Bamb Jatt Lyrics Amrit Maan
Bamb Jatt Lyrics Amrit Maan – Jasmine Sandlas Mp3 Download | Full Video
March 21, 2017
UFF YEH NOOR Lyrics – Sonakshi Sinha
UFF YEH NOOR Lyrics – Sonakshi Sinha | Armaan Malik
March 21, 2017
Dil De Raaje Lyrics Jass Bajwa

DIL DE RAAJE Lyrics Jass Bajwa – Deep Jandu Mp3 Download | Full Video

Dil De Raaje Lyrics by Jass Bajwa: The Punjabi song sung by Jass Bajwa with music given by Deep Jandu (Agiya ni ohi Billo Time) and dil de raaje lyrics penned by Amrit Maan. Music video of Dil De Raaje is directed by Harry Singh and Preet Singh presented by Next Level Music.

Song Credits:
Song : Dil De Raaje
Singer : Jass Bajwa
Lyrics : Amrit Maan
Music : Deep Jandu

DIL DE RAAJE Lyrics Jass Bajwa

Oh sun Birmingham rehndiye kudiye
Husan 85 degree ni
Kuj ke jatt da nature sau
Kise naal na vigdi

Ho educated circle sadda
Dil vich hai befikri

Badal mahaul gaya yaar na badle jigri (x2)
Badal mahaul gaya..

Ho gora rang tera lishkan maare
Jeeyun dudh te uttey malayian ni
Tere karke modi jaave kamla jatt kunmaiyan

Ho sannu tak ta hi balliye
Mukh te raunakan aaya

Rim tere pikke de jatt te laun tryaan (x2)
Rim tere pikke de..

Ho mitran da na chalda jattiye
Jeeyun dollar vich America ni
Dabde ni kade aashiq jattiye
Ohi same tareeka

Ho thokan nitt salute yaar nu
Ki jeeyun ki jeeta

Dil de raaje ne peg ni sasta peeta (x2)
Dil de raaje ne..

Ho door door kyu rahe rakaane
Behja ho ke nede ni
Jatt de kattad fan oho ne
Tainu takde jehde

Ho kera man le gal mittran di
Khulne bhaag phir tere

Dowe lawange GTR vich gehde (x2)
Dowe lawange..

Ho chad de kudiye bina gall tu
Yaar sooli te tangne ni
Aakhir nu ta paani balliye
Phullan hath di langne

Ho deja sanu gutt da mech tu
Dil je pyar vich rangne

Aunde saal kude bohr kara dun kangne (x2)
Aunde saal kude..

Deep Jandu! Gonieaane aala
Jass Bajwa! Lejuga viah ke

Next Level!

Aunde saal kude..

DIL DE RAAJE Lyrics In Punjabi Font ਦਿਲ ਦੇ ਰਾਜੇ ਜੱਸ ਬਾਜਵਾ

ਉਹ ਸੁੱਣ Birmingham ਰਹਿੰਦੀਏ ਕੁੜੀਏ
ਹੁਸਨ 85. ਡਿਗਰੀ ਨੀ
ਪੁੱਜ ਕੇ ਜੱਟ ਦਾ nature ਸਾਊ
ਕਿਸੇ ਨਾਲ ਨਾ ਵਿਗੜੀ
ਹੋ educated circle ਸਾਡਾ
ਦਿਲ ਵਿੱਚ ਹੈ ਬੇਫਿਕਰੀ
ਬਦਲ ਮਾਹੋਲ ਗਿਆ ਯਾਰ ਨਾ ਬਦਲੇ ਜਿਗਰੀx2
ਬਦਲ ਮਾਹੋਲ ਗਿਆ

ਹੋ ਗੋਰਾ ਰੰਗ ਤੇਰਾ ਲਿਸ਼ਕਾ ਮਾਰੇ
ਜਿਉਂ ਦੁੱਧ ਦੇ ਉੱਤੇ ਮਲਾਈਆਂ ਨੀ
ਤੇਰੇ ਕਰਕੇ ਮੋੜੀ ਜਾਵੇ ਕਮਲਾ ਜੱਟ ਕੁੜਮਾਈਆਂ
ਹੋ ਸਾਨੂੰ ਤੱਕ ਕੇ ਤਾਂ ਹੀ ਬੱਲੀਏ
ਮੁੱਖ ਤੇ ਰੌਣਕ ਆਏ
ਰਿੰਮ ਤੇਰੇ ਪਿੱਕੇ ਦੇ ਜੱਟ ਤੇ ਲਾਉਣ ਟਰਾਈਆx2
ਰਿੰਮ ਤੇਰੇ ਪਿੱਕੇ ਦੇ

ਹੋ ਮਿੱਤਰਾਂ ਦਾ ਨਾਂ ਚੱਲਦਾ ਜੱਟੀਏ
ਜਿਉਂ ਡੋਲਰ ਵਿੱਚ ਅਮਰੀਕਾ ਨੀ
ਦਬਦੇ ਨੀ ਕਦੇ ਆਸ਼ਿਕ ਜੱਟੀਏ
ਉਹੀ same ਤਰੀਕਾ
ਹੋ ਠੁੱਕਣ ਨਿੱਤ ਸਲੂਟ ਯਾਰ ਨੂੰ
ਕੀ ਜਿਉਣਾ ਕੀ ਜੀਤਾ
ਦਿਲ ਦੇ ਰਾਜੇ ਨੇ ਪੈੱਗ ਨੀ ਸਸਤਾ ਪੀਤਾx2
ਦਿਲ ਦੇ ਰਾਜੇ ਨੇ

ਹੋ ਦੂਰ ਦੂਰ ਕਿਉ ਰਹੇ ਰਕਾਨੇ
ਬਹਿ ਜਾ ਹੋ ਕੇ ਨੇੜੇ ਨੀ
ਜੱਟ ਦੇ ਕੱਟੜ ਫੈਨ ਉਹੋ ਨੇ
ਤੈਨੂੰ ਤੱਕਦੇ ਜਿਹੜੇ
ਉਹ ਕੇਰਾ ਮੰਨ ਲੈ ਗੱਲ ਮਿੱਤਰਾਂ ਦੀ
ਖੁੱਲਣੇ ਭਾਗ ਫਿਰ ਤੇਰੇ
ਦੋਵੇ ਲਾਵਾਂਗੇ GTR ਵਿੱਚ ਗੇੜੇx2
ਦੋਵੇ ਲਾਵਾਂਗੇ

ਹੋ ਛੱਡ ਦੇ ਕੁੜੀਏ ਬਿਨਾ ਗੱਲ ਤੋ ਯਾਰ ਸੂਲੀ ਤੇ ਟੰਗਣੇ ਨੀ
ਆਖਿਰ ਨੂੰ ਤਾਂ ਪਾਣੀ ਬੱਲੀਏ
ਪੁੱਲਾਂ ਹੇਠ ਦੀ ਲੰਘਣੇ
ਹੋ ਦੇਜਾ ਸਾਨੂੰ ਗੁੱਟ ਦਾ ਮੇਚ ਤੂੰ
ਦਿਲ ਜੇ ਪਿਆਰ ਵਿੱਚ ਰੰਗਣੇ
ਆਉਦੇ ਸਾਲ ਕੁੜੇ ਭੌਰ ਦੂੰ ਕੰਗਣੇx2
ਆਉਦੇ ਸਾਲ ਕੁੜੇ

Dil De Raaje Jass Bajwa Mp3 Download

Download In 128 Kbps

Dil De Raaje Jass Bajwa Full Video

%d bloggers like this: