I Am a Troll: Inside the Secret World of the BJP's Digital Army
I Am a Troll: Inside the Secret World of the BJP’s Digital Army
December 29, 2016
CHAL JINDUA LYRICS Ranjit Bawa in Punjabi Font
CHAL JINDUA LYRICS Ranjit Bawa in Punjabi Font ਚੱਲ ਜਿੰਦੂਆਂ ਰਣਜੀਤ ਬਾਵਾ
February 22, 2017
EXCUSES LYRICS Garry Sandhu in Punjabi Font

Excuses Lyrics by Garry Sandhu ft Roach Killa ਤੇਰੇ ਮੇਰੇ ਮੈਂ ਪਿਆਰ ਉੱਤੇ ਲਿਖਾ ਜੇ ਕਿਤਾਬ, ਪਹਿਲੇ 150 ਪੰਨੇ ਤੇ ਤੇਰੇ ਲਾਰੇ ਆਉਣਗੇ: latest Punjabi Song sung by singer Garry Sandhu of Laare, Roach Killa while music video is directed by Avex Dhillon.

Song Credits:
Song: Excuses
Singer: Garry Sandhu, Roach Killa
Music: Vee Music
Lyrics: Ricky Khan

EXCUSES LYRICS Garry Sandhu in Punjabi Font

Na na na na na..

Tenu aaj tak pyar diyan ramzan na aaiyan,
Ramzan na aaiyan tainu samjhan na aaiyan, (x2)

ਨਾ ਨਾ ਨਾ ਨਾ ਨਾ
ਤੈਨੂੰ ਅੱਜ ਤੱਕ ਪਿਆਰ ਦੀਆਂ ਰਮਜਾਂ ਨਾ ਆਈਆ,
ਰਮਜਾਂ ਨਾ ਆਈਆਂ ਤੈਨੂੰ ਸਮਝਾ ਨਾ ਆਈਆਂ.

ਤੈਨੂੰ ਅੱਜ ਤੱਕ ਪਿਆਰ ਦੀਆਂ ਰਮਜਾਂ ਨਾ ਆਈਆ,
ਰਮਜਾਂ ਨਾ ਆਈਆਂ ਤੈਨੂੰ ਸਮਝਾ ਨਾ ਆਈਆਂ.

Jehre jhalle ni main chete tainu saare aunge,
Jhalle ni main chete tainu saare aunge,

Tere mere je pyar utte likhan main kitaab,
Pehle 150 panne te tere laare aunge,
150 panne te tere lare aunge,
Ni pehle 150 pane te tere laare aun..,

ਜਿਹੜੇ ਝੱਲੇ ਨੀ ਮੈਂ ਚੇਤੇ ਤੈਨੂੰ ਸਾਰੇ ਆਉਣਗੇ,
ਝੱਲੇ ਨੀ ਮੈਂ ਚੇਤੇ ਤੈਨੂੰ ਸਾਰੇ ਆਉਣਗੇ,

ਤੇਰੇ ਮੇਰੇ ਮੈਂ ਪਿਆਰ ਉੱਤੇ ਲਿਖਾ ਜੇ ਕਿਤਾਬ,
ਪਹਿਲੇ 150 ਪੰਨੇ ਤੇ ਤੇਰੇ ਲਾਰੇ ਆਉਣਗੇ,,
150 ਪੰਨੇ ਤੇ ਤੇਰੇ ਲਾਰੇ ਆਉਣਗੇ,,
ਨੀ ਪਹਿਲੇ ਪੰਨੇ ਤੇ ਤੇਰੇ ਲਾਰੇ ਆਉਣਗੇ,,

O tere piche jo vi kallyean ne baith kattiyan,
Adde panneyan te chaananiyan raatan auniyan,
Raatan auniyan,

ਓ ਤੇਰੇ ਪਿੱਛੇ ਜੋ ਵੀ ਕੱਲਿਆ ਨੇ ਬੈਠ ਕੱਟੀਆਂ
ਅੱਧੇ ਪੰਨਿਆ ਤੇ ਚਾਨਣੀਆਂ
ਰਾਤਾਂ ਆਉਣੀਆਂ
ਰਾਤਾਂ ਆਉਣੀਆਂ,,

O jehre raatan nu milan de tu kardi si vaade,
O beeche rehgiyan rakaane oh baatan auniyan,
Baatan auniyan,

ਓ ਜਿਹੜੇ ਰਾਤਾਂ ਨੂੰ ਮਿਲਣ ਦੇ ਤੂੰ ਕਰਦੀ ਸੀ ਵਾਧੇ,,
ਓ ਵਿੱਚੇ ਰਹਿਗੀਆਂ ਰਕਾਨੇ ਉਹ
ਬਾਤਾੰਂ ਆਉਣੀਆਂ
ਬਾਤਾਂ ਆਉਣੀਆਂ,,

O jehre gal gal utte bolein Ricky Khan nu,
Baaki panneyan te jhooth tere saare aunge,

ਓ ਜਿਹੜੇ ਗੱਲ ਗੱਲ ਉੱਤੇ ਬੋਲੇ ਰਿੱਕੀ ਖਾਨ ਨੂੰ,
ਬਾਕੀ ਪੰਨਿਆ ਤੇ ਝੂਠ ਤੇਰੇ ਸਾਰੇ ਆਉਣਗੇ,,

Tere mere je pyar utte likhan main kitab,
Pehle 150 panne te tere laare aunge,
150 panne te tere laare aunge,
Ni pehle 150 panne te tere laare aunge,

ਤੇਰੇ ਮੇਰੇ ਜੇ ਪਿਆਰ ਉੱਤੇ ਲਿਖਾ ਮੈਂ ਕਿਤਾਬ,
ਪਹਿਲੇ 150 ਪੰਨਿਆਂ ਤੇ ਤੇਰੇ ਲਾਰੇ ਆਉਣਗੇ,
150 ਪੰਨੇ ਤੇ ਤੇਰੇ ਲਾਰੇ ਆਉਣਗੇ,,
ਨੀ ਪਹਿਲੇ 150 ਪੰਨੇ ਤੇ ਤੇਰੇ ਲਾਰੇ ਆਉਣਗੇ,,

Dil de baitha main tainu baby girl,
Tere pyar ch paagal got me crazy girl,
Kithe hor la yaari now you paid me girl,
Pehle kehndi missin now you hate me girl,

O tenu nazar na aaiyan billo saadiyan wafavan,
Saadiyan wafavaan
Asi tere piche ki-ki gaye aan jar ni,
Gaye aan jar ni,

O tethon zulfan di shaan vi na sari balliye,
Sari balliye,
Asi dhupan vich sad-sad gaye aan mar ni,
Gaye aan mar ni,

Jithe yaar tu chada ke chhade add vich ni,
Yaar tu chada ke chhade add vich ni,
Chete pyaar wali peengh de hulare aunge,

ਜਿੱਥੇ ਯਾਰ ਤੂੰ ਚੜਾ ਕੇ ਛੱਡੇ ਅੱਧ ਵਿੱਚ ਨੀ,
ਯਾਰ ਤੂੰ ਚੜਾ ਕੇ ਛੱਡੇ ਅੱਧ ਵਿੱਚ ਨੀ,,
ਚੇਤੇ ਪਿਆਰ ਵਾਲੀ ਪੀਂਘ ਦੇ ਹੁਲਾਰੇ ਆਉਣਗੇ,,

Tere mere je pyar utte likhan main kitab,
Pehle ded sau panne te tere laare aunge,

ਤੇਰੇ ਮੇਰੇ ਪਿਆਰ ਉੱਤੇ ਲਿਖਾ ਜੇ ਕਿਤਾਬ,,
ਪਹਿਲੇ ਡੇਢ ਸੌ ਪੰਨੇ ਤੇ ਤੇਰੇ ਲਾਰੇ ਆਉਣਗੇ,,

150 panne te tere laare aunge,
Ni pehle 150 panne te tere laare aunge,

150 ਪੰਨੇ ਤੇ ਤੇਰੇ ਲਾਰੇ ਆਉਣਗੇ,,
ਨੀ ਪਹਿਲੇ 150 ਪੰਨੇ ਤੇ ਤੇਰੇ ਲਾਰੇ ਆਉਣਗੇ,,

Ni main kinhu-kihnu dassa tere phone diyan gallan,
Jadon chit karda tu odon chak lendi si,
Chak lendi si,

ਨੀ ਮੈਂ ਕੀਹਨੂੰ ਕੀਹਨੂੰ ਦੱਸਾ ਤੇਰੇ ਫੋਨ ਦੀਆਂ ਗੱਲਾਂ,,
ਜਦੋ ਚਿੱਤ ਕਰਦਾ ਤੂੰ ਉਦੋ ਚੱਕ ਲੈਂਦੀ ਸੀ,
ਚੱਕ ਲੈਂਦੀ ਸੀ,

Oh teri deed layi si tere raahan vich khad de,
Vich khad de,
O jadon dil karda tu odon tak lendi si,
Tak lendi si,

ਓ ਤੇਰੀ ਦੀਦ ਲਈ ਸੀ ਤੇਰੇ ਰਾਹਾਂ ਵਿੱਚ ਖੜਦੇ,
ਵਿੱਚ ਖੜਦੇ,
ਓ ਜਦੋ ਦਿਲ ਕਰਦਾ ਤੂੰ ਉਦੋ ਤੱਕ ਲੈਂਦੀ ਸੀ,,

Udeekan teriyan ch jehre ni main kalle kehre ne,
Kalle kehre ne,
O raatan nehriyan ch gine oh taare aunge,

ਉਡੀਕਂ ਤੇਰੀਆਂ ਚ ਜਿਹੜੇ ਨੀ ਮੈਂ ਕੱਲੇ ਕਹਿਰੇਨੇ,,
ਕੱਲੇ ਕਹਿਰੇ ਨੇ,,
ਓ ਰਾਤਾਂ ਨ੍ਹੇਰੀਆਂ ਚ ਗਿਣੇ ਉਹ ਤਾਰੇ ਆਉਣਗੇ,,

Tere mere je pyar utte likhan main kitab,
Pehle ded sau panne te tere laare aunge,
150 panne te tere laare aunge,
Ni pehle 150 panne te tere laare aunge,

ਤੇਰੇ ਮੇਰੇ ਪਿਆਰ ਉੱਤੇ ਲਿਖਾ ਜੇ ਕਿਤਾਬ,
ਪਹਿਲੇ ਡੇਢ ਸੌ ਪੰਨੇ ਤੇ ਤੇਰੇ ਲਾਰੇ ਆਉਣਗੇ,
150 ਪੰਨੇ ਤੇ ਤੇਰੇ ਲਾਰੇ ਆਉਣਗੇ,,
ਨੀ ਪਹਿਲੇ 150 ਪੰਨੇ ਤੇ ਤੇਰੇ ਲਾਰੇ ਆਉਣਗੇ,,

Dil de baitha main tainu baby girl,
Tere pyar ch paagal got me crazy girl,
Kithe hor la yaari now you paid me girl,
Pehle kehndi missin now you hate me girl, (x2)

%d bloggers like this: