Aksar Sunde Han Dharam Jorda Hai – Par Kithe Te Kis Nal: By Anureet Kaur Butala
March 22, 2017
Gangstar Lyrics Ruby sidhu
Gangstar Lyrics Ruby Sidhu | Mp3 Download | Full Video
March 22, 2017
Din Changey Lyrics In Punjabi Font Ajit singh

Din Changey Lyrics by Ajit Singh is a wonderful song penned by the lyricist Kabal Saroopwali. Its music is created by Gurmeet Singh and video is directed by Video Gram.

Din Changey Lyrics Ajit singh | Mp3 Download | Full Video

Song: Din Changey (ਦਿਨ ਚੰਗੇ)
Singer: Ajit Singh (ਅਜੀਤ ਸਿੰਘ)
Lyrics: Kabal Saroopwali
Music: Gurmeet Singh
Label: PTC Music

Oh raatan nu ni saunde Jina din agg launi,
Darrde ni jina hundi duniya darauni,

Rataan nu ni saunde jina din agg launi
Darde ni jinda hundi duniya darauni,

Kayi vaari akhan utte bann pattiyan
Dhaage suyi wale nakke cho langhaune painde ne.

Ainvaye loki rehnde changey din ‘deekde
Din changey aunde ni le’aune painde ne (x2).

O mehnata de utte poora zor dena painda
Hath manzilan de sireyan te laun nu,

Oh rabb kade ghare baithe rotiyan ni dinda
Ohvi todni paindi ae muh ‘ch paun nu.

Aidan ta ni jandiya bai game-an jitiyan
Choti de khidari vi haraune painde ne.

Ainvaye loki rehnde change din ‘deekde
Din change aunde ni le’aune painde ne (x2).

O honsle buland painde rakhne hamesha
Ner chadiya musibatan de sehan layi,

Oh kayi vaari aakhri number ute behna painda
Balleya number pehle lain layi.

Galo ni nikammeya de tag lathde
Pehla kam karke vikhaune painde ne.

Ainvaye loki rehnde changey din ‘deekde
Din changey aunde ni le’aune pende ne (x2).

Sabran de ghut painde bharne aneka
Painda bada a gawauna kujh paun layi,

Kaabal Saroopwali kann padwaune pende
Heer kamjaabi nu viauhn layi.

Kaun kehnda putt hoje mashoor kise da
Naam maapeyan de aape chamkaune painde ne.

Ainvaye loki rehnde change din ‘deekde
Din change aunde ni le’aune painde ne (x2).

Din Changey Lyrics Ajit singh In Punjabi Font | ਦਿਨ ਚੰਗੇ ਅਜੀਤ ਸਿੰਘ

ਉਹ ਰਾਤਾਂ ਨੂੰ ਨੀ ਸੌਦੇ ਜਿੰਨਾਂ ਦਿਨੇ ਅੱਗ ਲਾਉਣੀ,,
ਡਰਦੇ ਨੀ ਜਿੰਨਾਂ ਦੁਨੀਆਂ ਡਰਾਉਣੀ,,

ਉਹ ਰਾਤਾਂ ਨੂੰ ਨੀ ਸੌਦੇ ਜਿੰਨਾਂ ਦਿਨੇ ਅੱਗ ਲਾਉਣੀ,,
ਡਰਦੇ ਨੀ ਜਿੰਨਾਂ ਦੁਨੀਆਂ ਡਰਾਉਣੀ,,

ਕਈ ਵਾਰ ਅੱਖਾਂ ਉੱਤੇ ਬੰਨ ਪੱਟੀਆਂ,
ਧਾਗੇ ਸੂਈ ਵਾਲੇ ਨੱਕੇ ਚੌ ਲੰਘਾਉਣੇ ਪੈਂਦੇ ਨੇ,,

ਏਵੈ ਲੋਕੀ ਰਹਿੰਦੇ ਦਿਨ ਚੰਗੇ ‘ਡੀਕ ਦੇ,,
ਦਿਨ ਚੰਗੇ ਆਉਦੇ ਨੀ ਲਿਆਉਣੇ ਪੈਂਦੇ ਨੇ,,

ਓ ਮਿਹਨਤਾਂ ਦੇ ਉੱਤੇ ਪੂਰਾ ਜੋਰ ਲਾਉਣਾ ਪੈਂਦਾ,
ਹੱਥ ਮੰਜਲਾਂ ਦੇ ਸਿਰਿਆਂ ਤੇ ਲਾਉਣ ਨੂੰ,,

ਓ ਰੱਬ ਕਦੇ ਘਰੇ ਬੈਠੇ ਰੋਟੀਆਂ ਨੀ ਦਿੰਦਾ
ਉਹ ਵੀ ਤੋੜਨੀ ਪੈਂਦੀ ਏ ਮੂੰਹ ਚ ਪਾਉਣ ਨੂੰ ,

ਐਦਾ ਤਾਂ ਨੀ ਜਾਂਦੀਆਂ ਬਈ ਗੇਮਾਂ ਜਿੱਤੀਆਂ..
ਚੋਟੀ ਦੇ ਖਿਡਾਰੀ ਵੀ ਹਰਾਉਣੇ ਪੈਂਦੇ ਆ,,

ਏਵੈ ਲੋਕੀ ਰਹਿੰਦੇ ਦਿਨ ਚੰਗੇ ‘ਡੀਕ ਦੇ,,
ਦਿਨ ਚੰਗੇ ਆਉਦੇ ਨੀ ਲਿਆਉਣੇ ਪੈਂਦੇ ਨੇ,,

ਓ ਹੌਸਲੇ ਬੁਲੰਦ ਪੈਂਦੇ ਰੱਖਣੇ ਹਮੇਸ਼ਾ,
ਨੇਰ ਚੜੀਆਂ ਮੁਸੀਬਤਾਂ ਦੇ ਸਹਿਣ ਲਈ,,

ਓ ਕਈ ਵਾਰ ਆਖਰੀ ਨੰਬਰ ਤੱਕ ਬਹਿਣਾ ਪੈਂਦਾ,,
ਬੱਲਿਆ ਨੰਬਰ ਪਹਿਲੇ ਲੈਣ ਲਈ,,

ਗਲੋ ਨੀ ਨਿਕੰਮਿਆ ਦੇ ਟੈਗ ਲੱਥਦੇ,,
ਪਹਿਲਾ ਕੰਮ ਕਰਕੇ ਵਿਖਾਉਣੇ ਪੈਂਦੇ ਨੇ,,

ਏਵੈ ਲੋਕੀ ਰਹਿੰਦੇ ਦਿਨ ਚੰਗੇ ‘ਡੀਕ ਦੇ,,
ਦਿਨ ਚੰਗੇ ਆਉਦੇ ਨੀ ਲਿਆਉਣੇ ਪੈਂਦੇ ਨੇ,,

ਸਬਰਾਂ ਦੇ ਘੁੱਟ ਪੈਂਦੇ ਭਰਨੇ ਅਨੇਕਾਂ,
ਪੈਂਦਾ ਵੱਡਾ ਆ ਗਵਾਉਣਾ ਕੁੱਝ ਪਾਉਣ ਲਈ..

ਕਾਬਲ ਸਰੂਪਵਾਲੀ ਕੰਨ ਪੜਵਾਉਣੇ ਪੈਂਦੇ,,
ਹੀਰ ਕਾਮਯਾਬੀ ਨੂੰ ਵਿਆਹੁਣ ਲਈ,,

ਕੌਣ ਕਹਿੰਦਾ ਪੁੱਤ ਹੋ ਜੇ ਮਸ਼ਹੂਰ ਕਿਸੇ ਦਾ,,
ਨਾਮ ਮਾਪਿਆ ਦੇ ਆਪੇ ਚਮਕਾਉਣੇ ਪੈਂਦੇ ਆਂ,,

ਏਵੈ ਲੋਕੀ ਰਹਿੰਦੇ ਦਿਨ ਚੰਗੇ ‘ਡੀਕ ਦੇ,,
ਦਿਨ ਚੰਗੇ ਆਉਦੇ ਨੀ ਲਿਆਉਣੇ ਪੈਂਦੇ ਨੇ,,

Din Changey Lyrics Ajit singh | Mp3 Download

Download In 320 Kbps

Din Changey Lyrics Ajit singh | Full Video

%d bloggers like this: