NDTV Frauds: A classic example of breaking of Law by Indian Media Houses
NDTV Frauds: A classic example of breaking of Law by Indian Media Houses
March 15, 2017
Rabb da Radio Lyrics Tarsem Jassar in Punjabi Font
Sardara Lyrics By Tarsem jassar In Punjabi Font
March 16, 2017
call waiting by jassi chhoka

The Punjabi sad song sung by Jassi Chhokar and music composed by unknown. while penned by Jassi Chhokar. The song has labeled by White hill production.

Call waiting by jassi chhoka Lyrics In Punjabi Font

Mainu Badli Badli Lagdi Ae(x2)
Sab Dil Diyan Jandiye
Phone Tera Kithe Waiting De Vich
Rehnda Haan Diye

Phone Tera Sadda Waiting De Vich
Rehnda Haan Diye

O V Din C Bin Sade Ikk pal Na Rehandi C(x2)
Mom De Nede Hundeya Laggi Phone Te Rehandi C
Mom De Nede Hundeya Jaanu Jaanu Kehandi C
Sanu Bhul Ke Naal Gairan De Mauja Maan Diye
Phone Tera Kithe Waiting De Vich
Rehanda Haan Diye

Phone Tera Sadda Waiting De Vich
Rehanda Haan Diye

Mom Jeha Dil Kidda Ni Tu Pathar Kar Gai Ae(x2)
Hasdiyan Ena Akhiyan De Vich Hanju Par Gai Ae(x2)
Dylan Nu Today Laggi Tu Khidona Jaan Diye
Phone Tera Kithe Waiting De Vich
Rehanda Haan Diye

Phone Tera Sadda Waiting De Vich
Rehanda Haan Diye

Je Naa Tod Chadoni C Fer Haa V Kardi Na(x2)
Jeeti Chhokaran Wale Di Fer Baah V Fadh Di Na(x2)
Dil De Sare Supne Mitti Kar Gai Haan Diye
Phone Tera Kithe Waiting De Vich
Rehnda Haan Diye

Phone Tera Sadda Waiting De Vich
Rehnda Haan Diye

ਮੈਨੂੰ ਬਦਲੀ ਬਦਲੀ ਲੱਗਦੀ ਏ
ਸਭ ਦਿਲ ਦੀਆਂ ਜਾਣ ਦੀਏ
ਫੋਨ ਤੇਰਾ ਕਿੱਥੇ waiting ਦੇ ਵਿੱਚ
ਰਹਿੰਦਾ ਹਾਣਦੀਏਫੋਨ ਤੇਰਾ ਸਦਾ waiting ਦੇ ਵਿੱਚ
ਰਹਿੰਦਾ ਹਾਣਦੀਏ

ਉਹ ਵੀ ਦਿਨ ਸੀ ਬਿਨ ਸਾਡੇ ਇੱਕ ਪਲ ਨਾ ਰਹਿੰਦੀ ਸੀ
Mom ਦੇ ਨੇੜੇ ਹੁੰਦਿਆ ਲੱਗੀ ਫੋਨ ਤੇ ਰਹਿੰਦੀ ਸੀ
Mom ਦੇ ਨੇੜੇ ਹੁੰਦਿਆ Jaanu jaanu ਕਹਿੰਦੀ ਸੀ
ਸਾਨੂੰ ਭੁੱਲ ਕੇ ਨਾਲ ਗੈਰਾਂ ਦੇ ਮੌਜਾਂ ਮਾਣਦੀਏ

ਫੋਨ ਤੇਰਾ ਕਿੱਥੇ waiting ਦੇ ਵਿੱਚ
ਰਹਿੰਦਾ ਹਾਣਦੀਏ

ਮੋਮ ਜਿਹਾ ਦਿਲ ਕਿੱਦਾ ਨੀ ਤੂੰ ਪੱਥਰ ਗਈਂ ਏ
ਹੱਸਦੀਆਂ ਇਹਨਾਂ ਅੱਖੀਆਂ ਦੇ ਵਿੱਚ ਹੰਝੂ ਭਰ ਗਈ ਏ
ਦਿਲਾਂ ਨੂੰ ਤੋੜਨ ਲੱਗੀ ਤੂੰ ਖਿਡੌਣਾ ਜਾਂਣਦੀ ਏ

ਫੋਨ ਤੇਰਾ ਕਿੱਥੇ waiting ਦੇ ਵਿੱਚ
ਰਹਿੰਦਾ ਹਾਣਦੀਏ

ਜੇ ਨਾ ਤੋੜ ਚੜਾਉਣੀ ਸੀ ਫੇਰ ਹਾਂ ਵੀ ਕਰਦੀ ਨਾ
Jeeti chhokaran wale ਦੀ ਫੇਰ ਬਾਂਹ ਵੀ ਫੜਦੀ ਨਾ
ਦਿਲ ਦੇ ਸਾਰੇ ਸੁਪਨੇ ਮਿੱਟੀ ਕਰ ਗਈ ਹਾਣਦੀਏ

ਫੋਨ ਤੇਰਾ ਕਿੱਥੇ waiting ਦੇ ਵਿੱਚ
ਰਹਿੰਦਾ ਹਾਣਦੀਏ

%d bloggers like this: