EXCUSES LYRICS Garry Sandhu in Punjabi Font
EXCUSES LYRICS Garry Sandhu in Punjabi Font ਗੈਰੀ ਸੰਧੂ – ਤੇਰੇ ਮੇਰੇ ਮੈਂ ਪਿਆਰ ਉੱਤੇ ਲਿਖਾ ਜੇ ਕਿਤਾਬ, ਪਹਿਲੇ 150 ਪੰਨੇ ਤੇ ਤੇਰੇ ਲਾਰੇ ਆਉਣਗੇ,,
February 22, 2017
Maaye Ni Maaye Lyrics Harjit Harman in Punjabi Font
Maaye Ni Maaye Lyrics Harjit Harman in Punjabi Font ਮਾਏ ਨੀ ਮਾਏ ਹਰਜੀਤ ਹਰਮਨ
February 23, 2017
CHAL JINDUA LYRICS Ranjit Bawa in Punjabi Font

Chal Jindua ਚੱਲ ਜਿੰਦੂਆਂ Lyrics by Ranjit Bawa ਰਣਜੀਤ ਬਾਵਾ, Jasmine Sandlas, Akasa Singh: Title Song from Jindua ਜਿੰਦੂਆਂ Punjabi movie starring Jimmy Sheirgill, Neeru Bajwa, Sargun Mehta. Music is given by Jaidev Kumar with lyrics crafted by Babu Singh Maan.

Song Details:
Song: Chal Jindua ਚੱਲ ਜਿੰਦੂਆਂ
Singers: Ranjit Bawa ਰਣਜੀਤ ਬਾਵਾ, Jasmine Sandlas, Akasa Singh
Music: Jaidev Kumar, PropheC
Lyrics: Babu Singh Maan

ਗਾਇਕ–ਰਣਜੀਤ ਬਾਵਾ

ਗੀਤ–ਚੱਲ ਜਿੰਦੂਆਂ

CHAL JINDUA LYRICS Ranjit Bawa in Punjabi Font ਚੱਲ ਜਿੰਦੂਆਂ ਰਣਜੀਤ ਬਾਵਾ

Jindua te ras bindua x (3)

ਜਿੰਦੂਆਂ ਤੇ ਰਸ ਬਿੰਦੂਆਂ
ਜਿੰਦੂਆਂ ਤੇ ਰਸ ਬਿੰਦੂਆਂ

Teri meri ban jaani ik jind’di sun jindua
Tere baajo hun mera lagda na jee sun jindua

ਤੇਰੀ ਮੇਰੀ ਬਣ ਜਾਣੀ ਇੱਕ ਜਿੰਦੜੀ ਸੁਣ ਜਿੰਦੂਆਂ
ਤੇਰੇ ਬਾਝੋ ਹੁਣ ਮੇਰਾ ਲੱਗਦਾ ਨਾ ਜੀਅ ਸੁਣ ਜਿੰਦੂਆਂ,,

Chal jindua ve chal shahar bazari
Vikkde ne jitthe rumal
Shisha te surme-daani
Te milda muft surmachu lal

Ve mull dhaai aane
Ve kull dhaai aane x (2)

ਚੱਲ ਜਿੰਦੂਆਂ ਵੇ ਚੱਲ ਸ਼ਹਿਰ ਬਜਾਰੀ,
ਵਿੱਕਦੇ ਨੇ ਜਿੱਥੇ ਰੁਮਾਲ,ਸ਼ੀਸ਼ੇ ਤੇ ਸੁਰਮੇਦਾਨੀ,,
ਤੇ ਮਿਲਦੀ ਮੁਫਤ ਸੁਰਮਚੂ ਲਾਲ,,
ਵੇ ਮੁੱਲ ਢਾਈ ਆਨੇ,,
ਵੇ ਕੁੱਲ ਢਾਈ ਆਨੇ,,

Main keha surm salaiyan
Oh jindua
Main aaj akkhan ch paaiyan
Jindua jindua x (2)

ਮੈਂ ਕਿਹਾ ਸੁਰਮ ਸਲਾਈਆਂ
ਓ ਜਿੰਦੂਆਂ,
ਮੈਂ ਅੱਜ ਅੱਖਾਂ ਚ ਪਾਈਆਂ
ਜਿੰਦੂਆਂ ਜਿੰਦੂਆਂ

Ni ik tere pair di jhanjhar
Pukare raanjhan raanjhan x (2)

Ni mundeya nu nach lain de
Sohniye aje na ja
Ni agg wangu mach lain de
Heeriye aje na ja ho

ਨੀ ਇੱਕ ਤੇਰੇ ਪੈਰ ਦੀ ਝਾਜਰ,
ਪੁਕਾਰੇ ਰਾਂਝਾਂ ਰਾਂਝਾਂ
ਨੀ ਇੱਕ ਤੇਰੇ ਪੈਰ ਦੀ ਝਾਜਰ
ਪੁਕਾਰੇ ਰਾਂਝਾਂ ਰਾਂਝਾਂ
ਨੀ ਮੁੰਡਿਆਂ ਨੂੰ ਨੱਚ ਲੈਣ ਦੇ,
ਸੋਹਣੀਏ ਅਜੇ ਨਾ ਜਾ,,
ਨੀ ਅੱਗ ਵਾਂਗੂ ਨੱਚ ਲੈਣ ਦੇ

ਹੀਰੀਏ ਅਜੇ ਨਾ ਜਾ ਹੋ

Kaale rang ne kawan de
Kaale rang ne kawan de
Ni aaja balo nahaun chaliye
Ni thande paani dariyawan de
Ni aaja balo nahaun chaliye
Ni thande paani dariyawan de

ਕਾਲੇ ਰੰਗ ਨੇ ਕਾਂਵਾਂ ਦੇ

ਕਾਲੇ ਰੰਗ ਨੇ ਕਾਂਵਾਂ ਦੇ
ਨੀ ਆਜਾ ਬਾਲੋ ਨਹਾਉਣ ਚੱਲੀਏ,
ਨੀ ਠੰਡੇ ਪਾਣੀ ਦਰਿਆਵਾਂ ਦੇ,
ਨੀ ਆਜਾ ਬਾਲੋ ਨਹਾਉਣ ਚੱਲੀਏ
ਨੀ ਠੰਡੇ ਪਾਣੀ ਦਰਿਆਵਾਂ ਦੇ,,

Jindua, chal jindua
Thaare jindua, chal jindua
Thande paani dariyawan de
Chal jindua

ਜਿੰਦੂਆਂ ਚੱਲ ਜਿੰਦੂਆਂ
ਠਾਰੇ ਜਿੰਦੂਆਂ,,ਚੱਲ ਜਿੰਦੂਆਂ
ਠੰਡੇ ਪਾਣੀ ਦਰਿਆਵਾਂ ਦੇ,,
ਚੱਲ ਜਿੰਦੂਆਂ,,

%d bloggers like this: