Beauty Parlour lyrics Neha kakkar in punjabi font
Beauty Parlour lyrics Neha kakkar in punjabi font ਬਿਊਟੀ ਪਾਰਲਰ ਨੇਹਾ ਕੱਕੜ
March 13, 2017
The Girl Who Knew Too Much
The Girl Who Knew Too Much: What if the Loved One You Lost Were to Come Back?
March 14, 2017
Dholna lyrics Prabh gill in punjabi font

Dholna Lyrics from Jindua movie: Punjabi song sung by Prabh Gill with music by Jaidev Kumar. Jindua punjabi film is directed by Navaniat Singh and stars Jimmy Shergill, Neeru Bajwa, Sargun Mehta, Rajiv Thakur.

Song Details:
Song: Dholna
Movie: Jindua
Singers: Prabh Gill, Shipra Goyal, Sahil Solanki
Music: Jaidev Kumar
Lyrics: Dr. Devendra Kafir

Dholna lyrics Prabh gill in punjabi font

ਢੋਲਣਾ ਪ੍ਰਭ ਗਿੱਲ

Tere bajo dil kite lagda ni dholna
Tere bajo dil kujj mangda ni dholna

Samne rave tu mere
Samne raawan main tere
Din raati dil mera
Rave mere kol na

Dholna mera mahi dholna
Dholna mera mahi dholna
Dholna.. dholna..

Tere chh luka dena
Khud nu main kad ke
Das kiwen jayenga tu
Pher mainu chad ke

Ishqe da rang tenu
Rangdi raawan main
Dil tera mud mud
Mangdi raawan main

Kujj na kavan main tenu
Kujj na kaven tu menu
Akhan vich rakh tenu
Kujj naiyo bolna

Dholna mera mahi dholna
Dholna mera mahi dholna
Dholna.. dholna..

ਤੇਰੇ ਬਾਂਝੋ ਦਿਲ ਕਿਤੇ ਲੱਗਦਾ ਨੀ ਢੋਲਣਾ
ਤੇਰੇ ਬਾਂਝੋ ਦਿਲ ਕੁੱਝ ਮੰਗਦਾ ਨੀ ਢੋਲਣਾ

ਸਾਹਮਣੇ ਰਵੇ ਤੂੰ ਮੇਰੇ ਸਾਹਮਣੇ ਰਵਾ ਮੈਂ ਤੇਰੇ
ਦਿਨ ਰਾਤੀਂ ਦਿਲ ਮੇਰਾ ਰਵੇ ਮੇਰੇ ਕੋਲ ਨਾ |

ਢੋਲਣਾ ਮੇਰਾ ਮਾਹੀ ਢੋਲਣਾ
ਢੋਲਣਾ ਮੇਰਾ ਮਾਹੀ ਢੋਲਣਾ
ਢੋਲਣਾ ਢੋਲਣਾ ਢੋਲਣਾ

ਤੇਰੇ ਚ ਲਕੋ ਦੇਣਾ ਖੁਦ ਨੂੰ ਮੈਂ ਕੱਢ ਕੇ
ਦੱਸ ਕਿਮੇਂ ਜਾਏਗਾ ਤੂੰ ਫੇਰ ਮੈਨੂੰ ਛੱਡ ਕੇ

ਇਸ਼ਕੇ ਦਾ ਰੰਗ ਤੈਨੂੰ ਰੰਗਦੀ ਰਵਾ ਮੈਂ
ਦਿਲ ਤੇਰਾ ਮੁੜ ਮੁੜ ਮੰਗਦੀ ਰਵਾ ਮੈਂ

ਕੁੱਝ ਨਾ ਕਮਾਂ ਮੈਂ ਤੈਨੂੰ ਕੁੱਝ ਨਾ ਕਵੇ ਤੂੰ ਮੈਨੂੰ
ਅੱਖਾਂ ਵਿੱਚ ਰੱਖ ਤੈਨੂੰ ਕੁੱਝ ਨਹੀਉ ਬੋਲਣਾ

ਢੋਲਣਾ ਮੇਰਾ ਮਾਹੀ ਢੋਲਣਾ
ਢੋਲਣਾ ਮੇਰਾ ਮਾਹੀ ਢੋਲਣਾ
ਢੋਲਣਾ ਢੋਲਣਾ ਢੋਲਣਾ

%d bloggers like this: