu vekh vekh chalde ne brand
Tu neeri fashion kudiye
Tenu vekh vekh chalde ne brand
Tu neeri..

Gucci wale tainu haye labhde ne firde
Prada wale karde tweet ni
Singer vi sare hoge tere ne diwane
Teri beauty utte likhde ne geet ni

Tu producer aa de loot laye ne chain
Producer aa de loot laye ne chain

Tu neeri fashion kudiye
Tenu vekh vekh chalde ne brand
Tu neeri fashion kudiye
Tenu vekh vekh chalde ne brand
Tu neeri..

Jidan tu mari Bollywood vich entry
Sare ne record jaane tutt ni
Rehndiyan ne sadhdiyan vicho vich dardiyan
Offer aa na jaan kitte chutt ni (x2)

Tu baja gayi ae Guru da vi band
Tu baja gayi ae mittran da band

Tu neeri fashion kudiye
Tenu vekh vekh chalde ne brand
Tu neeri fashion kudiye
Tenu vekh vekh chalde ne brand
Tu neeri..

ਇੱਕ ਗੋਰਾ ਰੰਗ ਦੂਜਾ ਰਵੇ ਫੈਸ਼ਨਾਂ ਚ

ਉੱਤੋ ਨਖਰੇ ਦੀ ਕਰੀਂ ਜਾਵੇ ਅੱਤ ਨੀ,

ਮਾਰਤੇ ਵਪਾਰ ਨੀ ਤੂੰ ਹੁਸਨ ਖਿਲਾਰ

ਨੀ ਤੂੰ ਬਿਜਨੈੱਸ ਕਰ ਦਿੱਤੇ ਠੱਪ ਨੀ,,

ਤੇਰੀ ਵਾਅਕ ਤੇਰੀ ਟਾੱਕ ਬੜੀ ਗਰੈਂਡ
ਵਾਅਕ ਤੇਰੀ ਟਾੱਕ ਬੜੀ ਗਰੈਂਡ
ਤੂੰ ਨਿਰੀ ਫੈਸ਼ਨ ਕੁੜੀਏ
ਤੈਨੂੰ ਵੇਖ ਵੇਖ ਚੱਲਦੇ ਨੇ ਬਰੈਡ
ਤੂੰ ਨਿਰੀ ਫੈਸ਼ਨ ਕੁੜੀਏ,
ਤੈਨੂੰ ਵੇਖ ਵੇਖ ਚੱਲਦੇ ਨੇ ਬਰੈਡ
ਤੂੰ ਨਿਰੀ,,,,,,

ਗੁੱਚੀ ਵਾਲੇ ਤੈਨੂੰ ਹਾਏ ਲੱਭਦੇ ਨੇ ਫਿਰਦੇ,
ਪਰਾਡਾ ਵਾਲੇ ਕਰਦੇ ਤਵੀਤ ਨੀ,
ਸਿੰਗਰ ਵੀ ਸਾਰੇ ਹੋ ਗਏ ਤੇਰੇ ਨੇ ਦੀਵਾਨੇ,
ਤੇਰੀ ਬਿਊਟੀ ਉੱਤੇ ਲਿਖਦੇ ਨੇ ਗੀਤ ਨੀ,
ਤੂੰ ਪਰਡਿਊਸਰਾ ਦੇ ਲੁੱਟ ਲਏ ਨੇ ਚੈਨ,,
ਪਰਡਿਊਸਰਾ ਦੇ ਲੁੱਟ ਲਏ ਨੇ ਚੈਨ,,

ਤੂੰ ਨਿਰੀ ਫੈਸ਼ਨ ਕੁੜੀਏ
ਤੈਨੂੰ ਵੇਖ ਵੇਖ ਚੱਲਦੇ ਨੇ ਬਰੈਡ
ਤੂੰ ਨਿਰੀ ਫੈਸ਼ਨ ਕੁੜੀਏ,
ਤੈਨੂੰ ਵੇਖ ਵੇਖ ਚੱਲਦੇ ਨੇ ਬਰੈਡ
ਤੂੰ ਨਿਰੀ,,,,,,

 

ਜਿੱਦਣ ਤੂੰ ਮਾਰੀ ਬਾਲੀਵੁੱਡ ਵਿੱਚ ਐਟਰੀ,
ਸਾਰੇ ਹੀ ਰਿਕਾੱਰਡ ਜਾਣੇ ਟੁੱਟ ਨੀ,
ਰਹਿੰਦੀਆਂ ਨੇ ਸੜਦੀਆ
ਵਿੱਚੋ ਵਿੱਚ ਡਰਦੀਆ,

ਅੋਫਰਾ ਨਾ ਜਾਣ ਕਿਤੇ ਛੁੱਟ ਨੀ,
ਅੋਫਰਾ ਨਾ ਜਾਣ ਕਿਤੇ ਛੁੱਟ ਨੀ,

 

ਤੂੰ ਵਜਾ ਗਈ ਏ ਗੁਰੂ ਦੀ ਵੀ ਬੈਂਡ,
ਤੂੰ ਵਜਾ ਗਈ ਏ ਮਿੱਤਰਾਂ ਦੀ ਵੀ ਬੈਂਡ,

ਤੂੰ ਨਿਰੀ ਫੈਸ਼ਨ ਕੁੜੀਏ
ਤੈਨੂੰ ਵੇਖ ਵੇਖ ਚੱਲਦੇ ਨੇ ਬਰੈਡ
ਤੂੰ ਨਿਰੀ ਫੈਸ਼ਨ ਕੁੜੀਏ,
ਤੈਨੂੰ ਵੇਖ ਵੇਖ ਚੱਲਦੇ ਨੇ ਬਰੈਡ
ਤੂੰ ਨਿਰੀ,,,,,,

 

%d bloggers like this: