Million dollar Lyrics fazilpuria in punjabi font
Million dollar Lyrics fazilpuria in punjabi font ਫਿਰੋਜਪੁਰੀਆ
March 9, 2017
Rabb da Radio Lyrics Tarsem Jassar in Punjabi Font
Rabb da Radio Lyrics Tarsem Jassar in Punjabi Font ਰੱਬ ਦਾ ਰੇਡੀਓ ਤਰਸੇਮ ਜੱਸੜ
March 10, 2017
Ek chahat lyrics Kaler Kanth in Punjabi Font

Ek Chahat lyrics Kaler Kanth in Punjabi Font ਇੱਕ ਚਾਹਤ ਕੰਠ ਕਲੇਰ

ਗੀਤ: ਇੱਕ ਚਾਹਤ
ਗਾਇਕ: ਕੰਠ ਕਲੇਰ

ਮੇਰਿਆ ਸਾਹਾਂ ਨੂੰ ਇੱਕ ਆਦਤ ਪੈ ਗਈ
ਨਾਂ ਤੇਰਾ ਲੈਣ ਦੀ
ਮੇਰਿਆ ਸਾਹਾਂ ਨੂੰ ਇੱਕ ਆਦਤ ਪੈ ਗਈ
ਨਾਂ ਤੇਰਾ ਲੈਣ ਦੀ

ਬੱਸ ਇੱਕੋ ਹੀ ਗੱਲ ਬੋਲੇ
ਹਾਂ ਇੱਕੋ ਹੀ ਗੱਲ ਬੋਲੇ
ਗੱਲ ਹੋਰ ਨਾ ਕੋਈ ਕਹਿਣ ਦੀ
ਮੇਰਿਆ ਸਾਹਾਂ ਨੂੰ ਇੱਕ ਆਦਤ ਪੈ ਗਈ
ਨਾਂ ਤੇਰਾ ਲੈਣ ਦੀ
ਮੇਰਿਆ ਸਾਹਾਂ ਨੂੰ ਇੱਕ ਆਦਤ ਪੈ ਗਈ
ਨਾਂ ਤੇਰਾ ਲੈਣ ਦੀ

ਲੱਗਦਾ ਕੋਈ ਜਾਦੂ ਚੱਲ ਗਿਆ
ਮੈਨੂੰ ਤੇਰੀਆ ਅੱਖੀਆਂ ਦਾ
ਦੇਖੀ ਕਿਧਰੇ ਕਤਲ ਨਾ ਕਰ ਦੇਈ
ਆਸਾਂ ਮੇਰੀਆਂ ਰੱਖੀਆਂ ਦਾ
ਦੇਖੀ ਕਿਧਰੇ ਕਤਲ ਨਾ ਕਰ ਦੇਈ
ਆਸਾਂ ਮੇਰੀਆਂ ਰੱਖੀਆਂ ਦਾ

ਇੱਕ ਚਾਹਤ ਬਣ ਗਈ ਏ
ਇੱਕ ਚਾਹਤ ਬਣ ਗਈ ਏ
ਤੇਰੇ ਦਿਲ ਵਿੱਚ ਰਹਿਣ ਦੀ
ਮੇਰਿਆ ਸਾਹਾਂ ਨੂੰ ਆਦਤ ਪੈ ਗਈ ਏ
ਨਾਮ ਤੇਰਾ ਲੈਣ ਦੀ
ਮੇਰਿਆ ਸਾਹਾਂ ਨੂੰ ਆਦਤ ਪੈ ਗਈ ਏ
ਨਾਮ ਤੇਰਾ ਲੈਣ ਦੀ

ਜਦ ਦੀ ਤੇਰੀ ਦੀਦ ਹੋ ਗਈ
ਭੁੱਲ ਗਿਆ ਮੈ ਸੰਸਾਰ ਨੂੰ
ਬਲਵਿੰਦਰ ਜੱਜਾ ਖੁਰਦ ਕਹੇ ਮੈ
ਪਾ ਲਿਆ ਤੇਰੇ ਪਿਆਰ ਨੂੰ
ਰੱਬੀ ਗੱਲ ਹੋ ਗਈ ਏ
ਰੱਬੀ ਗੱਲ ਹੋ ਗਈ ਏ
ਨੈਨਾ ਨਾਲ ਨੈਣ ਦੀ
ਮੇਿਰਆ ਸਾਹਾਂ ਨੂੰ ਇੱਕ ਆਦਤ ਪੈ ਗਈ ਏ
ਨਾਂ ਤੇਰਾ ਲੈਣ ਦੀ

ਮੇਿਰਆ ਸਾਹਾਂ ਨੂੰ ਇੱਕ ਆਦਤ ਪੈ ਗਈ ਏ
ਨਾਂ ਤੇਰਾ ਲੈਣ ਦੀ

%d bloggers like this: