Sukhi hon de gunn
Sukhi hon de gunn: Shubhjeet Kaur Beniwal
March 20, 2017
Bamb Jatt Lyrics Amrit Maan
Bamb Jatt Lyrics Amrit Maan – Jasmine Sandlas Mp3 Download | Full Video
March 21, 2017
Dubai wale shek de Gippy grewal

Dubai Wale Sheikh Lyrics from Manje Bistre: The song is sung by Gippy Grewal, Nimrat Khaira, produced by Jay K (Jassi Katyal) while lyrics are penned by Happy Raikoti.

Dubai wale shek de Gippy grewal

Aiven na tu mere val tak mundeya
Agg launi kehnde meri akh mundeya (x2)

Neend nund teri ve main chak doon
Neend nund teri ve main chak doon
Jaddan vich behju tere lekh de

Mere roop de aa mundeyan ‘ch charche
Jiwein hunde aa Dubai Wale Shaikh de (x2)

Roop de aa mundeyan ‘ch charche
Jiwein hunde aa Dubai wale shaikh de

Ho tapp jange cheen wale kandh soniye
Parakh na honsle buland soniye (x2)

Haye manneya ae roop tera kaim aa
Manneya ae roop tera kaim aa
Par pattan wale tan lainde patt ni

Rakhi roop di layi eh kamm aauga
Billo athre subah da ghaint jatt ni (x3)

Paale thalle mundiyan vataun naiyo jaanda
Ni das je karauna tu beyana meri jaan da
Beyana meri jaan da (x2)

Ajj tan hi bade dil tode aa
Ajj tan hi bade dil tode aa
Tu aa hi mithiyan gallan ‘ch la ke patt layi

Rakhi roop di layi eh kamm aauga
Mere roop de aa mundeyan ‘ch charche
Rakhi roop di layi eh kamm aauga
Billo athre subah da ghaint jatt ni
Jiven hunde aa Dubai Wale Sheikh de
Rakhi roop di layi eh kamm aauga
Billo athre subah da ghaint jatt ni.. haye.

ਦੁਬਈ ਵਾਲੇ ਸ਼ੇਖ ਗਿੱਪੀ ਗਰੇਵਾਲ ਨਿਮਰਤ ਖਹਿਰਾ

ਏਵੇ ਨਾ ਤੂੰ ਮੇਰੇ ਵੱਲ ਤੱਕ ਮੁੰਡਿਆ
ਅੱਗ ਲਾਉਣੀ ਕਹਿੰਦੇ ਮੇਰੀ ਅੱਖ ਮੁੰਡਿਆx2

ਨੀਂਦ ਨੂਦ ਤੇਰੀ ਵੇ ਮੈਂ ਚੱਕ ਦੂ
ਨੀਂਦ ਨੂਦ ਤੇਰੀ ਵੇ ਮੈਂ ਚੱਕ ਦੂ
ਜੜਾਂ ਵਿੱਚ ਬਹਿ ਜੂ ਤੇਰੇ ਲੇਖ ਦੇ

ਮੇਰੇ ਰੂਪ ਦੇ ਆ ਮੁੰਡਿਆ ਚ ਚਰਚੇ
ਜਿਵੇਂ ਹੁੰਦੇ ਆ ਦੁਬਈ ਵਾਲੇ ਸ਼ੇਖ ਦੇ

ਮੇਰੇ ਰੂਪ ਦੇ ਆ ਮੁੰਡਿਆ ਚ ਚਰਚੇ
ਜਿਵੇਂ ਹੁੰਦੇ ਆ ਦੁਬਈ ਵਾਲੇ ਸ਼ੇਖ ਦੇx2

ਹਾਂ ਟੱਪ ਜਾ ਗੇ ਚੀਨ ਵਾਲੀ ਕੰਧ ਸੋਹਣੀਏ
ਪਰਖ ਨਾ ਹੋਸਲੇ ਬੁਲੰਦ ਸੋਹਣੀਏ x2

ਹਾਏ ਮੰਨਿਆ ਏ ਰੂਪ ਤੇਰਾ ਕੈਮ ਆ
ਮੰਨਿਆ ਏ ਰੂਪ ਤੇਰਾ ਕੈਮ ਆ
ਪਰ ਪੱਟਣ ਵਾਲੇ ਤਾਂ ਲੈਂਦੇ ਪੱਟ ਨੀ

ਰਾਖੀ ਰੂਪ ਦੀ ਲਈ ਈ ਕੰਮ ਆਊਗਾ
ਬਿਲੋ ਅੱਥਰੇ ਸੁਭਾਅ ਦਾ ਘੈਂਟ ਜੱਟ ਨੀx3

ਕਜਲੇ ਦੀ ਧਾਰੀ ਕੰਮ ਕਰੇ ਤਲਵਾਰ ਦੇ
ਮਿਲਿਆ ਨੀ ਅਜੇ ਤਾਂਈ ਵਾਰ ਜੋ ਸਹਾਰ ਜੇx2

ਲੰਘ ਜਾ ਤੂੰ ਅੱਖ ਜੀ ਬਚਾ ਕੇ ਵੇx2
ਨਹੀਂ ਤਾਂ ਜੜ ਦੂ ਗੀ ਰੇਖ ਵਿੱਚ ਮੇੰ ਵੇ
ਮੇਰੇ ਰੂਪ ਦੇ ਆ ਮੁੰਡਿਆ ਚ ਚਰਚੇ

ਜਿਵੇਂ ਹੁੰਦੇ ਆ ਦੁਬਈ ਵਾਲੇ ਸ਼ੇਖ ਦੇx2

ਜੱਟ ਵੀ ਨਾ ਰੋਹਬ ਉਝ ਕਿਸੇ ਦਾ ਸਹਾਰ ਦਾ ਨੀ
ਤੇਰੇ ਪਿੱਛੇ ਮੈਂ ਨੀ ਮੇਰਾ ਦਿਲ ਗੇੜੇ ਮਾਰਦਾx2

ਮੇਰਾ ਦਿਲ ਗੇੜੇ ਮਾਰਦਾ
ਬਣ ਗੀ ਏ ਹਿੰਡ ਨੀ ਤੂੰ ਜੱਟ ਦੀ

ਹੋ ਛੱਤ ਕੇ ਪਿਆਰਾ ਵਾਲੀ ਛੱਤ ਨੀ
ਰਾਖੀ ਰੂਪ ਦੀ ਲਈ ਈ ਕੰਮ ਆਊਗਾ
ਬਿਲੋ ਅੱਥਰੇ ਸੁਭਾਅ ਦਾ ਘੈਂਟ ਜੱਟ ਨੀx3

ਵਾਲੇ ਛੱਲੇ ਮੁੰਦੀਆਂ ਵਟਾਉਣ ਨਹੀਉ ਜਾਣਦੇ
ਨੀ ਦੱਸ ਜੇ ਤੂੰ ਕਰਾਉਣਾ ਬਿਆਨਾ ਮੇਰੀ ਜਾਨ ਦਾ
ਬਿਆਨਾ ਮੇਰੀ ਜਾਨ ਦਾx2

ਅੱਜ ਤਾਈ ਬੜੇ ਦਿਲ ਤੋੜੇ ਆ
ਅੱਜ ਤਾਈਂ ਬੜੇ ਦਿਲ ਤੋੜੇ ਆ
ਤੂੰ ਆਹੀ ਮਿੱਠੀਆ ਗੱਲਾਂ ਚ ਲਾ ਕੇ ਪੱਟ ਲਈ

ਰਾਖੀ ਰੂਪ ਦੀ ਲਈ ਈ ਕੰਮ ਆਊਗਾ
ਮੇਰੇ ਰੂਪ ਦੇ ਆ ਮੁੰਡਿਆ ਚ ਚਰਚੇ
ਰਾਖੀ ਰੂਪ ਦੀ ਲਈ ਈ ਕੰਮ ਆਊਗਾ
ਬਿਲੋ ਅੱਥਰੇ ਸੁਭਾਅ ਦਾ ਘੈਂਟ ਜੱਟ ਨੀ
ਜਿਵੇਂ ਹੁੰਦੇ ਆ ਦੁਬਈ ਵਾਲੇ ਸ਼ੇਖ ਦੇ
ਰਾਖੀ ਰੂਪ ਦੀ ਲਈ ਈ ਕੰਮ ਆਊਗਾ
ਬਿਲੋ ਅੱਥਰੇ ਸੁਭਾਅ ਦਾ ਘੈਂਟ ਜੱਟ ਨੀ

Dubai wale shek de Gippy grewal | Mp3 Download

Download In 128 Kbps

Dubai wale shek de Gippy grewal | Full Video

%d bloggers like this: