Kismat wich machina de lyrics Gurnam bhullar in punjabi font ਕਿਸਮਤ ਵਿੱਚ ਮਸ਼ੀਨਾਂ ਦੇ ਗੁਰਨਾਮ ਭੁੱਲਰ
Kismat wich machina de lyrics Gurnam bhullar in punjabi font
February 27, 2017
Whats up lyrics Mika singh and Jasleen royal in punjabi font ਵੱਟਸ ਅੱਪ ਮੀਕਾ ਸਿੰਘ ਜੈਸਲੀਨ ਰੋਇਲ
February 27, 2017
Dharti lyrics Elly mangat in punjabi font ਧਰਤੀ Elly ਮਾਂਗਟ

Dharti lyrics Elly mangat in punjabi font ਧਰਤੀ Elly ਮਾਂਗਟ

ਗਾਇਕ–Elly ਮਾਂਗਟ
ਗੀਤ–ਧਰਤੀ

Ho neeve ho ke sunde aa gall yaaran di,
ho gussa gall jayaz te,
hundi minti na kade jigre di,
ho chati wale size te,
ho neeve ho ke sunde aa gall yaaran di,
ho gussa gall jayaz te,
hundi minti na kade jigre di,
ho chati wale size te,

ਹੋ ਨੀਵੇ ਹੋ ਕੇ ਸੁਣਦੇ ਆ ਗੱਲ ਯਾਰਾਂ ਦੀ,
ਹੋ ਗੁੱਸਾ ਗੱਲ ਜਾਇਜ ਤੇ,,
ਹੁੰਦੀ ਮਿਣਤੀ ਨਾ ਕਦੇ ਜਿਗਰੇ ਦੀ,
ਹੋ ਛਾਤੀ ਵਾਲੇ ਸਾਈਜ ਤੇ,,
ਹੋ ਨੀਵੇ ਹੋ ਕੇ ਸੁਣਦੇ ਆ ਗੱਲ ਯਾਰਾਂ ਦੀ,
ਹੋ ਗੁੱਸਾ ਗੱਲ ਜਾਇਜ ਤੇ,,
ਹੁੰਦੀ ਮਿਣਤੀ ਨਾ ਕਦੇ ਜਿਗਰੇ ਦੀ,
ਹੋ ਛਾਤੀ ਵਾਲੇ ਸਾਈਜ ਤੇ,,

kitho jud jan ge dubara honsle,
jo nasheyan ne tod te,
khud nu kahonde ustad c jo,
dharti de naal jodh te,
khud nu kahonde ustad c jo,
dharti de naal jodh te..

ਕਿੱਥੋ ਜੁੜ ਜਾਣਗੇ ਦੁਬਾਰਾ ਹੋਸਲੇ,,
ਜੋ ਨਸ਼ਿਆ ਨਾ ਤੋੜ ਤੇ,,
ਖੁਦ ਨੂੰ ਕਹਾਉਦੇ ਉਸਤਾਦ ਸੀ ਜੋ,,
ਧਰਤੀ ਦੇ ਨਾਲ ਜੋੜ ਤੇ,,
ਖੁਦ ਨੂੰ ਕਹਾਉਦੇ ਉਸਤਾਦ ਸੀ ਜੋ
ਧਰਤੀ ਦੇ ਨਾਲ ਜੋੜ ਤੇ,,

Ho time utte jede sade naal kharde,
ho gall khari karde,
ho yaari sardari top utte rakhde,
ho yaaran naal kharde,
Ho time utte jede sade naal kharde,
ho gall khari karde,
ho yaari sardari top utte rakhde,
ho yaaran naal kharde,

ਹੋ ਟਾਈਮ ਉੱਤੇ ਜਿਹੜੇ ਸਾਡੇ ਨਾਲ ਖੜਦੇ,
ਹੋ ਗੱਲ ਖਰੀ ਕਰਦੇ,
ਹੋ ਯਾਰੀ ਸਰਦਾਰੀ ਟੋਪ ਉੱਤੇ ਰੱਖਦੇ,
ਹੋ ਯਾਰਾਂ ਨਾਲ ਖੜਦੇ,
ਹੋ ਯਾਰੀ ਸਰਦਾਰੀ ਟੋਪ ਉੱਤੇ ਰੱਖਦੇ
ਹੋ ਯਾਰਾਂ ਨਾਲ ਖੜਦੇ,,

ho lod pai utte phone lagde na,
jande ni voicemail te,
khud nu kahonde ustad c jo,
dharti de naal jodh te,
khud nu kahonde ustad c jo,
dharti de naal jodh te..

ਹੋ ਲੋੜ ਪਈ ਉੱਤੇ ਫੋਨ ਲੱਗਦੇ ਨਾ
ਜਾਂਦੇ ਨੀ voicemail ਤੇ,,
ਖੁਦ ਨੂੰ ਕਹਾਉਦੇ ਉਸਤਾਦ ਸੀ ਜੋ,
ਧਰਤੀ ਦੇ ਨਾਲ ਜੋੜ ਤੇ,
ਖੁਦ ਨੂੰ ਕਹਾਉਦੇ ਉਸਤਾਦ ਸੀ ਜੋ,
ਧਰਤੀ ਦੇ ਨਾਲ ਜੋੜ ਤੇ ,

%d bloggers like this: