Viah Maninder Butter Lyrics in punjabi
Viah Maninder Butter Lyrics in Punjabi
August 8, 2016
Gabbroo Lyrics in Punjabi
Gabbroo Lyrics in Punjabi | Jassi Gill ਗੱਭਰੂ ਜੱਸੀ ਗਿੱਲ |
August 10, 2016
CREEZ Lyrics in Punjabi

CREEZ Lyrics in Punjabi | Tarsem Jassar |

ਵੇ ਕਾਹਤੋ ਰੁੱਖਾ ਰੁੱਖਾ ਰਹਿਣਾ ਸੋਹਣਿਆ,
ਜਰਾ ਪਿਆਰ ਅਜਮਾ ਕੇ ਦੇਖ ਲੈ,

ਨਾ ਦੇਉ ਟੁੱਟਣ ਕਰੀਜ ਤੇਰੀ ਵੇ,
ਨਾ ਦੇਊ ਟੁੱਟਣ ਕਰੀਜ ਤੇਰੀ ਵੇ,
ਜੱਟੀ ਨੂੰ ਅਪਣਾ ਕੇ ਦੇਖ ਲੈ,

Ve kahton rukha-rukha rehna sohneya (x2)
Zara pyar azma ke dekh le

Na dau tootan creez teri ve
Na dau tootan creez teri ve
Jatti nu apna ke vekh le

CREEZ Lyrics in Punjabi | Tarsem Jassar |

ਕਰੀਜ ਬੋਲ ਪੰਜਾਬੀ ਵਿੱਚ | ਤਰਸੇਮ ਜੱਸੜ |

ਵੇ ਤੇਰਾ ਵਿਹੜਾ ਸਾਰਾ ਖੁਸ਼ੀਆਂ ਨਾਲ ਭਰ ਦੂ,
ਨੂੰਹ ਬੇਬੇ ਦੀ ਬਣਾ ਕੇ ਦੇਖ ਲੈ,

ਵੇ ਕਾਹਤੋਂ ਰੁੱਖਾ ਰੁੱਖਾ ਰਹਿਣਾ ਸੋਹਣਿਆ,
ਜਰਾ ਪਿਆਰ ਅਜਮਾ ਕੇ ਦੇਖ ਲੈ,
ਨਾ ਦੇਊ ਟੁੱਟਣ ਕਰੀਜ ਤੇਰੀ ਵੇ,
ਜੱਟੀ ਨੂੰ ਅਪਣਾ ਕੇ ਦੇਖ ਲੈ,

Ve tera vehda sara khushiyan na bhar dau
Noohn bebe di bana dekhle

Ve kahton rukha-rukha rehna sohneya
Zara pyar azma ke dekh le
Na dau tuttan creez teri ve
Jatti nu apna ke vekh le

ਵੇ ਤੇਰਾ ਪੱਗਾਂ ਵਾਲਾ ਰਖਣਾ ਸਵਾਰ ਦੂ,
ਦੇਖੀ ਹੋਣਗੀਆਂ ਕਿਵੇ ਚਿਣੀਆ,

ਵੇ ਮੇਰੇ ਦਿਲ ਵਿੱਚ ਕੀ ਕੀ ਨੇ ਸਦਰਾਂ,
ਤੇਰੇ ਕੋਲੋ ਜਾਣੀਆਂ ਨੀ ਮਿਣੀਆਂ,

ਵੇ ਆਪੇ ਆਖੀ ਜਾਨਾਂ ਬਾਪੂ ਨੇ ਨੀ ਮੰਨਣਾ,
ਵਿਚੋਲਾ ਤਾਂ ਵੇ ਪਾ ਕੇ ਵੇਖ ਲੈ,

ਵੇ ਕਾਹਤੋਂ ਰੁੱਖਾ ਰੁੱਖਾ ਰਹਿਣਾ ਸੋਹਣਿਆ,
ਜਰਾ ਪਿਆਰ ਅਜਮਾ ਕੇ ਦੇਖ ਲੈ,
ਨਾ ਦੇਊ ਟੁੱਟਣ ਕਰੀਜ ਤੇਰੀ ਵੇ,
ਜੱਟੀ ਨੂੰ ਅਪਣਾ ਕੇ ਦੇਖ ਲੈ,

Ve tera pagga wala rakhna sawar dau
Dekhin hon giyan kiwein chiniyaan
Ve mere dil vich ki ki ne saddran
Tere kolon jaaniya nai miniya

Ve aape akhi jana bapu ne nai mann na (x2)

Vichola tan ve paa ke dekh le

Ve kahton rukha-rukha rehna sohneya
Zara pyar azma ke dekh le
Na dau tootan creez teri ve
Jatti nu apna ke vekh le

ਸੁੱਖਾ ਸੁੱਖਦੀ ਸੁਖਮਨੀ ਕਰਦੀ,
ਮੈਂ ਨੰਗੇ ਪੈਂਰੀ ਜਾ ਜਾ ਕੇ,

ਹੋ ਕਿੰਨਾ ਬਦਲ ਲਿਆ ਏ ਮੈਂ ਤਾਂ ਖੁਦ ਨੂੰ,
ਤੇਰੇ ਪਿੱਛੇ ਲਾ ਲਾ ਕੇ,

ਨਾ ਏਵੇ ਤੋੜ ਵੇ ਤੜੱਕ ਕਰ ਦਿਲ ਨੂੰ,
ਕੋਈ ਲਾਰਾ ਜਿਹਾ ਲਾ ਕੇ ਦੇਖ ਲੈ,

ਵੇ ਕਾਹਤੋਂ ਰੁੱਖਾ ਰੁੱਖਾ ਰਹਿਣਾ ਸੋਹਣਿਆ,
ਜਰਾ ਪਿਆਰ ਅਜਮਾ ਕੇ ਦੇਖ ਲੈ,
ਨਾ ਦੇਊ ਟੁੱਟਣ ਕਰੀਜ ਤੇਰੀ ਵੇ,
ਜੱਟੀ ਨੂੰ ਅਪਣਾ ਕੇ ਦੇਖ ਲੈ,

Sukhan sukdi sukhmani kardi
Main nange perin jaa jaake ve (x2)

Ho kina badal leya ae main ta khud nu
Tere pichhe la laake ve

Na ainvaye tod ve taddakh kar dil nu (x2)
Koi laara jeha taan laake dekh le

Ve kahton rukha-rukha rehna sohneya
Zara pyar azma ke dekh le
Na dau tootan creez teri ve
Jatti nu apna ke vekh le

ਹੋ ਜੱਸੜਾ ਵੇ ਕਾਹਦੀਆਂ ਨੇ ਆਕੜਾ,
ਜਾਂਦੀ ਹੂਰ ਤੇਰੇ ਬਿਨਾ ਮਰਦੀ,

ਵੇ ਜਿਵੇਂ ਰੱਖੇਗਾਂ ਰਜਾ ‘ਚ ਰਾਜੀ ਰਹਿਲੂਗੀ,
ਨਾ ਤੇਰੀ ਰਜਾ ਬਿਨਾ ਪੈਰ ਧਰਦੀ,

ਵੇ ਗੀਤ ਲਿਖੀ ਜਾਨਾਂ ਸਾਰੇ ਯਾਰਾਂ ਵਾਸਤੇ,
ਇੱਕ ਮੇਰੇ ਲਈ ਵੀ ਗਾ ਕੇ ਦੇਖ ਲੈ,

ਵੇ ਕਾਹਤੋਂ ਰੁੱਖਾ ਰੁੱਖਾ ਰਹਿਣਾ ਸੋਹਣਿਆ,
ਜਰਾ ਪਿਆਰ ਅਜਮਾ ਕੇ ਦੇਖ ਲੈ,
ਨਾ ਦੇਊ ਟੁੱਟਣ ਕਰੀਜ ਤੇਰੀ ਵੇ,
ਜੱਟੀ ਨੂੰ ਅਜਮਾ ਕੇ ਦੇਖ ਲੈ,

ਨਾ ਦੇਊ ਟੁੱਟਣ ਕਰੀਜ ਤੇਰੀ ਵੇ,
ਜੱਟੀ ਨੂੰ ਅਜਮਾ ਕੇ ਵੇਖ ਲੈ,,

Ho jassar aa ve kahdiyan ne akhda
Jandi hoor tere bina mardi [x2]
Ve jive rakhenga raza ch raazi reh laungi
Naa teri raza bina per dhardi
Ve geet likhi jaana saare yaaran vaste [x2]
Ik mere lai vi gaake dekh le

Ve kahton rukha-rukha rehna sohneya
Zara pyar azma ke dekh le
Na dau tootan creez teri ve
Jatti nu apna ke vekh le

ਹੋ ਇੱਕ ਗੀਤ ਛੱਡ ਕਾਪੀ ਪੂਰੀ ਲਿਖ ਦੂ,
ਪਰ ਅੜਬ ਸੁਭਾਅ ਦਾ ਥੋੜਾ ਯਾਰ ਆ,
ਹੋ ਜਿਤਾ ਨਹੀਉ ਹੁੰਦਾ ਸਾਥੋ ਬੋਲ ਕੇ,
ਇਹੀ ਸਰਦਾਰਾਂ ਦਾ ਪਿਆਰ ਆ,

Ho ik geet chad copy puri likh tu
Par adab subah da thoda yaar ae
Ho jata naiyo hunda satho bolke
Ehi sardar aan da pyaar ae

ਨੀ ਆ ਲੈ ਚੱਕ ਲਿਆ ਵਾਜਾ ਤੇਰੇ ਕਰਕੇ,
ਤੂੰ ਵੀ ਪਹਿਲਾ ਗਾਣਾ ਲਾ ਕੇ ਦੇਖ ਲੈ,
ਹੋ ਜੀਹਦੀ ਫੜ ਲਈਏ ਬਾਂਹ ਨਹੀਉ ਛੱਡਦੇ,
ਸਾਂਝ ਜਨਮਾਂ ਦੀ ਪਾ ਕੇ ਵੇਖ ਲੈ,,!!!

Ni ah le chakk leya vaaja tere karke (x2)
Tuvvi pehlan kala laake dekh le
Ho jihdi fad laiye bahn nahio chadde
Sanjh janmaan di paa ke vekhle (x2)

CREEZ Song Full Lyrics in Punjabi

Click Here TO Download CREEZ Mp3 Song

%d bloggers like this: