Mukaddar lyrics Nand in punjabi font
Mukaddar lyrics Nand in punjabi font ਮੁਕੱਦਰ ਨੰਦ
March 9, 2017
Million dollar Lyrics fazilpuria in punjabi font
Million dollar Lyrics fazilpuria in punjabi font ਫਿਰੋਜਪੁਰੀਆ
March 9, 2017
Dhokha ni kamayi da lyrics

Dhokha ni kamayi da lyrics Mankirt aulakh in punjabi font ਧੋਖਾ ਨੀ ਕਮਾਈ ਦਾ ਮਨਕੀਰਤ ਔਲਖ

ਗਾਇਕ: ਮਨਕੀਰਤ ਔਲਖ
ਗੀਤ: ਧੋਖਾ ਨੀ ਕਮਾਈ ਦਾ

ਹੋ ਖਾਂਦੇ ਪੀਦਿਆਂ ਨੂੰ ਵੇਖ ਕੇ ਨਾ ਸੜੀਏ
ਆਂਢ ਤੇ ਗੁਆਂਢ ਚ ਕਦੇ ਨਾ ਲੜੀਏ
ਵੈਰੀ ਘਰ ਜਾ ਕੇ ਵੀ ਕਦੇ ਨੀ ਖਾਈ ਦਾ
ਸੱਜਣਾ ਦੇ ਨਾਲ ਧੋਖਾ ਨੀ ਕਮਾਈ ਦਾ
ਮਿੱਤਰਾਂ ਦੇ ਨਾਲ ਧੋਖਾ ਨੀ ਕਮਾਈ ਦਾ
ਸੋਹਣਿਆ ਦੇ ਨਾਲ ਧੋਖਾ ਨੀ ਕਮਾਈ ਦਾ
ਸੱਜਣਾ ਦੇ ਨਾਲ ਧੋਖਾ ਨੀ ਕਮਾਈ ਦਾ

ਹੋ ਕੰਨਿਆ ਕੁਆਰੀ ਨੂੰ ਨੀ ਗਾਲ ਕੱਢੀ ਦੀ
ਆਪਣੀ ਵਿਆਹੀ ਵੀ ਕਦੇ ਨੀ ਛੱਡੀ ਦੀ
ਇੱਕੋ ਜਿੰਨਾਂ ਦੁੱਖ ਮਾਪਿਆ ਨੂੰ ਜਾਈ ਦਾ
ਸੱਜਣਾ ਦੇ ਨਾਲ ਧੋਖਾ ਨੀ ਕਮਾਈ ਦਾ
ਮਿੱਤਰਾਂ ਦੇ ਨਾਲ ਧੋਖਾ ਨੀ ਕਮਾਈ ਦਾ
ਸੋਹਣਿਆ ਦੇ ਨਾਲ ਧੋਖਾ ਨੀ ਕਮਾਈ ਦਾ
ਸੱਜਣਾ ਦੇ ਨਾਲ ਧੋਖਾ ਨੀ ਕਮਾਈ ਦਾ

ਹੋ ਨਿੰਦਿਆ ਨਾ ਚੁਗਲੀ ਕਿਸੇ ਦੀ ਕਰੀਏ
ਪੁੱਛੇ ਬਿਨਾ ਪੌੜੀ ਨਾ ਬੇਗਾਨੀ ਚੜੀਏ
ਏਵੇ ਨੀ ਲਾੜੇ ਦੀ ਤਾਈ ਬਣ ਜਾਈ ਦਾ
ਸੱਜਣਾ ਦੇ ਨਾਲ ਧੋਖਾ ਨੀ ਕਮਾਈ ਦਾ
ਮਿੱਤਰਾਂ ਦੇ ਨਾਲ ਧੋਖਾ ਨੀ ਕਮਾਈ ਦਾ
ਸੋਹਣਿਆ ਦੇ ਨਾਲ ਧੋਖਾ ਨੀ ਕਮਾਈ ਦਾ
ਸੱਜਣਾ ਦੇ ਨਾਲ ਧੋਖਾ ਨੀ ਕਮਾਈ ਦਾ

ਹੋ ਸਹੁਰੇ ਨਾਲ ਯਾਰੀ ਮਾੜੀ ਏ ਜਵਾਈ ਦੀ
ਨੂੰਹ ਕੋਲੇ ਮੰਜੀ ਵੀ ਕਦੇ ਨੀ ਡਾਹੀ ਦੀ
ਮਿੱਤਰੋ ਪਹਾੜ ਬਣ ਜਾਂਦਾ ਰਾਈ ਦਾ
ਸੱਜਣਾ ਦੇ ਨਾਲ ਧੋਖਾ ਨੀ ਕਮਾਈ ਦਾ
ਮਿੱਤਰਾਂ ਦੇ ਨਾਲ ਧੋਖਾ ਨੀ ਕਮਾਈ ਦਾ
ਸੋਹਣਿਆ ਦੇ ਨਾਲ ਧੋਖਾ ਨੀ ਕਮਾਈ ਦਾ
ਸੱਜਣਾ ਦੇ ਨਾਲ ਧੋਖਾ ਨੀ ਕਮਾਈ ਦਾ

ਕਹਿੰਦੇ ਨੇ ਸਿਆਣੇ ਜੱਫਾ ਮਾੜਾ ਅੰਨੇ ਦਾ
ਜੱਟ ਨਾਲ ਰੋਲ਼ਾ ਲੋਕੋ ਵੱਟ ਬੰਨੇ ਦਾ
ਬੁਰਾ ਇਹ ਵਿਛੋੜਾ ਚਮਕੀਲੇ ਬਾਈ ਦਾ
ਸੱਜਣਾ ਦੇ ਨਾਲ ਧੋਖਾ ਨੀ ਕਮਾਈ ਦਾ
ਮਿੱਤਰਾਂ ਦੇ ਨਾਲ ਧੋਖਾ ਨੀ ਕਮਾਈ ਦਾ
ਸੋਹਣਿਆ ਦੇ ਨਾਲ ਧੋਖਾ ਨੀ ਕਮਾਈ ਦਾ
ਸੱਜਣਾ ਦੇ ਨਾਲ ਧੋਖਾ ਨੀ ਕਮਾਈ ਦਾ

%d bloggers like this: